ਦੋਹਰਾ

Dohira

ਦੋਹਰਾ:

ਤ੍ਰਿਯ ਜਾਨਾ ਮੁਰ ਮੀਤ ਕਹ ਦਰਬ ਪਹੂੰਚ︀ਯੋ ਜਾਇ

The woman thought the wealth would have reached her man.

ਇਸਤਰੀ ਨੇ ਇਹ ਸਮਝਿਆ ਕਿ ਮੇਰੇ ਮਿਤਰ ਪਾਸ ਧਨ ਪਹੁੰਚ ਗਿਆ ਹੈ।

ਮੂੜ ਜਾਨਾ ਨ੍ਰਿਪਤਿ ਹਰਿ ਲੀਨਾ ਰੋਜ ਚਲਾਇ ॥੩੪॥

But the idiot did not realise that her husband had stolen it.(34)

(ਉਸ) ਮੂਰਖ ਨੇ ਨਾ ਸਮਝਿਆ ਕਿ ਰਾਜੇ ਨੇ (ਉਹ ਧਨ) ਮੇਰੇ ਤੋਂ ਖੋਹ ਕੇ (ਆਪਣਾ) ਦਿਨ ਚਲਾ ਲਿਆ ਹੈ (ਭਾਵ ਆਪਣੇ ਲਈ ਵਰਤ ਲਿਆ ਹੈ) ॥੩੪॥