ਸਲੋਕ ਮਃ

Salok, Second Mehl:

ਸਲੋਕ, ਦੂਜੀ ਪਾਤਸ਼ਾਹੀ।

ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ

Chop off that head which does not bow to the Lord.

ਜੋ ਸਿਰ ਪ੍ਰਭੂ ਦੀ ਯਾਦ ਵਿਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ (ਭਾਵ, ਉਸ ਦਾ ਕੋਈ ਗੁਣ ਨਹੀਂ)। ਡਾਰਿ ਦੀਜੈ = ਸੁੱਟ ਦੇਈਏ।

ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧॥

O Nanak, that human body, in which there is no pain of separation from the Lord-take that body and burn it. ||1||

ਹੇ ਨਾਨਕ! ਜਿਸ ਸਰੀਰ ਵਿਚ ਪਿਆਰ ਨਹੀਂ ਉਹ ਸਰੀਰ ਸਾੜ ਦਿਓ (ਭਾਵ, ਉਹ ਭੀ ਵਿਅਰਥ ਹੈ) ॥੧॥ ਬਿਰਥਾ = ਪਿਆਰ ਦੀ ਖਿੱਚ ॥੧॥