ਦੋਹਰਾ

DOHRA

ਦੋਹਰਾ:

ਤਬ ਕਰਿ ਸਾਰਿੰਗ ਸ︀ਯਾਮ ਲੈ ਅਤਿ ਚਿਤਿ ਕ੍ਰੋਧ ਬਢਾਇ

ਤਦ ਸ੍ਰੀ ਕ੍ਰਿਸ਼ਨ ਨੇ ਮਨ ਵਿਚ ਬਹੁਤ ਅਧਿਕ ਕ੍ਰੋਧ ਕਰ ਕੇ ਹੱਥ ਵਿਚ ਸਾਰੰਗ (ਧਨੁਸ਼) ਪਕੜ ਲਿਆ।

ਪੀਟਿ ਸਤ੍ਰ ਭਯਨ ਸਹਿਤ ਜਮਪੁਰਿ ਦਯੋ ਪਠਾਇ ॥੨੧੨੯॥

Then Krishna in extreme rage took his bow in his hand and sent the enemies alongwith all the brothers to the abode of Yama.2129.

ਵੈਰੀ ਨੂੰ ਭਰਾਵਾਂ ਸਹਿਤ ਕੁਟ ਕੇ ਯਮਲੋਕ ਭੇਜ ਦਿੱਤੇ ॥੨੧੨੯॥