ਚੌਪਈ ॥
ਤੁਮ ਅਬ ਹੀ ਰਾਜਾ ਪੈ ਜੈਯੋ ॥
ਐਸੇ ਬਚਨ ਉਚਾਰਤ ਹ੍ਵੈਯੋ ॥
ਹੋਹੂੰ ਬਿਸਿਖ ਬਗਾਵਨ ਆਯੋ ॥
ਚਾਹਤ ਤੁਮੈ ਚਰਿਤ੍ਰ ਦਿਖਾਯੋ ॥੧੭॥
ਰਾਜਾ ਕੋ ਮਨ ਭਯੋ ਅਨੰਦੰ ॥
ਬੋਲਤ ਬਚਨ ਕਹਾ ਮਤਿ ਮੰਦੰ ॥
ਆਖਿ ਮੂੰਦਿ ਦੋਊ ਬਾਨ ਚਲੈਹੌ ॥
ਯਾ ਕੀ ਦੋਊ ਤ੍ਰਿਯਾ ਗਹਿ ਲੈ ਹੋ ॥੧੮॥
ਤਾ ਕੀ ਆਂਖਿ ਬਾਧਿ ਦੋਊ ਲਈ ॥
ਤੀਰ ਕਮਾਨ ਹਾਥ ਮੈ ਦਈ ॥
ਚਾਬੁਕ ਹੈ ਹਨਿ ਬਿਸਿਖ ਬਗਾਯੋ ॥
ਉਹਾ ਠਾਢਿ ਤ੍ਰਿਯ ਤਾਲ ਬਜਾਯੋ ॥੧੯॥
ਸਭਨ ਤਰਾਕ ਸਬਦ ਸੁਨਿ ਪਾਯੋ ॥
ਜਾਨੁਕਿ ਇਨ ਤਿਹ ਤੀਰ ਲਗਾਯੋ ॥
ਬਾਸ ਉਤਾਰਿ ਬਿਲੋਕਹਿ ਕਹਾ ॥
ਬਾਕੋ ਬਾਨ ਬਿਰਾਜਤ ਉਹਾ ॥੨੦॥
ਭੁਜੰਗ ਛੰਦ ॥
ਭਯੋ ਫੂਕ ਰਾਜਾ ਤ੍ਰਿਯੋ ਪਿੰਡ ਹਾਰੀ ॥
ਮਨੌ ਆਨਿ ਕੈ ਲਾਤ ਸੈਤਾਨ ਮਾਰੀ ॥
ਰਹਿਯੋ ਮੂੰਡ ਕੌ ਨ︀ਯਾਇ ਬੈਨੇ ਨ ਬੋਲੈ ॥
ਗਿਰਿਯੋ ਝੂੰਮਿ ਕੈ ਭੂੰਮਿ ਆਖੈਂ ਨ ਖੋਲੈ ॥੨੧॥
ਘਰੀ ਚਾਰਿ ਬੀਤੇ ਪ੍ਰਭਾ ਨੈਕ ਪਾਈ ॥
ਗਿਰਿਯੋ ਫੇਰਿ ਭੂਮੈ ਕਹੂੰ ਰਾਵ ਜਾਈ ॥
ਕਹੂੰ ਪਾਗ ਛੂਟੀ ਕਹੂੰ ਹਾਰ ਟੂਟੇ ॥
ਗਿਰੈ ਬੀਰ ਜ︀ਯੋ ਘੂੰਮਿ ਪ੍ਰਾਨੈ ਨਿਖੂਟੇ ॥੨੨॥
ਸਭੈ ਲੋਕ ਧਾਏ ਲਯੋਠਾਇ ਤਾ ਕੌ ॥
ਘਨੌ ਸੀਂਚਿ ਕੈ ਬਾਰਿ ਗੁਲਾਬ ਵਾ ਕੌ ॥
ਘਰੀ ਪਾਚ ਪਾਛੈ ਨ੍ਰਿਪਤਿ ਸੁਧਿ ਪਾਈ ॥
ਕਰੀ ਭਾਤਿ ਭ੍ਰਿਤੰ ਅਨੇਕੈ ਬਢਾਈ ॥੨੩॥
ਡਰੇ ਕਾਜ ਕਾਹੇ ਮਹਾਰਾਜ ਮੇਰੇ ॥
ਲਏ ਸੂਰ ਠਾਢੇ ਸਭੈ ਸਸਤ੍ਰ ਤੇਰੇ ॥
ਕਹੋ ਮਾਰਿ ਡਾਰੈ ਕਹੋ ਬਾਧਿ ਲ︀ਯਾਵੈ ॥
ਕਹੋ ਕਾਟਿ ਕੇ ਨਾਕ ਲੀਕੈ ਲਗਾਵੈ ॥੨੪॥
ਸਵੈਯਾ ॥
ਹਿੰਮਤ ਸਿੰਘ ਕਹੀ ਹਸਿ ਕੈ ਚਿਤ ਮੈ ਅਤਿ ਰੋਸ ਕੋ ਮਾਰਿ ਮਰੂਰੋ ॥
ਏਕ ਧਨੀ ਨਵ ਜੋਬਨ ਦੂਸਰ ਤੀਸਰੇ ਹੋ ਪੁਰਸੋਤਮ ਪੂਰੋ ॥
ਆਖਿਨ ਮੂੰਦਿ ਹਨ︀ਯੋ ਕੁਪਿਯਾ ਕਹ ਯਾ ਪਰ ਕੋਪ ਕਿਯੋ ਸਭ ਕੂਰੋ ॥
ਕੈਸੇ ਕੈ ਆਜੁ ਹਨੋ ਇਹ ਕੋ ਜੁ ਹੈ ਰਾਵ ਬਡੋ ਅਰੁ ਸੁੰਦਰ ਸੂਰੋ ॥੨੫॥
ਚੌਪਈ ॥
ਕਹਿ ਐਸੀ ਨ੍ਰਿਪ ਸੀਸ ਢੁਰਾਯੋ ॥
ਤਾ ਸੁੰਦਰਿ ਪਰ ਕਛੁ ਨ ਬਸਾਯੋ ॥
ਗ੍ਰਿਹ ਤੇ ਕਾਢਿ ਤ੍ਰਿਯਹਿ ਪੁਨਿ ਦੀਨੀ ॥
ਇਹ ਚਰਿਤ੍ਰ ਸੇਤੀ ਹਰਿ ਲੀਨੀ ॥੨੬॥
ਦੋਹਰਾ ॥
ਤਿਹ ਰਾਨੀ ਪਾਵਤ ਭਈ ਐਸੋ ਚਰਿਤ੍ਰ ਬਨਾਇ ॥
ਲੈ ਤਾ ਕੋ ਗ੍ਰਿਹ ਕੋ ਗਯੋ ਅਧਿਕ ਹ੍ਰਿਦੈ ਸੁਖ ਪਾਇ ॥੨੭॥
ਸੋਰਠਾ ॥
ਸਕਿਯੋ ਨ ਭੇਦ ਪਛਾਨਿ ਇਹ ਛਲ ਸੋ ਛੈਲੀ ਛਲ︀ਯੋ ॥
ਰਹਿਯੋ ਮੋਨਿ ਮੁਖਿ ਠਾਨਿ ਨਾਰ ਰਹਿਯੋ ਨਿਹੁਰਾਇ ਕੈ ॥੨੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੇਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੩॥੨੬੫੨॥ਅਫਜੂੰ॥