ਦੋਹਰਾ ॥
ਇਹ ਚਰਿਤ੍ਰ ਸੌ ਚੰਚਲਾ ਨਿਜੁ ਨਾਯਕ ਕੋ ਮਾਰਿ ॥
ਰਾਜ ਜਾਰ ਕੌ ਲੈ ਦਿਯੋ ਐਸੇ ਖੇਲਿ ਖਿਲਾਰਿ ॥੧੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੭॥੩੩੦੮॥ਅਫਜੂੰ॥
ਦੋਹਰਾ ॥
ਪਛਿਮ ਕੋ ਰਾਜਾ ਰਹੈ ਰਨ ਮੰਡਨ ਸਿੰਘ ਨਾਮ ॥
ਦੇਸ ਦੇਸ ਕੇ ਏਸ ਜਿਹ ਪੂਜਤ ਆਠੋ ਜਾਮ ॥੧॥
ਵਾ ਰਾਜਾ ਕੀ ਬਲਿਭਾ ਜੋਤਿ ਮਤੀ ਸੁਭ ਕਾਰਿ ॥
ਤੀਨ ਭਵਨ ਭੀਤਰ ਨਹੀ ਜਾ ਸਮ ਰਾਜ ਕੁਮਾਰਿ ॥੨॥
ਚੌਪਈ ॥
ਏਕ ਪਾਤ੍ਰ ਰਾਜਾ ਪਹਿ ਆਈ ॥
ਨਿਜੁ ਹਾਥਨ ਬਿਧਿ ਜਾਨੁ ਬਨਾਈ ॥
ਤਾ ਪਰ ਅਟਕ ਰਾਵ ਕੀ ਭਈ ॥
ਰਾਨੀ ਬਿਸਰਿ ਹ੍ਰਿਦੈ ਤੈ ਗਈ ॥੩॥
ਦੋਹਰਾ ॥
ਤਬ ਰਾਨੀ ਚਿਤ ਕੇ ਬਿਖੈ ਰਹੀ ਅਧਿਕ ਹੀ ਖੀਝਿ ॥
ਵਾ ਬੇਸ੍ਵਾ ਪਰਿ ਰਾਵ ਕੀ ਸੁਨਿ ਸ੍ਰਵਨਨ ਅਤਿ ਰੀਝਿ ॥੪॥
ਚੌਪਈ ॥
ਦੇਸ ਦੇਸ ਖਬਰੈ ਦੈ ਗਈ ॥
ਬੇਸ੍ਵਨ ਰੀਝਿ ਰਾਵ ਕੀ ਭਈ ॥
ਅਬਲਾ ਦੇਸ ਦੇਸ ਤੇ ਆਈ ॥
ਆਨਿ ਰਾਵ ਕੀ ਪੁਰੀ ਸੁਹਾਈ ॥੫॥
ਦੋਹਰਾ ॥
ਤਬ ਰਾਨੀ ਕ੍ਰੁਧਿਤ ਭਈ ਧਾਰਿ ਬਦਨ ਮੈ ਮੌਨ ॥
ਨ੍ਰਿਪ ਅਟਕੇ ਬੇਸ੍ਵਨ ਭਏ ਹਮੈ ਸੰਭਰਿ ਹੈ ਕੌਨ ॥੬॥
ਚੌਪਈ ॥
ਐਸੋ ਜਤਨ ਕਛੂ ਅਬ ਕਰਿਯੈ ॥
ਜਾ ਤੇ ਇਨ ਬੇਸ੍ਵਨ ਕੌ ਮਰਿਯੈ ॥
ਲਖਤ ਰਾਵ ਕੇ ਪ੍ਰੀਤਿ ਜਨਾਊ ॥
ਛਲਿ ਸੋ ਬਡੋ ਕਲੇਸ ਮਿਟਾਊ ॥੭॥
ਅਧਿਕ ਪ੍ਰੀਤ ਬੇਸ੍ਵਨ ਸੌ ਕੀਨੀ ॥
ਲਛਮੀ ਬਹੁਤ ਸਭਨ ਕਹ ਦੀਨੀ ॥
ਪ੍ਰੀਤਿ ਕਰਤ ਜਿਹ ਨ੍ਰਿਪਤਿ ਹਮਾਰੋ ॥
ਸੋ ਹਮ ਕੌ ਪ੍ਰਾਨਨ ਤੇ ਪ︀ਯਾਰੋ ॥੮॥
ਇਹ ਸੁਨਿ ਬੈਨ ਫੂਲ ਨ੍ਰਿਪ ਗਯੋ ॥
ਭੇਦ ਅਭੇਦ ਨ ਪਾਵਤ ਭਯੋ ॥
ਯਾ ਸੌ ਕਰਤ ਪ੍ਰੀਤਿ ਮੈ ਭਾਰੀ ॥
ਰਾਨੀ ਕਰਤ ਤਾਹਿ ਰਖਵਾਰੀ ॥੯॥
ਦੋਹਰਾ ॥
ਸਭ ਰਾਨੀ ਬੇਸ੍ਵਨ ਸਹਿਤ ਲੀਨੀ ਨਿਕਟਿ ਬੁਲਾਇ ॥
ਭਾਤਿ ਭਾਤਿ ਕੇ ਸੁਖ ਕਿਯੇ ਤਿਨ ਤੇ ਗੀਤ ਗਵਾਇ ॥੧੦॥