ਅੜਿਲ ॥

ਨ੍ਰਿਪ ਤ੍ਰਿਯ ਆਗੇ ਮ੍ਰਿਗਿਕ ਨਿਕਸਿਯੋ ਆਇ ਕੈ ॥

ਰਾਨੀ ਪਾਛੇ ਪਰੀ ਤੁਰੰਗ ਧਵਾਇ ਕੈ ॥

ਭਜਤ ਭਜਤ ਹਰਿਨੀ ਪਤਿ ਬਹੁ ਕੋਸਨ ਗਯੋ ॥

ਹੋ ਏਕ ਨ੍ਰਿਪਤਿ ਸੁਤ ਲਹਿ ਤਾ ਕੌ ਧਾਵਤ ਭਯੋ ॥੪॥

ਤਾਜਿਹਿ ਤਾਜਨ ਮਾਰਿ ਪਹੂੰਚ︀ਯਾ ਜਾਇ ਕੈ ॥

ਏਕ ਬਿਸਿਖ ਹੀ ਮਾਰਿਯੋ ਮ੍ਰਿਗਹਿ ਬਨਾਇ ਕੈ ॥

ਨਿਰਖਿ ਤਰੁਨਿ ਇਹ ਚਰਿਤ ਰਹੀ ਉਰਝਾਇ ਕਰਿ ॥

ਹੋ ਬਿਰਹ ਬਾਨ ਤਨ ਬਿਧੀ ਗਿਰਤ ਭਈ ਭੂਮਿ ਪਰ ॥੫॥

ਬਹੁਰਿ ਸੁਭਟ ਜਿਮਿ ਚੇਤਿ ਤਰੁਨਿ ਉਠ ਠਾਢਿ ਭਈ ॥

ਘੂਮਤ ਘਾਇਲ ਨ︀ਯਾਇ ਸਜਨ ਤਟ ਚਲਿ ਗਈ ॥

ਉਤਰਿ ਹਯਨ ਤੇ ਤਹ ਦੋਊ ਰਮੇ ਬਨਾਇ ਕੈ ॥

ਹੋ ਤਬ ਲੌ ਤਿਹ ਠਾ ਸਿੰਘ ਨਿਕਸਿਯੋ ਆਇ ਕੈ ॥੬॥

ਨਿਰਖਿ ਸਿੰਘ ਕੌ ਰੂਪ ਤਰੁਨਿ ਤ੍ਰਾਸਿਤ ਭਈ ॥

ਲਪਟਿ ਲਲਾ ਕੇ ਕੰਠ ਭਏ ਅਬਲਾ ਗਈ ॥

ਢੀਠ ਕੁਅਰ ਧਨੁ ਤਨ੍ਰਯੋ ਨ ਤਨਿਕ ਆਸਨ ਡਿਗ︀ਯੋ ॥

ਹੋ ਹਨ︀ਯੋ ਸਿੰਘ ਤਿਹ ਠੌਰ ਬਿਸਿਖ ਬਾਕੋ ਲਗ︀ਯੋ ॥੭॥

ਮਾਰਿ ਸਿੰਘ ਰਾਖਿਯੋ ਤਿਹ ਭਜ︀ਯੋ ਬਨਾਇ ਕੈ ॥

ਆਸਨ ਚੁੰਬਨ ਕਰੇ ਤ੍ਰਿਯਹਿ ਲਪਟਾਇ ਕੈ ॥

ਭਾਤਿ ਭਾਤਿ ਤਿਹ ਰਮਿਯੋ ਤਰੁਨਿ ਸੁਖ ਪਾਇ ਕਰ ॥

ਹੋ ਬਿਨੁ ਦਾਮਨ ਅਬਲਾਹੂੰ ਰਹੀ ਬਿਕਾਇ ਕਰਿ ॥੮॥

ਚਿਤ ਚਿੰਤਾ ਤ੍ਰਿਯ ਕਰਹੀ ਇਸੀ ਸੰਗ ਜਾਇ ਹੌ ॥

ਨਿਜੁ ਨਾਇਕ ਕੌ ਦਰਸੁ ਨ ਬਹੁਰ ਦਿਖਾਇ ਹੌ ॥

ਤਾ ਤੇ ਕਛੁ ਚਰਿਤ੍ਰ ਸੋ ਐਸੇ ਕੀਜਿਯੈ ॥

ਹੋ ਜਾ ਤੇ ਜਸਊ ਰਹੈ ਅਪਜਸ ਨ ਸੁਨੀਜਿਯੈ ॥੯॥

ਏਕ ਸਖੀ ਪ੍ਰਤਿ ਕਹਿਯੋ ਭੇਦ ਸਮਝਾਇ ਕੈ ॥

ਹਰਿਨ ਹੇਤੁ ਤ੍ਰਿਯ ਡੂਬੀ ਕਹਿਯਹੁ ਜਾਇ ਕੈ ॥

ਬੈਨ ਸੁਨਤ ਸਹਚਰੀ ਜਾਤਿ ਤਿਹ ਕੌ ਭਈ ॥

ਹੋ ਜੁ ਕਛੁ ਕੁਅਰਿ ਤਿਹ ਕਹਿਯੋ ਖਬਰਿ ਸੋ ਨ੍ਰਿਪ ਦਈ ॥੧੦॥

ਆਪੁ ਕੁਅਰ ਕੇ ਸਾਥ ਗਈ ਸੁਖ ਪਾਇ ਕੈ ॥

ਨ੍ਰਿਪ ਸੁਨਿ ਡੂਬੀ ਨਾਰਿ ਰਹਿਯੋ ਸਿਰੁ ਨ︀ਯਾਇ ਕੈ ॥

ਚੰਚਲਾਨ ਕੋ ਚਰਿਤ ਨ ਨਰ ਕੋਊ ਲਹੈ ॥

ਹੋ ਸਾਸਤ੍ਰ ਸਿੰਮ੍ਰਿਤਿ ਅਰੁ ਬੇਦ ਭੇਦ ਐਸੇ ਕਹੈ ॥੧੧॥

ਚੌਪਈ ॥

ਤਾ ਕੌ ਤਰੁਨ ਸੰਗ ਲੈ ਗਯੋ ॥

ਭਾਤਿ ਭਾਤਿ ਕੈ ਭੋਗਤ ਭਯੋ ॥

ਇਨ ਜੜ ਕਛੁ ਨ ਬਾਤ ਲਹਿ ਲਈ ॥

ਜਾਨੀ ਡੂਬਿ ਚੰਚਲਾ ਗਈ ॥੧੨॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੮॥੪੪੫੧॥ਅਫਜੂੰ॥

ਦੋਹਰਾ ॥

ਸਹਿਰ ਸਿਰੌਜ ਬਿਖੈ ਹੁਤੋ ਰਾਜਾ ਸੁਭ੍ਰ ਸਰੂਪ ॥

ਕਾਮ ਕੇਲ ਮੈ ਅਤਿ ਚਤੁਰ ਨਰ ਸਿੰਘ ਰੂਪ ਅਨੂਪ ॥੧॥

ਚੌਪਈ ॥

ਤਾ ਕੇ ਚਾਰਿ ਪੁਤ੍ਰ ਸੁਭ ਕਾਰੀ ॥

ਸੂਰਬੀਰ ਬਾਕੋ ਹੰਕਾਰੀ ॥

ਰਾਨੀ ਔਰ ਬ︀ਯਾਹਿ ਜੋ ਆਨੀ ॥

ਸੋਊ ਗਰਭਵਤੀ ਹ੍ਵੈ ਬ੍ਰਯਾਨੀ ॥੨॥

ਏਕ ਪੁਤ੍ਰ ਤਾਹੂ ਕੋ ਭਯੋ ॥

ਰਾਨੀ ਬੀਰ ਮਤੀ ਤਿਹ ਜਯੋ ॥

ਬ੍ਰਯਾਘ੍ਰ ਕੇਤੁ ਤਿਹ ਨਾਮ ਧਰਤ ਭੇ ॥

ਦਿਜਨ ਦਰਿਦ੍ਰ ਖੋਇ ਕੈ ਕੈ ਦੇ ॥੩॥

ਚਾਰੋ ਪੁਤ੍ਰ ਰਾਜ ਅਧਿਕਾਰੀ ॥

ਇਹੈ ਸੋਕ ਅਬਲਾ ਕੇ ਭਾਰੀ ॥

ਜੋ ਕੋਊ ਉਨ ਚਾਰੋਂ ਕੋ ਘਾਵੈ ॥

ਤਬ ਸੁਤ ਰਾਜ ਪਾਚਵੌ ਪਾਵੈ ॥੪॥

ਜੇਸਟ ਪੁਤ੍ਰ ਤਨ ਮਨੁਖ ਪਠਾਯੋ ॥

ਯੌ ਕਹਿਯਹੁ ਤੁਹਿ ਰਾਇ ਬੁਲਾਯੋ ॥

ਰਾਜ ਕੁਅਰ ਆਵਤ ਜਬ ਭਯੋ ॥

ਤਬ ਹੀ ਮਾਰਿ ਕੋਠਰੀ ਦਯੋ ॥੫॥

ਇਹੀ ਭਾਤਿ ਤੇ ਦੁਤਿਯ ਬੁਲਾਯੋ ॥

ਵਹੀ ਖੜਗ ਭੇ ਤਾ ਕਹ ਘਾਯੋ ॥

ਇਹੀ ਭਾਤਿ ਤਿਨ ਦੁਹੂੰ ਬੁਲੈ ਕੈ ॥

ਡਾਰਤ ਭਈ ਭੋਹਰੇ ਘੈ ਕੈ ॥੬॥