ਚੌਪਈ ॥
ਲੋਗ ਜਿਵਾਇ ਬਚਨ ਇਮਿ ਭਾਖਾ ॥
ਸਿਗਰੋ ਦਿਵਸ ਰਾਇ ਹਮ ਰਾਖਾ ॥
ਸਾਝ ਪਰੇ ਰਾਜਾ ਘਰ ਐਹੈ ॥
ਤੁਮਹੂੰ ਤਬੈ ਬੁਲਾਇ ਪਠੈਹੈ ॥੩੬॥
ਭੁਜੰਗ ਛੰਦ ॥
ਮਿਲਿਯੋ ਜਾਨ ਪ︀ਯਾਰਾ ਲਗੇ ਨੈਨ ਐਸੇ ॥
ਮਨੋ ਫਾਧਿ ਫਾਧੈ ਮ੍ਰਿਗੀ ਰਾਟ ਜੈਸੇ ॥
ਲਯੋ ਮੋਹਿ ਰਾਜਾ ਮਨੋ ਮੋਲ ਲੀਨੋ ॥
ਤਹੀ ਭਾਵਤੋ ਭਾਮਨੀ ਭੋਗ ਕੀਨੋ ॥੩੭॥
ਰਹਿਯੋ ਸਾਹੁ ਡਾਰਿਯੋ ਕਛੂ ਨ ਬਿਚਾਰਿਯੋ ॥
ਮਨੋ ਲਾਤ ਕੇ ਸਾਥ ਸੈਤਾਨ ਮਾਰਿਯੋ ॥
ਪਸੂਹਾ ਨ ਭਾਖੈ ਉਠੈ ਨ ਉਘਾਵੈ ॥
ਇਤੈ ਨਾਰਿ ਕੌ ਰਾਜ ਬਾਕੋ ਬਜਾਵੈ ॥੩੮॥
ਦੋਹਰਾ ॥
ਸਾਹੁ ਪਾਲਕੀ ਕੈ ਤਰੇ ਬਾਧਿ ਡਾਰਿ ਕਰ ਦੀਨ ॥
ਜੁ ਕਛੁ ਧਾਮ ਮਹਿ ਧਨ ਹੁਤੋ ਘਾਲਿ ਤਿਸੀ ਮਹਿ ਲੀਨ ॥੩੯॥
ਅੜਿਲ ॥
ਆਪੁ ਦੌਰਿ ਤਾਹੀ ਪਰ ਚੜੀ ਬਨਾਇ ਕੈ ॥
ਰਮੀ ਨ੍ਰਿਪਤਿ ਕੇ ਸਾਥ ਅਧਿਕ ਸੁਖ ਪਾਇ ਕੈ ॥
ਲੈ ਨਾਰੀ ਕਹ ਰਾਇ ਅਪਨੇ ਘਰ ਗਯੋ ॥
ਹੋ ਸੂਮ ਸੋਫਿਯਹਿ ਬਾਧਿ ਪਾਲਕੀ ਤਰ ਲਯੋ ॥੪੦॥
ਜਬ ਪਹੁਚੇ ਦੋਊ ਜਾਇ ਸੁਖੀ ਗ੍ਰਿਹ ਨਾਰਿ ਨਰ ॥
ਕਹਿਯੋ ਕਿ ਦੇਹੁ ਪਠਾਇ ਪਾਲਕੀ ਸਾਹੁ ਘਰ ॥
ਬਧੇ ਸਾਹੁ ਤਿਹ ਤਰੇ ਤਹੀ ਆਵਤ ਭਏ ॥
ਹੋ ਜਹ ਰਾਜਾ ਧਨ ਸਹਿਤ ਬਾਲ ਹਰਿ ਲੈ ਗਏ ॥੪੧॥
ਚੌਪਈ ॥
ਬੀਤੀ ਰੈਯਨਿ ਭਯੋ ਉਜਿਆਰਾ ॥
ਤਬੈ ਸਾਹੁ ਦੁਹੂੰ ਦ੍ਰਿਗਨ ਉਘਾਰਾ ॥
ਮੋਹਿ ਪਾਲਕੀ ਤਰ ਕਿਹ ਰਾਖਾ ॥
ਬਚਨ ਲਜਾਇ ਐਸ ਬਿਧਿ ਭਾਖਾ ॥੪੨॥
ਮੈ ਜੁ ਕੁਬੋਲ ਨਾਰਿ ਕਹ ਕਹੇ ॥
ਤੇ ਬਚ ਬਸਿ ਵਾ ਕੇ ਜਿਯ ਰਹੇ ॥
ਲਛਮੀ ਸਕਲ ਨਾਰਿ ਜੁਤ ਹਰੀ ॥
ਮੋਰੀ ਬਿਧਿ ਐਸੀ ਗਤਿ ਕਰੀ ॥੪੩॥
ਕਬਿਯੋ ਬਾਚ ॥
ਦੋਹਰਾ ॥
ਫਲਤ ਭਾਗ ਹੀ ਸਰਬਦਾ ਕਰੋ ਕੈਸਿਯੈ ਕੋਇ ॥
ਜੋ ਬਿਧਨਾ ਮਸਤਕ ਲਿਖਾ ਅੰਤ ਤੈਸਿਯੈ ਹੋਇ ॥੪੪॥
ਅੜਿਲ ॥
ਸੁਧਿ ਪਾਈ ਜਬ ਸਾਹੁ ਨ︀ਯਾਇ ਮਸਤਕ ਰਹਿਯੋ ॥
ਦੂਜੇ ਮਨੁਖਨ ਪਾਸ ਨ ਭੇਦ ਮੁਖ ਤੈ ਕਹਿਯੋ ॥
ਭੇਦ ਅਭੇਦ ਕੀ ਬਾਤ ਚੀਨਿ ਪਸੁ ਨਾ ਲਈ ॥
ਹੋ ਲਖਿਯੋ ਦਰਬੁ ਲੈ ਨ੍ਰਹਾਨ ਤੀਰਥਨ ਕੌ ਗਈ ॥੪੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪੈਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੫॥੪੬੦੯॥ਅਫਜੂੰ॥
ਚੌਪਈ ॥
ਪੂਰਬ ਦਿਸਿ ਇਕ ਤਿਲਕ ਨ੍ਰਿਪਤ ਬਰ ॥
ਭਾਨ ਮੰਜਰੀ ਨਾਰਿ ਤਵਨ ਘਰ ॥
ਚਿਤ੍ਰ ਬਰਨ ਇਕ ਸੁਤ ਗ੍ਰਿਹ ਵਾ ਕੇ ॥
ਇੰਦ੍ਰ ਚੰਦ੍ਰ ਛਬਿ ਤੁਲ ਨ ਤਾ ਕੇ ॥੧॥