ਚੌਪਈ ॥

ਤਬ ਮੈ ਹੇਰਿ ਤਿਸੈ ਗਹਿ ਲੀਨਾ ॥

ਕਛੁ ਭੋਜਨ ਖੈਬੇ ਕਹ ਦੀਨਾ ॥

ਅਬ ਸੋ ਕਰੋ ਤੁਮ ਜੁ ਮੁਹਿ ਉਚਾਰੋ ॥

ਜਿਯਤ ਤਜੋ ਕੈ ਜਿਯ ਤੇ ਮਾਰੋ ॥੧੫॥

ਜੋ ਚਲਿ ਗ੍ਰਿਹ ਦੁਸਮਨ ਹੂ ਆਵੈ ॥

ਜੋ ਤਾ ਕੋ ਗ੍ਰਹਿ ਕੈ ਨ੍ਰਿਪ ਘਾਵੈ ॥

ਨਰਕ ਬਿਖੈ ਤਾ ਕੌ ਜਮ ਡਾਰੈ ॥

ਭਲਾ ਨ ਤਾ ਕਹ ਜਗਤ ਉਚਾਰੈ ॥੧੬॥

ਦੋਹਰਾ ॥

ਜੋ ਆਵੈ ਨਿਜੁ ਧਾਮ ਚਲਿ ਧਰਮ ਭ੍ਰਾਤ ਤਿਹ ਜਾਨਿ ॥

ਜੋ ਕਛੁ ਕਹੈ ਸੁ ਕੀਜਿਯੈ ਭੂਲਿ ਨ ਕਰਿਯੈ ਹਾਨਿ ॥੧੭॥

ਚੌਪਈ ॥

ਤਬ ਨ੍ਰਿਪ ਤਾ ਕੌ ਬੋਲਿ ਪਠਾਯੋ ॥

ਨਿਕਟਿ ਆਪਨੇ ਤਿਹ ਬੈਠਾਯੋ ॥

ਦੁਹਿਤਾ ਵਹੈ ਤਵਨ ਕਹ ਦੀਨੀ ॥

ਜਾ ਸੌ ਰਤਿ ਆਗੇ ਜਿਨ ਕੀਨੀ ॥੧੮॥

ਦੋਹਰਾ ॥

ਲੈ ਦੁਹਿਤਾ ਤਾ ਕੌ ਦਈ ਚਿਤ ਮੌ ਭਯੋ ਅਸੋਗ ॥

ਦੁਹਿਤਾ ਕੋ ਕਛੁ ਨ ਲਹਾ ਗੂੜ ਅਗੂੜ ਪ੍ਰਯੋਗ ॥੧੯॥

ਚੌਪਈ ॥

ਮਨ ਭਾਵਤ ਪਾਵਤ ਪਤਿ ਭਈ ॥

ਇਹ ਛਲ ਸੋ ਪਿਤੁ ਕਹ ਛਲਿ ਗਈ ॥

ਭੇਦ ਅਭੇਦ ਕਿਨਹੂੰ ਨਹਿ ਪਾਯੋ ॥

ਲੈ ਨਾਗਰ ਤ੍ਰਿਯ ਧਾਮ ਸਿਧਾਯੋ ॥੨੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੨॥੪੭੪੨॥ਅਫਜੂੰ॥

ਚੌਪਈ ॥

ਛਤ੍ਰਾਨੀ ਇਸਤਰੀ ਇਕ ਰਹੈ ॥

ਜੀਯੋ ਨਾਮ ਤਾਹਿ ਜਗ ਕਹੈ ॥

ਮਾਨਿਕ ਚੰਦ ਤਵਨ ਕਹ ਬਰਾ ॥

ਭਾਤਿ ਭਾਤਿ ਕੇ ਭੋਗਨ ਭਰਾ ॥੧॥

ਵਹ ਜੜ ਏਕ ਜਾਟਨੀ ਸੌ ਰਤਿ ॥

ਕਛੂ ਨ ਜਾਨਤ ਮੂੜ ਮਹਾ ਮਤਿ ॥

ਲੰਬੋਦਰੁ ਪਸੁ ਕੋ ਅਵਤਾਰਾ ॥

ਗਰਧਭ ਜੋਨਿ ਡਰਾ ਕਰਤਾਰਾ ॥੨॥

ਲੋਗਨ ਤੇ ਅਤਿ ਤਵਨ ਲਜਾਵੈ ॥

ਤਾ ਤੇ ਧਾਮ ਨ ਤਾ ਕੌ ਲ︀ਯਾਵੈ ॥

ਤਾ ਤੇ ਔਰ ਗਾਵ ਤ੍ਰਿਯ ਰਾਖੀ ॥

ਸਸਿ ਸੂਰਜ ਤਾ ਕੇ ਸਭ ਸਾਖੀ ॥੩॥

ਬਾਜ ਅਰੂੜਿ ਤਹਾ ਹ੍ਵੈ ਜਾਵੈ ॥

ਕਾਹੂ ਕੀ ਲਾਜੈ ਨ ਲਜਾਵੈ ॥

ਜੀਯੋ ਜਿਯ ਭੀਤਰ ਅਤਿ ਜਰੈ ॥

ਬਾਢੀ ਏਕ ਸਾਥ ਰਤਿ ਕਰੈ ॥੪॥

ਦੋਹਰਾ ॥

ਜਬ ਵਹੁ ਅਸ੍ਵ ਅਰੂੜ ਹ੍ਵੈ ਗਾਵ ਤਵਨ ਮੋ ਜਾਤ ॥

ਜੀਯੋ ਮਤੀ ਤਿਹ ਬਾਢੀਅਹਿ ਅਪਨੇ ਧਾਮ ਬੁਲਾਤ ॥੫॥