ਚੌਪਈ ॥
ਬੇਸ੍ਵਾ ਏਕ ਠੌਰ ਇਕ ਸੁਨੀ ॥
ਪਾਤ੍ਰ ਕਲਾ ਨਾਮਾ ਬਹੁ ਗੁਨੀ ॥
ਅਧਿਕ ਤਰੁਨਿ ਕੀ ਦਿਪਤਿ ਬਿਰਾਜੈ ॥
ਰੰਭਾ ਕੋ ਨਿਰਖਤ ਮਨ ਲਾਜੈ ॥੧॥
ਬਿਸਨ ਕੇਤੁ ਇਕ ਰਾਇ ਤਹਾ ਕੋ ॥
ਪਾਤਿਸਾਹ ਜਾਨਿਯਤ ਜਹਾ ਕੋ ॥
ਬਿਸਨ ਮਤੀ ਰਾਨੀ ਤਾ ਕੇ ਘਰ ॥
ਪ੍ਰਗਟ ਕਲਾ ਜਨੁ ਭਈ ਨਿਸਾ ਕਰ ॥੨॥
ਦੋਹਰਾ ॥
ਬਿਸਨ ਕੇਤੁ ਬੇਸ੍ਵਾ ਭਏ ਨਿਸ ਦਿਨ ਭੋਗ ਕਮਾਇ ॥
ਬਿਸਨ ਮਤੀ ਤ੍ਰਿਯ ਕੇ ਸਦਨ ਭੂਲਿ ਨ ਕਬਹੂੰ ਜਾਇ ॥੩॥
ਚੌਪਈ ॥
ਰਾਨੀ ਸਖੀ ਪਠੀ ਬੇਸ੍ਵਾ ਪਹਿ ॥
ਦੈ ਧਨੁ ਅਧਿਕ ਭਾਤਿ ਐਸੀ ਕਹਿ ॥
ਬਿਸਨ ਕੇਤੁ ਕੌ ਜੌ ਤੂ ਮਾਰੈ ॥
ਬਿਸਨ ਮਤੀ ਦਾਰਦਿ ਤਵ ਟਾਰੈ ॥੪॥
ਸਹਚਰਿ ਜਬ ਐਸੀ ਬਿਧਿ ਕਹੀ ॥
ਬੇਸ੍ਵਾ ਬੈਨ ਸੁਨਤ ਚੁਪ ਰਹੀ ॥
ਧਨ ਸਰਾਫ ਕੇ ਘਰ ਮੈ ਰਾਖੋ ॥
ਕਾਮ ਭਏ ਦੀਜੈ ਮੁਹਿ ਭਾਖੋ ॥੫॥
ਸੂਰਜ ਛਪਾ ਰੈਨਿ ਹ੍ਵੈ ਆਈ ॥
ਤਬ ਬੇਸ੍ਵਾ ਨ੍ਰਿਪ ਬੋਲਿ ਪਠਾਈ ॥
ਬਸਤ੍ਰ ਅਨੂਪ ਪਹਿਰਿ ਤਹ ਗਈ ॥
ਬਹੁ ਬਿਧਿ ਤਾਹਿ ਰਿਝਾਵਤ ਭਈ ॥੬॥
ਅੜਿਲ ॥
ਭਾਤਿ ਅਨਿਕ ਨ੍ਰਿਪ ਸੰਗ ਸੁ ਕੇਲ ਕਮਾਇ ਕੈ ॥
ਸੋਇ ਰਹੀ ਤਿਹ ਸਾਥ ਤਰੁਨਿ ਲਪਟਾਇ ਕੈ ॥
ਅਰਧ ਰਾਤ੍ਰਿ ਜਬ ਗਈ ਉਠੀ ਤਬ ਜਾਗਿ ਕਰਿ ॥
ਹੋ ਪ੍ਰੀਤਿ ਰੀਤਿ ਰਾਜਾ ਕੀ ਚਿਤ ਤੇ ਤ︀ਯਾਗਿ ਕਰਿ ॥੭॥
ਲੈ ਜਮਧਰ ਤਾਹੀ ਕੋ ਤਾਹਿ ਪ੍ਰਹਾਰਿ ਕੈ ॥
ਉਠਿ ਰੁਦਿਨ ਕਿਯ ਆਪਿ ਕਿਲਕਟੀ ਮਾਰਿ ਕੈ ॥
ਨਿਰਖਹੁ ਸਭ ਜਨ ਆਇ ਕਹਾ ਕਾਰਨ ਭਯੋ ॥
ਹੋ ਤਸਕਰ ਕੋਊ ਸੰਘਾਰਿ ਅਬੈ ਨ੍ਰਿਪ ਕੋ ਗਯੋ ॥੮॥
ਧੂਮ ਨਗਰ ਮੌ ਪਰੀ ਸਕਲ ਉਠਿ ਜਨ ਧਏ ॥
ਮ੍ਰਿਤਕ ਨ੍ਰਿਪਤਿ ਕਹ ਆਨਿ ਸਕਲ ਨਿਰਖਤ ਭਏ ॥
ਹਾਇ ਹਾਇ ਕਰਿ ਗਿਰਹ ਧਰਨਿ ਮੁਰਛਾਇ ਕਰਿ ॥
ਹੋ ਧੂਰਿ ਡਾਰਿ ਸਿਰ ਗਿਰਹਿ ਧਰਨਿ ਦੁਖ ਪਾਇ ਕਰਿ ॥੯॥
ਬਿਸਨ ਮਤੀ ਹੂੰ ਤਹਾ ਤਬੈ ਆਵਤ ਭਈ ॥
ਨਿਰਖਿ ਰਾਇ ਕਹ ਮ੍ਰਿਤਕ ਦੁਖਾਕੁਲਿ ਅਧਿਕ ਭੀ ॥
ਲੂਟਿ ਧਾਮ ਬੇਸ੍ਵਾ ਕੋ ਲਿਯਾ ਸੁਧਾਰਿ ਕੈ ॥
ਹੋ ਤਿਸੀ ਕਟਾਰੀ ਸਾਥ ਉਦਰ ਤਿਹ ਫਾਰਿ ਕੈ ॥੧੦॥
ਦੋਹਰਾ ॥
ਬਹੁਰਿ ਕਟਾਰੀ ਕਾਢਿ ਸੋ ਹਨਨ ਲਗੀ ਉਰ ਮਾਹਿ ॥
ਸਹਚਰੀ ਗਹਿ ਲਈ ਲਗਨ ਦਈ ਤਿਹ ਨਾਹਿ ॥੧੧॥
ਚੌਪਈ ॥
ਪ੍ਰਥਮ ਮਾਰਿ ਪਤਿ ਪੁਨਿ ਤਿਹ ਮਾਰਾ ॥
ਭੇਦ ਅਭੇਦ ਕਿਨੂੰ ਨ ਬਿਚਾਰਾ ॥
ਰਾਜ ਪੁਤ੍ਰ ਅਪਨੇ ਕੌ ਦੀਨਾ ॥
ਐਸੋ ਚਰਿਤ ਚੰਚਲਾ ਕੀਨਾ ॥੧੨॥੧॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਅਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੪॥੪੭੮੨॥ਅਫਜੂੰ॥
ਦੋਹਰਾ ॥
ਦੌਲਾ ਕੀ ਗੁਜਰਾਤਿ ਮੈ ਬਸਤ ਸੁ ਲੋਕ ਅਪਾਰ ॥
ਚਾਰਿ ਬਰਨ ਤਿਹ ਠਾ ਰਹੈ ਊਚ ਨੀਚ ਸਰਦਾਰ ॥੧॥