ਚੌਪਈ ॥

ਸਰਿਤਾ ਬਹੁਤ ਬਹਤ ਜਿਹ ਬਨ ਮੈ ॥

ਝਰਨਾ ਚਲਤ ਲਗਤ ਸੁਖ ਮਨ ਮੈ ॥

ਸੋਭਾ ਅਧਿਕ ਨ ਬਰਨੀ ਜਾਵੈ ॥

ਨਿਰਖੇ ਹੀ ਆਭਾ ਬਨਿ ਆਵੈ ॥੯॥

ਤਹ ਹੀ ਜਾਤ ਭਯਾ ਸੋ ਰਾਈ ॥

ਜਾ ਕੀ ਪ੍ਰਭਾ ਨ ਬਰਨੀ ਜਾਈ ॥

ਮਰਤ ਭਯੋ ਮ੍ਰਿਗਹਿ ਲੈ ਤਹਾ ॥

ਦੇਵ ਦੈਂਤ ਜਾ ਨਿਰਖਤ ਜਹਾ ॥੧੦॥

ਦੋਹਰਾ ॥

ਦੇਵ ਦਾਨਵਨ ਕੀ ਸੁਤਾ ਜਿਹ ਬਨ ਸੇਵਤ ਨਿਤ︀ਯ ॥

ਸਦਾ ਬਸਾਯੋ ਰਾਖ ਹੀ ਤਾਹਿ ਚਿਤ ਜ︀ਯੋ ਮਿਤ੍ਰਯ ॥੧੧॥

ਚੌਪਈ ॥

ਜਛ ਗੰਧ੍ਰਬੀ ਅਤਿ ਉਨਮਦਾ ॥

ਸੇਵਤ ਹੈਂ ਤਿਹ ਬਨ ਕੌ ਸਦਾ ॥

ਨਰੀ ਨਾਗਨੀ ਕੌ ਚਿਤ ਲ︀ਯਾਵੈ ॥

ਨਟੀ ਨ੍ਰਿਤਕਾ ਕੌਨ ਗਨਾਵੈ ॥੧੨॥

ਦੋਹਰਾ ॥

ਤਿਨ ਕੀ ਦੁਤਿ ਤਿਨ ਹੀ ਬਨੀ ਕੋ ਕਬਿ ਸਕਤ ਬਤਾਇ ॥

ਲਖੇ ਲਗਨ ਲਾਗੀ ਰਹੈ ਪਲਕ ਨ ਜੋਰੀ ਜਾਇ ॥੧੩॥

ਚੌਪਈ ॥

ਰਾਜ ਕੁਅਰ ਤਿਨ ਕੌ ਜਬ ਲਹਾ ॥

ਮਨ ਮਹਿ ਅਤਿਹਿ ਬਿਸਮ ਹ੍ਵੈ ਰਹਾ ॥

ਚਿਤ ਭਰਿ ਚੌਪ ਡੀਠ ਇਮਿ ਜੋਰੀ ॥

ਜਨੁਕ ਚੰਦ੍ਰ ਕੇ ਸਾਥ ਚਕੋਰੀ ॥੧੪॥

ਦੋਹਰਾ ॥

ਯਾ ਰਾਜਾ ਕੋ ਰੂਪ ਲਖਿ ਅਟਕਿ ਰਹੀ ਵੈ ਬਾਲ ॥

ਲਲਨਾ ਕੇ ਲੋਇਨ ਨਿਰਖਿ ਸਭ ਹੀ ਭਈ ਗੁਲਾਲ ॥੧੫॥

ਚੌਪਈ ॥

ਅਟਕਤ ਭਈ ਲਾਲ ਲਖਿ ਬਾਲਾ ॥

ਜੈਸੇ ਮਨਿ ਲਾਲਨ ਕੀ ਮਾਲਾ ॥

ਕਹਿਯੋ ਚਹਤ ਕਛੁ ਤਊ ਲਜਾਵੈ ॥

ਚਲਿ ਚਲਿ ਤੀਰ ਕੁਅਰ ਕੇ ਆਵੈ ॥੧੬॥

ਕੈ ਕੁਰਬਾਨ ਲਲਾ ਮਨ ਡਾਰੈ ॥

ਭੂਖਨ ਚੀਰ ਪਟੰਬਰ ਵਾਰੈ ॥

ਫੂਲ ਪਾਨ ਕੋਊ ਲੈ ਆਵੈ ॥

ਭਾਤਿ ਭਾਤਿ ਸੌ ਗੀਤਨ ਗਾਵੈ ॥੧੭॥

ਦੋਹਰਾ ॥

ਨਿਰਖਿ ਨ੍ਰਿਪਤ ਕੀ ਅਤਿ ਪ੍ਰਭਾ ਰੀਝ ਰਹੀ ਸਭ ਨਾਰਿ ॥

ਭੂਖਨ ਚੀਰ ਪਟੰਬ੍ਰ ਸਭ ਦੇਇ ਛਿਨਿਕ ਮਹਿ ਵਾਰ ॥੧੮॥

ਜਨੁ ਕੁਰੰਗਨਿ ਨਾਦ ਧੁਨਿ ਰੀਝਿ ਰਹੀ ਸੁਨਿ ਕਾਨ ॥

ਤ︀ਯੋਂ ਅਬਲਾ ਬੇਧੀ ਸਕਲ ਬਧੀ ਬਿਰਹ ਕੇ ਬਾਨ ॥੧੯॥

ਸਭ ਰੀਝੀ ਲਖਿ ਰਾਇ ਛਬਿ ਦਿਤਿਯਾਦਿਤਿ ਕੁਮਾਰਿ ॥

ਕਿੰਨ੍ਰਨਿ ਜਛ ਭੁਜੰਗਜਾ ਮੋਹਿ ਰਹੀ ਸਭ ਨਾਰਿ ॥੨੦॥