ਦੋਹਰਾ ॥

ਰੁਦ੍ਰ ਕੇਤੁ ਰਾਜਾ ਹੁਤੋ ਰਾਸਟ੍ਰ ਦੇਸ ਕੋ ਨਾਹਿ ॥

ਜਾ ਸਮ ਔਰ ਨਰੇਸ ਨਹਿ ਦੁਤਿਯ ਪ੍ਰਿਥੀ ਤਲ ਮਾਹਿ ॥੧॥

ਚੌਪਈ ॥

ਸ੍ਰੀ ਮ੍ਰਿਗਰਾਜ ਕਲਾ ਤਾ ਕੀ ਤ੍ਰਿਯ ॥

ਬਸਤ ਨ੍ਰਿਪਤਿ ਕੇ ਜਿਹ ਅੰਤਰ ਜਿਯ ॥

ਜਾ ਕੇ ਰੂਪ ਤੁਲਿ ਨਹਿ ਕੋਊ ॥

ਏਕੈ ਘੜੀ ਬਿਧਾਤਾ ਸੋਊ ॥੨॥

ਦੋਹਰਾ ॥

ਦੋਇ ਪੁਤ੍ਰ ਤਾ ਤੇ ਭਏ ਅਤਿ ਰੂਪ ਕੀ ਰਾਸਿ ॥

ਤੀਨਿ ਭਵਨ ਮਹਿ ਜਾਨਿਯਤ ਜਾ ਕੋ ਤੇਜ ਰੁ ਤ੍ਰਾਸ ॥੩॥

ਅੜਿਲ ॥

ਬ੍ਰਿਖਭ ਕੇਤੁ ਸੁਭ ਨਾਮੁ ਪ੍ਰਥਮ ਕੋ ਜਾਨਿਯੈ ॥

ਬ੍ਰਯਾਘ੍ਰ ਕੇਤੁ ਦੂਸਰ ਕੋ ਨਾਮ ਪ੍ਰਮਾਨਿਯੈ ॥

ਰੂਪਵਾਨ ਬਲਵਾਨ ਬਿਦਿਤ ਜਗ ਮੈ ਭਏ ॥

ਹੋ ਜਨੁਕ ਸੂਰ ਸਸਿ ਪ੍ਰਗਟ ਦੁਤਿਯ ਤਿਹ ਪੁਰ ਵਏ ॥੪॥

ਚੌਪਈ ॥

ਜਬ ਜੋਬਨ ਝਮਕਾ ਤਿਨ ਕੇ ਤਨ ॥

ਜਾਤ ਭਯੋ ਜਬ ਹੀ ਲਰਿਕਾਪਨ ॥

ਅਰਿ ਅਨੇਕ ਬਹੁ ਬਿਧਨ ਸੰਘਾਰੇ ॥

ਚਾਕਰ ਪ੍ਰਜਾ ਅਪਨੇ ਪਾਰੇ ॥੫॥

ਦੋਹਰਾ ॥

ਭਾਤਿ ਭਾਤਿ ਕੇ ਦੇਸ ਲੈ ਬਹੁ ਜੀਤੇ ਅਰਿ ਰਾਜ ॥

ਸਭਹਿਨ ਸਿਰ ਸੋਭਿਤ ਭਏ ਦਿਨਮਨਿ ਜ︀ਯੋ ਨਰ ਰਾਜ ॥੬॥

ਰੂਪ ਕੁਅਰ ਘਟਿ ਪ੍ਰਥਮ ਮੈ ਦੂਸਰ ਰੂਪ ਅਪਾਰ ॥

ਦੇਸ ਦੇਸ ਤੇ ਆਨਿ ਤ੍ਰਿਯ ਸੇਵਤ ਜਾਹਿ ਹਜਾਰ ॥੭॥

ਸੋਰਠਾ ॥

ਐਸੋ ਕਿਸੀ ਨ ਦੇਸ ਜੈਸੋ ਲਹੁ ਸੁੰਦਰ ਕੁਅਰ ॥

ਕੈ ਦੂਸਰੋ ਦਿਨੇਸ ਕੈ ਨਿਸੇਸ ਅਲਿਕੇਸ ਯਹਿ ॥੮॥

ਚੌਪਈ ॥

ਤਾ ਕੀ ਮਾਤ ਪੁਤ੍ਰ ਕੀ ਲਖਿ ਛਬਿ ॥

ਜਾਤ ਭਈ ਸੁਧਿ ਸਾਤ ਤਵਨ ਸਬ ॥

ਰਮ︀ਯੋ ਚਹਤ ਲਹੁ ਸੁਤ ਕੇ ਸੰਗਾ ॥

ਰਾਨੀ ਬ︀ਯਾਪੀ ਅਧਿਕ ਅਨੰਗਾ ॥੯॥

ਤਿਹ ਤਬ ਚਹਾ ਨਾਥ ਕਹ ਮਰਿਯੈ ॥

ਪੁਨਿ ਟੀਕਾ ਕੋ ਪੁਤ੍ਰ ਸੰਘਰਿਯੈ ॥

ਕਵਨ ਚਰਿਤ੍ਰ ਕਹ ਕਹਾ ਬਿਚਾਰੋ ॥

ਲਹੁ ਸਿਰ ਪੁਤ੍ਰ ਛਤ੍ਰ ਕਹ ਢਾਰੋ ॥੧੦॥

ਏਕ ਦਿਵਸ ਸਿਵ ਧੁਜਹਿ ਬੁਲਾਯੋ ॥

ਮਦਰਾ ਸੋ ਕਰਿ ਮਤ ਸੁਵਾਯੋ ॥

ਪੁਨਿ ਟੀਕਾ ਕੋ ਪੂਤ ਹਕਾਰਾ ॥

ਅਧਿਕ ਮਤ ਤਾਹੂ ਕਹ ਪ︀ਯਾਰਾ ॥੧੧॥

ਦੋਹਰਾ ॥

ਪਤਿ ਸੁਤ ਪ੍ਰਥਮ ਸੁਵਾਇ ਕਰਿ ਕਾਢਿ ਲਿਯਾ ਅਸਿ ਹਾਥ ॥

ਪੂਤ ਹੇਤ ਮਾਰਾ ਤਿਨੈ ਹਾਥ ਆਪਨੇ ਸਾਥ ॥੧੨॥