ਚੌਪਈ ॥

ਤਬ ਤ੍ਰਿਯ ਜੋਰਿ ਦੁਹੂੰ ਕਰ ਲਿਆ ॥

ਪਤਿ ਪਾਇਨਿ ਤਰ ਮਸਤਕਿ ਦਿਯਾ ॥

ਪ੍ਰਥਮ ਸੁਨਹੁ ਪਿਯ ਬੈਨ ਹਮਾਰੇ ॥

ਬਹੁਰਿ ਕਰਹੁ ਜੋ ਹ੍ਰਿਦੈ ਤਿਹਾਰੇ ॥੧੧॥

ਮੋਰੇ ਬਢੀ ਅਧਿਕ ਚਿੰਤਾ ਚਿਤ ॥

ਧ੍ਰਯਾਨ ਧਰੋ ਸ੍ਰੀਪਤਿ ਕੌ ਨਿਤਿਪ੍ਰਤਿ ॥

ਪੂਤ ਦੇਹੁ ਪ੍ਰਭੁ ਧਾਮ ਹਮਾਰੇ ॥

ਪਲ ਪਲ ਬਲਿ ਬਲਿ ਜਾਉ ਤਿਹਾਰੇ ॥੧੨॥

ਅੜਿਲ ॥

ਪੁਤ੍ਰ ਹੇਤ ਮੈ ਹ︀ਯਾਂ ਤਸਕਰ ਤਰ ਆਇ ਕੈ ॥

ਮਜਨ ਕੀਯਾ ਬਨਾਇ ਅਧਿਕ ਸੁਖ ਪਾਇ ਕੈ ॥

ਸਾਚ ਕਹਾ ਪਿਯ ਤੋਹਿ ਜਾਨ ਜਿਯ ਲੀਜਿਯੈ ॥

ਹੋ ਅਵਰੁ ਨ ਯਾ ਤੇ ਬਾਤ ਜੁ ਜਾਨ ਸੁ ਕੀਜੀਯੈ ॥੧੩॥

ਦੋਹਰਾ ॥

ਸੁਨਿ ਰਾਜਾ ਐਸੋ ਬਚਨ ਜਿਯ ਮਹਿ ਭਯੋ ਪ੍ਰਸੰਨ︀ਯ ॥

ਜੋ ਤ੍ਰਿਯ ਹ੍ਵੈ ਅਸ ਹਠ ਕਿਯਾ ਧਰਨੀ ਤਲ ਮਹਿ ਧੰਨ︀ਯ ॥੧੪॥

ਚੌਪਈ ॥

ਜੋ ਤ੍ਰਿਯ ਮੋ ਪੈ ਕਹਾ ਬਿਚਾਰੀ ॥

ਸਾਚ ਵਹੈ ਮੈ ਨੈਨ ਨਿਹਾਰੀ ॥

ਅਸ ਚਰਿਤ੍ਰ ਸੁਤ ਹਿਤ ਜਿਨ ਕਿਯਾ ॥

ਧੰਨਿ ਧੰਨਿ ਕੁਅਰਿ ਤਿਹਾਰੋ ਹਿਯਾ ॥੧੫॥

ਦੋਹਰਾ ॥

ਨਿਰਸੰਦੇਹ ਤੁਮਰੇ ਸਦਨ ਹ੍ਵੈ ਹੈ ਪੂਤ ਅਪਾਰ ॥

ਹਠੀ ਜਪੀ ਤਪਸੀ ਸਤੀ ਸੂਰਬੀਰ ਸੁ ਕੁਮਾਰ ॥੧੬॥

ਅੜਿਲ ॥

ਤਾਹਿ ਭੋਗਿ ਫਾਸੀ ਸੌ ਬਹੁਰਿ ਸੰਘਾਰਿਯੋ ॥

ਕਰਿ ਕੈ ਨ੍ਰਿਪਹਿ ਚਰਿਤ੍ਰ ਇਹ ਭਾਤਿ ਦਿਖਾਰਿਯੋ ॥

ਮੂੜ ਪ੍ਰਫੁਲਿਤ ਭਯੋ ਨ ਕਛੁ ਤਾ ਕੌ ਕਹਾ ॥

ਹੋ ਧੰਨਿ ਧੰਨਿ ਕਹਿ ਨਾਰਿ ਮਗਨ ਹ੍ਵੈ ਮਨ ਰਹਾ ॥੧੭॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੧॥੪੯੪੦॥ਅਫਜੂੰ॥