ਚੌਪਈ ॥

ਜਬ ਦਰਸਨ ਤ੍ਰਿਯ ਕਾ ਪਿਯ ਕਰਾ ॥

ਖਾਨ ਪਾਨ ਆਗੇ ਲੈ ਧਰਾ ॥

ਬਿਬਿਧ ਬਿਧਨ ਕੇ ਅਮਲ ਮੰਗਾਏ ॥

ਬੈਠਿ ਕੁਅਰਿ ਕੇ ਤੀਰ ਚੜਾਏ ॥੭੪॥

ਤਾਹੂ ਕੋ ਬਹੁ ਕੈਫ ਪਿਵਾਈ ॥

ਬਹੁਰੋ ਲਯੋ ਗਰੇ ਸੋ ਲਾਈ ॥

ਆਸਨ ਚੁੰਬਨ ਬਹੁ ਬਿਧਿ ਕੀਏ ॥

ਚਿਤ ਕੇ ਤਾਪ ਬਿਦਾ ਕਰਿ ਦੀਏ ॥੭੫॥

ਦੋਹਰਾ ॥

ਕੁਅਰਿ ਸਜਨ ਸੋ ਰਤਿ ਕਰਤ ਰੀਝ ਰਹੀ ਮਨ ਮਾਹਿ ॥

ਵਹਿ ਦਿਨ ਪੂਜਾ ਰੁਦ੍ਰ ਕੀ ਭੂਲਿ ਕਰੀ ਤਿਨ ਨਾਹਿ ॥੭੬॥

ਚੌਪਈ ॥

ਕੁਅਰਿ ਕੁਅਰ ਕੈ ਸੰਗ ਸਿਧਾਈ ॥

ਏਕ ਬਿਵਤ ਮਨ ਮਾਹਿ ਪਕਾਈ ॥

ਇਕ ਦੁਰਬਲ ਤ੍ਰਿਯ ਨਿਕਟ ਬਲਾਇਸਿ ॥

ਕਾਨ ਲਾਗਿ ਤਿਹ ਮੰਤ੍ਰ ਸਿਖਾਇਸਿ ॥੭੭॥

ਅਪਨੀ ਠੌਰ ਤਾਹਿ ਬੈਠਾਯੋ ॥

ਤਾਹਿ ਭਲੀ ਬਿਧਿ ਚਰਿਤ ਸਿਖਾਯੋ ॥

ਸਭ ਸਖਿਯਨ ਜਬ ਤਾਹਿ ਨਿਹਾਰਾ ॥

ਤਿਨ ਤ੍ਰਿਯ ਤਬ ਇਹ ਭਾਤਿ ਉਚਾਰਾ ॥੭੮॥

ਮੈ ਸਿਵ ਪੂਜਨ ਕਾਲਿ ਨ ਗਈ ॥

ਤਾ ਤੇ ਸ੍ਰਾਪ ਰੁਦ੍ਰ ਮੁਹਿ ਦਈ ॥

ਯਾ ਤੇ ਅਵਰ ਬਰਨ ਹ੍ਵੈ ਗਯੋ ॥

ਗੋਰ ਬਰਨ ਤੇ ਸਾਵਰ ਭਯੋ ॥੭੯॥

ਸਭ ਸਖਿਯਨ ਇਹ ਭਾਤਿ ਸੁਨਾ ਜਬ ॥

ਮਿਲਿ ਰਾਜਾ ਪਹਿ ਜਾਤ ਭਈ ਸਬ ॥

ਸਭ ਬ੍ਰਿਤਾਤ ਕਹਿ ਤਾਹਿ ਸੁਨਾਯੋ ॥

ਦੁਹਿਤਹਿ ਤਾਤ ਬਿਲੋਕਨ ਆਯੋ ॥੮੦॥

ਅਨਤ ਬਰਨ ਰਾਜੈ ਜਬ ਲਹਾ ॥

ਇਹ ਬਿਧਿ ਸੋ ਰਾਨੀ ਤਨ ਕਹਾ ॥

ਕਹਾ ਭਯੋ ਇਹ ਰਾਜ ਦੁਲਾਰੀ ॥

ਗੋਰੀ ਹੁਤੀ ਹ੍ਵੈ ਗਈ ਕਾਰੀ ॥੮੧॥

ਦੋਹਰਾ ॥

ਬਿਰਧ ਤਰੁਨਿ ਤੇ ਹ੍ਵੈ ਗਈ ਭਈ ਗੋਰਿ ਤੇ ਸ︀ਯਾਮ ॥

ਸਤਿ ਸ੍ਰਾਪ ਸਿਵ ਐਸਈ ਜਪੋ ਸਕਲ ਸਭ ਜਾਮ ॥੮੨॥

ਚੌਪਈ ॥

ਮੂਰਖ ਰਾਜ ਬਾਤ ਨਹਿ ਜਾਨੀ ॥

ਔਰ ਨਾਰਿ ਦੁਹਿਤਾ ਪਹਿਚਾਨੀ ॥

ਬਿਰਹ ਮਤੀ ਮਿਤਵਾ ਸੰਗ ਗਈ ॥

ਬਹੁ ਬਿਧਿ ਭੋਗ ਕਮਾਵਤ ਭਈ ॥੮੩॥

ਅੜਿਲ ॥

ਇਕ ਦਿਨ ਧਾਮ ਪਰੀ ਕੇ ਦੇਤ ਪਠਾਇ ਕੈ ॥

ਇਕ ਦਿਨ ਆਪੁ ਕਲੋਲ ਕਰਤ ਸੁਖ ਪਾਇ ਕੈ ॥

ਅਰਧਾਰਧ ਬਜਾਵੈ ਤਾ ਸੌ ਰੈਨਿ ਦਿਨ ॥

ਹੋ ਮੂਰਖ ਬਾਤ ਨ ਪਾਈ ਰਾਜੈ ਕਛੂ ਇਨ ॥੮੪॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੪॥੫੦੫੨॥ਅਫਜੂੰ॥

ਚੌਪਈ ॥

ਪੂਰਬ ਦਿਸਿ ਰਥ ਚਿਤ੍ਰ ਨਰਾਧਿਪ ॥

ਸਕਲ ਪ੍ਰਿਥੀ ਤਲ ਹੁਤੋ ਨ੍ਰਿਪਾਧਿਪ ॥

ਪ੍ਰਕ੍ਰਿਤ ਮਤੀ ਤਾ ਕੀ ਪਟਰਾਨੀ ॥

ਨਰੀ ਸੁਰੀ ਜਿਹ ਨਿਰਖਿ ਲਜਾਨੀ ॥੧॥