ਕੁਅਰਿ ਬਾਚ ॥
ਮੰਤ੍ਰ ਦੇਤ ਸਿਖ ਅਪਨ ਕਰਤ ਹਿਤ ॥
ਜ︀ਯੋਂ ਤ︀ਯੋਂ ਭੇਟ ਲੈਤ ਤਾ ਤੇ ਬਿਤ ॥
ਸਤਿ ਬਾਤ ਤਾ ਕਹ ਨ ਸਿਖਾਵਹੁ ॥
ਤਾਹਿ ਲੋਕ ਪਰਲੋਕ ਗਵਾਵਹੁ ॥੨੮॥
ਸੁਨਹੁ ਬਿਪ ਤੁਮ ਮੰਤ੍ਰ ਦੇਤ ਜਿਹ ॥
ਲੂਟਿ ਲੇਤ ਤਿਹ ਘਰ ਬਿਧਿ ਜਿਹ ਕਿਹ ॥
ਤਾ ਕਹ ਕਛੂ ਗ︀ਯਾਨ ਨਹਿ ਆਵੈ ॥
ਮੂਰਖ ਅਪਨਾ ਮੂੰਡ ਮੁੰਡਾਵੈ ॥੨੯॥
ਤਿਹ ਤੁਮ ਕਹੁ ਮੰਤ੍ਰ ਸਿਧਿ ਹ੍ਵੈ ਹੈ ॥
ਮਹਾਦੇਵ ਤੋ ਕੌ ਬਰੁ ਦੈ ਹੈ ॥
ਜਬ ਤਾ ਤੇ ਨਹਿ ਹੋਤ ਮੰਤ੍ਰ ਸਿਧਿ ॥
ਤਬ ਤੁਮ ਬਚਨ ਕਹਤ ਹੌ ਇਹ ਬਿਧਿ ॥੩੦॥
ਕਛੂ ਕੁਕ੍ਰਿਯਾ ਤੁਮ ਤੇ ਭਯੋ ॥
ਤਾ ਤੇ ਦਰਸ ਨ ਸਿਵ ਜੂ ਦਯੋ ॥
ਅਬ ਤੈ ਪੁੰਨ︀ਯ ਦਾਨ ਦਿਜ ਕਰ ਰੇ ॥
ਪੁਨਿ ਸਿਵ ਕੇ ਮੰਤ੍ਰਹਿ ਅਨੁਸਰੁ ਰੇ ॥੩੧॥
ਉਲਟੋ ਡੰਡ ਤਿਸੀ ਤੇ ਲੇਹੀ ॥
ਪੁਨਿ ਤਿਹ ਮੰਤ੍ਰ ਰੁਦ੍ਰ ਕੋ ਦੇਹੀ ॥
ਭਾਤਿ ਭਾਤਿ ਤਾ ਕੌ ਭਟਕਾਵੈ ॥
ਅੰਤ ਬਾਰ ਇਮਿ ਭਾਖ ਸੁਨਾਵੈ ॥੩੨॥
ਤੋ ਤੇ ਕਛੁ ਅਛਰ ਰਹਿ ਗਯੋ ॥
ਤੈ ਕਛੁ ਭੰਗ ਕ੍ਰਿਯਾ ਤੇ ਭਯੋ ॥
ਤਾ ਤੇ ਤੁਹਿ ਬਰੁ ਰੁਦ੍ਰ ਨ ਦੀਨਾ ॥
ਪੁੰਨ︀ਯ ਦਾਨ ਚਹਿਯਤ ਪੁਨਿ ਕੀਨਾ ॥੩੩॥
ਇਹ ਬਿਧਿ ਮੰਤ੍ਰ ਸਿਖਾਵਤ ਤਾ ਕੋ ॥
ਲੂਟਾ ਚਾਹਤ ਬਿਪ੍ਰ ਘਰ ਜਾ ਕੋ ॥
ਜਬ ਵਹੁ ਦਰਬ ਰਹਤ ਹ੍ਵੈ ਜਾਈ ॥
ਔਰ ਧਾਮ ਤਬ ਚਲਤ ਤਕਾਈ ॥੩੪॥
ਦੋਹਰਾ ॥
ਮੰਤ੍ਰ ਜੰਤ੍ਰ ਅਰੁ ਤੰਤ੍ਰ ਸਿਧਿ ਜੌ ਇਨਿ ਮਹਿ ਕਛੁ ਹੋਇ ॥
ਹਜਰਤਿ ਹ੍ਵੈ ਆਪਹਿ ਰਹਹਿ ਮਾਗਤ ਫਿਰਤ ਨ ਕੋਇ ॥੩੫॥
ਦਿਜ ਬਾਜ ॥
ਚੌਪਈ ॥
ਸੁਨਿ ਏ ਬਚਨ ਮਿਸਰ ਰਿਸਿ ਭਰਾ ॥
ਧਿਕ ਧਿਕ ਤਾ ਕਹਿ ਬਚਨ ਉਚਰਾ ॥
ਤੈਾਂ ਹਮਰੀ ਬਾਤ ਕਹ ਜਾਨੈ ॥
ਭਾਗ ਖਾਇ ਕੈ ਬੈਨ ਪ੍ਰਮਾਨੈ ॥੩੬॥
ਕੁਅਰਿ ਬਾਚ ॥
ਸੁਨੋ ਮਿਸਰ ਤੁਮ ਬਾਤ ਨ ਜਾਨਤ ॥
ਅਹੰਕਾਰ ਕੈ ਬਚਨ ਪ੍ਰਮਾਨਤ ॥
ਭਾਗ ਪੀਏ ਬੁਧਿ ਜਾਤ ਨ ਹਰੀ ॥
ਬਿਨੁ ਪੀਏ ਤਵ ਬੁਧਿ ਕਹ ਪਰੀ ॥੩੭॥
ਤੁਮ ਆਪਨ ਸ︀ਯਾਨੇ ਕਹਲਾਵਤ ॥
ਕਬ ਹੀ ਭੂਲਿ ਨ ਭਾਗ ਚੜਾਵਤ ॥
ਜਬ ਪੁਨ ਜਾਹੁ ਕਾਜ ਭਿਛਾ ਕੇ ॥
ਕਰਹੋ ਖ੍ਵਾਰ ਰਹਤ ਗ੍ਰਿਹ ਜਾ ਕੇ ॥੩੮॥
ਜਿਹ ਧਨ ਕੋ ਤੁਮ ਤ︀ਯਾਗ ਦਿਖਾਵਤ ॥
ਦਰ ਦਰ ਤਿਹ ਮਾਗਨ ਕਸ ਜਾਵਤ ॥
ਮਹਾ ਮੂੜ ਰਾਜਨ ਕੇ ਪਾਸਨ ॥
ਲੇਤ ਫਿਰਤ ਹੋ ਮਿਸ੍ਰ ਜੂ ਕਨ ਕਨ ॥੩੯॥
ਤੁਮ ਜਗ ਮਹਿ ਤ︀ਯਾਗੀ ਕਹਲਾਵਤ ॥
ਸਭ ਲੋਕਨ ਕਹ ਤ︀ਯਾਗ ਦ੍ਰਿੜਾਵਤ ॥
ਜਾ ਕਹ ਮਨ ਬਚ ਕ੍ਰਮ ਤਜਿ ਦੀਜੈ ॥
ਤਾ ਕਹ ਹਾਥ ਉਠਾਇ ਕਸ ਲੀਜੈ ॥੪੦॥
ਕਾਹੂ ਧਨ ਤ︀ਯਾਗ ਦ੍ਰਿੜਾਵਹਿ ॥
ਕਾਹੂ ਕੋ ਕੋਊ ਗ੍ਰਹਿ ਲਾਵਹਿ ॥
ਮਨ ਮਹਿ ਦਰਬ ਠਗਨ ਕੀ ਆਸਾ ॥
ਦ੍ਵਾਰ ਦ੍ਵਾਰ ਡੋਲਤ ਇਹ ਪ︀ਯਾਸਾ ॥੪੧॥
ਅੜਿਲ ॥
ਬੇਦ ਬ︀ਯਾਕਰਨ ਸਾਸਤ੍ਰ ਸਿੰਮ੍ਰਿਤ ਇਮ ਉਚਰੈ ॥
ਜਿਨਿ ਕਿਸਹੂ ਤੇ ਏਕ ਟਕਾ ਮੋ ਕੌ ਝਰੈ ॥
ਜੇ ਤਿਨ ਕੋ ਕਛੁ ਦੇਤ ਉਸਤਤਿ ਤਾ ਕੀ ਕਰੈ ॥
ਹੋ ਜੋ ਧਨ ਦੇਤ ਨ ਤਿਨੈ ਨਿੰਦ ਤਾ ਕੀ ਰਰੈ ॥੪੨॥
ਦੋਹਰਾ ॥
ਨਿੰਦਿਆ ਅਰੁ ਉਸਤਤਿ ਦੋਊ ਜੀਵਤ ਹੀ ਜਗ ਮਾਹਿ ॥
ਜਬ ਮਾਟੀ ਮਾਟੀ ਮਿਲੀ ਨਿੰਦੁਸਤਤਿ ਕਛੁ ਨਾਹਿ ॥੪੩॥
ਅੜਿਲ ॥
ਦੇਨਹਾਰ ਦਾਇਕਹਿ ਮੁਕਤਿ ਨਹਿ ਕਰਿ ਦਿਯੋ ॥
ਅਨਦਾਇਕ ਤਿਹ ਪੁਤ੍ਰ ਨ ਪਿਤ ਕੋ ਬਧ ਕਿਯੋ ॥
ਜਾ ਤੇ ਧਨ ਕਰ ਪਰੈ ਸੁ ਜਸ ਤਾ ਕੋ ਕਰੈ ॥
ਹੋ ਜਾ ਤੇ ਕਛੁ ਨ ਲਹੈ ਨਿੰਦ ਤਿਹ ਉਚਰੈ ॥੪੪॥
ਚੌਪਈ ॥
ਦੁਹੂੰਅਨ ਸਮ ਜੋਊ ਕਰਿ ਜਾਨੈ ॥
ਨਿੰਦ︀ਯਾ ਉਸਤਤਿ ਸਮ ਕਰਿ ਮਾਨੈ ॥
ਹਮ ਤਾਹੀ ਕਹ ਬ੍ਰਹਮ ਪਛਾਨਹਿ ॥
ਵਾਹੀ ਕਹਿ ਦਿਜ ਕੈ ਅਨੁਮਾਨਹਿ ॥੪੫॥