ਚੌਪਈ ॥
ਆਸਾ ਕਰਤ ਸਗਲ ਜਗ ਜਯਾ ॥
ਆਸਹਿ ਉਪਜ︀ਯਾ ਆਸਹਿ ਭਯਾ ॥
ਆਸਾ ਕਰਤ ਤਰੁਨ ਬ੍ਰਿਧ ਹੂਆ ॥
ਆਸਾ ਕਰਤ ਲੋਗ ਸਭ ਮੂਆ ॥੬੫॥
ਆਸਾ ਕਰਤ ਲੋਗ ਸਭ ਭਏ ॥
ਬਾਲਕ ਹੁਤੋ ਬ੍ਰਿਧ ਹ੍ਵੈ ਗਏ ॥
ਜਿਤਿ ਕਿਤ ਧਨ ਆਸਾ ਕਰਿ ਡੋਲਹਿ ॥
ਦੇਸ ਬਿਦੇਸ ਧਨਾਸ ਕਲੋਲਹਿ ॥੬੬॥
ਪਾਹਨ ਕਹੁ ਧਨਾਸ ਸਿਰ ਨ︀ਯਾਵੈ ॥
ਚੇਤ ਅਚੇਤਨ ਕੌ ਠਹਰਾਵੈ ॥
ਕਰਤ ਪ੍ਰਪੰਚ ਪੇਟ ਕੇ ਕਾਜਾ ॥
ਊਚ ਨੀਚ ਰਾਨਾ ਅਰੁ ਰਾਜਾ ॥੬੭॥
ਕਾਹੂ ਕੋ ਸਿਛਾ ਸੁ ਦ੍ਰਿੜਾਵੈ ॥
ਕਾਹੂੰ ਕੌ ਲੈ ਮੂੰਡ ਮੁੰਡਾਵੈ ॥
ਕਾਹੂੰ ਪਠੈ ਤੀਰਥਨ ਦੇਹੀ ॥
ਗ੍ਰਿਹ ਕੋ ਦਰਬੁ ਮਾਗ ਸਭ ਲੇਹੀ ॥੬੮॥
ਜਿਹ ਨਰ ਕੋ ਧਨਵਾਨ ਤਕਾਵੈ ॥
ਜੋਨਿ ਸਿਲਾ ਮਹਿ ਤਾਹਿ ਫਸਾਵੈ ॥
ਬਹੁਰਿ ਡੰਡ ਤਿਹ ਮੂੰਡਿ ਚੁਕਾਹੀ ॥
ਕਾਢਿ ਦੇਤ ਤਾ ਕੇ ਪੁਨਿ ਮਾਹੀ ॥੬੯॥
ਇਨ ਲੋਗਨ ਧਨ ਹੀ ਕੀ ਆਸਾ ॥
ਸ੍ਰੀ ਹਰਿ ਜੀ ਕੀ ਨਾਹਿ ਪ︀ਯਾਸਾ ॥
ਡਿੰਭਿ ਜਗਤ ਕਹ ਕਰਿ ਪਰਚਾਵੈ ॥
ਲਛਿਮੀ ਹਰ ਜ︀ਯੋਂ ਤ︀ਯੋਂ ਲੈ ਆਵੈ ॥੭੦॥
ਦਿਜ ਬਾਚ ॥
ਸੁਨੁ ਪੁਤ੍ਰੀ ਤੈ ਬਾਤ ਨ ਜਾਨੈ ॥
ਸਿਵ ਕਹ ਕਰਿ ਪਾਹਨ ਪਹਿਚਾਨੈ ॥
ਬਿਪ੍ਰਨ ਕੌ ਸਭ ਹੀ ਸਿਰ ਨ︀ਯਾਵੈ ॥
ਚਰਨੋਦਕ ਲੈ ਮਾਥ ਚੜਾਵੈ ॥੭੧॥
ਪੂਜਾ ਕਰਤ ਸਗਲ ਜਗ ਇਨ ਕੀ ॥
ਨਿੰਦ︀ਯਾ ਕਰਤ ਮੂੜ ਤੈ ਜਿਨ ਕੀ ॥
ਏ ਹੈ ਪਰਮ ਪੁਰਾਤਨ ਦਿਜਬਰ ॥
ਸਦਾ ਸਰਾਹਤ ਜਿਨ ਕਹ ਨ੍ਰਿਪ ਬਰ ॥੭੨॥
ਕੁਅਰਿ ਬਾਚ ॥
ਸੁਨ ਮੂਰਖ ਦਿਜ ਤੈ ਨਹਿ ਜਾਨੀ ॥
ਪਰਮ ਜੋਤਿ ਪਾਹਨ ਪਹਿਚਾਨੀ ॥
ਇਨ ਮਹਿ ਪਰਮ ਪੁਰਖ ਤੈ ਜਾਨਾ ॥
ਤਜਿ ਸ︀ਯਾਨਪ ਹ੍ਵੈ ਗਯੋ ਅਯਾਨਾ ॥੭੩॥
ਅੜਿਲ ॥
ਲੈਨੌ ਹੋਇ ਸੁ ਲੈ ਦਿਜ ਮੁਹਿ ਨ ਝੁਠਾਇਯੈ ॥
ਪਾਹਨ ਮੈ ਪਰਮੇਸ੍ਵਰ ਨ ਭਾਖਿ ਸੁਨਾਇਯੈ ॥
ਇਨ ਲੋਗਨ ਪਾਹਨ ਮਹਿ ਸਿਵ ਠਹਰਾਇ ਕੈ ॥
ਹੋ ਮੂੜਨ ਲੀਜਹੁ ਲੂਟ ਹਰਖ ਉਪਜਾਇ ਕੈ ॥੭੪॥
ਕਾਹੂ ਕਹ ਪਾਹਨ ਮਹਿ ਬ੍ਰਹਮ ਬਤਾਤ ਹੈ ॥
ਜਲ ਡੂਬਨ ਹਿਤ ਕਿਸਹੂੰ ਤੀਰਥ ਪਠਾਤ ਹੈ ॥
ਜ︀ਯੋਂ ਤ︀ਯੋਂ ਧਨ ਹਰ ਲੇਤ ਜਤਨ ਅਨਗਨਿਤ ਕਰ ॥
ਹੋ ਟਕਾ ਗਾਠਿ ਮਹਿ ਲਏ ਨ ਦੇਹੀ ਜਾਨ ਘਰ ॥੭੫॥
ਧਨੀ ਪੁਰਖ ਕਹ ਲਖਿ ਦਿਜ ਦੋਖ ਲਗਾਵਹੀ ॥
ਹੋਮ ਜਗ︀ਯ ਤਾ ਤੇ ਬਹੁ ਭਾਤ ਕਰਾਵਹੀ ॥
ਧਨਿਯਹਿ ਕਰਿ ਨਿਰਧਨੀ ਜਾਤ ਧਨ ਖਾਇ ਕੈ ॥
ਹੋ ਬਹੁਰਿ ਨ ਤਾ ਕੌ ਬਦਨ ਦਿਖਾਵਤ ਆਇ ਕੈ ॥੭੬॥
ਚੌਪਈ ॥
ਕਾਹੂ ਲੌ ਤੀਰਥਨ ਸਿਧਾਵੈ ॥
ਕਾਹੂ ਅਫਲ ਪ੍ਰਯੋਗ ਬਤਾਵੈ ॥
ਕਾਕਨ ਜ︀ਯੋਂ ਮੰਡਰਾਤ ਧਨੂ ਪਰ ॥
ਜ︀ਯੋਂ ਕਿਲਕਿਲਾ ਮਛਰੀਯੈ ਦੂ ਪਰ ॥੭੭॥
ਜ︀ਯੋ ਦ੍ਵੈ ਸ੍ਵਾਨ ਏਕ ਹਡਿਯਾ ਪਰ ॥
ਭੂਸਤ ਮਨੋ ਬਾਦਿ ਬਿਦ੍ਰਯਾਧਰ ॥
ਬਾਹਰ ਕਰਤ ਬੇਦ ਕੀ ਚਰਚਾ ॥
ਤਨ ਅਰੁ ਮਨ ਧਨ ਹੀ ਕੀ ਅਰਚਾ ॥੭੮॥