ਚੌਪਈ ॥

ਦਿਜ ਹਮ ਮਹਾ ਕਾਲ ਕੋ ਮਾਨੈ ॥

ਪਾਹਨ ਮੈ ਮਨ ਕੋ ਨਹਿ ਆਨੈ ॥

ਪਾਹਨ ਕੋ ਪਾਹਨ ਕਰਿ ਜਾਨਤ ॥

ਤਾ ਤੇ ਬੁਰੋ ਲੋਗ ਏ ਮਾਨਤ ॥੯੧॥

ਝੂਠਾ ਕਹ ਝੂਠਾ ਹਮ ਕੈ ਹੈ ॥

ਜੋ ਸਭ ਲੋਗ ਮਨੈ ਕੁਰਰੈ ਹੈ ॥

ਹਮ ਕਾਹੂ ਕੀ ਕਾਨਿ ਨ ਰਾਖੈ ॥

ਸਤਿ ਬਚਨ ਮੁਖ ਊਪਰ ਭਾਖੈ ॥੯੨॥

ਸੁਨੁ ਦਿਜ ਤੁਮ ਧਨ ਕੇ ਲਬ ਲਾਗੇ ॥

ਮਾਗਤ ਫਿਰਤ ਸਭਨ ਕੇ ਆਗੇ ॥

ਆਪਨੇ ਮਨ ਭੀਤਰਿ ਨ ਲਜਾਵਹੁ ॥

ਇਕ ਟਕ ਹ੍ਵੈ ਹਰਿ ਧ︀ਯਾਨ ਨ ਲਾਵਹੁ ॥੯੩॥

ਦਿਜ ਬਾਚ ॥

ਤਬ ਦਿਜ ਬੋਲਾ ਤੈ ਕ︀ਯਾ ਮਾਨੈ ॥

ਸੰਭੂ ਕੋ ਪਾਹਨ ਕਰਿ ਮਾਨੈ ॥

ਜੋ ਇਨ ਕੋ ਕਰਿ ਆਨ ਬਖਾਨੈ ॥

ਤਾ ਕੋ ਬ੍ਰਹਮ ਪਾਤਕੀ ਜਾਨੈ ॥੯੪॥

ਜੋ ਇਨ ਕਹ ਕਟੁ ਬਚਨ ਉਚਾਰੈ ॥

ਤਾ ਕੌ ਮਹਾ ਨਰਕ ਬਿਧਿ ਡਾਰੈ ॥

ਇਨ ਕੀ ਸਦਾ ਕੀਜਿਯੈ ਸੇਵਾ ॥

ਏ ਹੈ ਪਰਮ ਪੁਰਾਤਨ ਦੇਵਾ ॥੯੫॥