ਦਿਜ ਬਾਚ ॥
ਚੌਪਈ ॥
ਤਬ ਦਿਜ ਅਧਿਕ ਕੋਪ ਹ੍ਵੈ ਗਯੋ ॥
ਭਰਭਰਾਇ ਠਾਢਾ ਉਠਿ ਭਯੋ ॥
ਅਬ ਮੈ ਇਹ ਰਾਜਾ ਪੈ ਜੈਹੌ ॥
ਤਹੀ ਬਾਧਿ ਕਰਿ ਤੋਹਿ ਮੰਗੈ ਹੌ ॥੧੧੯॥
ਕੁਅਰਿ ਬਾਚ ॥
ਤਬ ਤਿਨ ਕੁਅਰਿ ਦਿਜਹਿ ਗਹਿ ਲਿਆ ॥
ਡਾਰ ਨਦੀ ਕੇ ਭੀਤਰ ਦਿਯਾ ॥
ਗੋਤਾ ਪਕਰਿ ਆਠ ਸੈ ਦੀਨਾ ॥
ਤਾਹਿ ਪਵਿਤ੍ਰ ਭਲੀ ਬਿਧਿ ਕੀਨਾ ॥੧੨੦॥
ਕਹੀ ਕੁਅਰਿ ਪਿਤੁ ਪਹਿ ਮੈ ਜੈ ਹੌਂ ॥
ਤੈ ਮੁਹਿ ਡਾਰਾ ਹਾਥ ਬਤੈ ਹੌਂ ॥
ਤੇਰੇ ਦੋਨੋ ਹਾਥ ਕਟਾਊਾਂ ॥
ਤੌ ਰਾਜਾ ਕੀ ਸੁਤਾ ਕਹਾਊਾਂ ॥੧੨੧॥
ਦਿਜ ਵਾਚ ॥
ਇਹ ਸੁਨਿ ਬਾਤ ਮਿਸ੍ਰ ਡਰ ਪਯੋ ॥
ਲਾਗਤ ਪਾਇ ਕੁਅਰਿ ਕੇ ਭਯੋ ॥
ਸੋਊ ਕਰੋ ਜੁ ਮੋਹਿ ਉਚਾਰੋ ॥
ਤੁਮ ਨਿਜੁ ਜਿਯ ਤੇ ਕੋਪ ਨਿਵਾਰੋ ॥੧੨੨॥
ਕੁਅਰਿ ਬਾਚ ॥
ਤੁਮ ਕਹਿਯਹੁ ਮੈ ਪ੍ਰਥਮ ਅਨਾਯੋ ॥
ਧਨ ਨਿਮਿਤਿ ਮੈ ਦਰਬੁ ਲੁਟਾਯੋ ॥
ਪਾਹਨ ਕੀ ਪੂਜਾ ਨਹਿ ਕਰਿਯੈ ॥
ਮਹਾ ਕਾਲ ਕੇ ਪਾਇਨ ਪਰਿਯੈ ॥੧੨੩॥
ਕਬਿਯੋ ਬਾਚ ॥
ਤਬ ਦਿਜ ਮਹਾ ਕਾਲ ਕੋ ਧ੍ਰਯਾਯੋ ॥
ਸਰਿਤਾ ਮਹਿ ਪਾਹਨਨ ਬਹਾਯੋ ॥
ਦੂਜੇ ਕਾਨ ਨ ਕਿਨਹੂੰ ਜਾਨਾ ॥
ਕਹਾ ਮਿਸ੍ਰ ਪਰ ਹਾਲ ਬਿਹਾਨਾ ॥੧੨੪॥
ਦੋਹਰਾ ॥
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ ॥
ਮਹਾ ਕਾਲ ਕੋ ਸਿਖ︀ਯ ਕਰਿ ਮਦਰਾ ਭਾਗ ਪਿਵਾਇ ॥੧੨੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਆਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੬॥੫੧੯੫॥ਅਫਜੂੰ॥