ਚੌਪਈ ॥

ਸੁਨਤ ਬਚਨ ਏ ਨਾਰਿ ਰਿਸਾਈ ॥

ਲਜਿਤ ਭਈ ਘਰ ਕੋ ਫਿਰੀ ਆਈ ॥

ਪਤਿ ਕੋ ਮੂੰਡ ਤਿਸੀ ਘਰ ਡਾਰਾ ॥

ਆਇ ਧਾਮ ਇਸ ਭਾਤਿ ਪੁਕਾਰਾ ॥੧੨॥

ਪ੍ਰਾਤ ਭਏ ਸਭ ਲੋਗ ਬੁਲਾਏ ॥

ਸਭਹਿਨ ਕਾਜੀ ਮ੍ਰਿਤਕ ਦਿਖਾਏ ॥

ਸ੍ਰੋਨਤ ਧਾਰ ਪਰਤ ਜਿਹ ਗਈ ॥

ਸੋ ਮਗੁ ਹ੍ਵੈ ਕਰਿ ਖੋਜਤ ਭਈ ॥੧੩॥

ਜਹ ਜਹ ਜਾਇ ਸ੍ਰੋਨ ਕੀ ਧਾਰਾ ॥

ਤਿਹ ਹੇਰਤ ਜਨ ਚਲੇ ਅਪਾਰਾ ॥

ਤਹ ਸਭਹੂੰ ਲੈ ਠਾਢੋ ਕੀਨਾ ॥

ਜਹ ਨਿਜੁ ਹਾਥ ਡਾਰਿ ਸਿਰ ਦੀਨਾ ॥੧੪॥

ਮੂੰਡ ਕਟ︀ਯੋ ਸਭਹਿਨ ਲਖਿ ਪਾਯੋ ॥

ਇਹ ਕਾਜੀ ਯਾਹੀ ਨ੍ਰਿਪ ਘਾਯੋ ॥

ਤਾ ਕਹ ਬਾਧਿ ਲੈ ਗਏ ਤਹਾ ॥

ਜਹਾਗੀਰ ਬੈਠਾ ਥੋ ਜਹਾ ॥੧੫॥

ਸਭ ਬ੍ਰਿਤਾਤ ਕਹਿ ਪ੍ਰਥਮ ਸੁਨਾਯੋ ॥

ਇਹ ਕਾਜੀ ਰਾਜੈ ਇਨ ਘਾਯੋ ॥

ਹਜਰਤਿ ਬਾਧਿ ਤ੍ਰਿਯਹਿ ਕਹ ਦੀਨਾ ॥

ਭੇਦ ਕਛੂ ਜਿਯ ਮਾਝ ਨ ਚੀਨਾ ॥੧੬॥

ਮਾਰਨ ਕੌ ਲੈ ਤਾਹਿ ਸਿਧਾਈ ॥

ਆਂਖਿਨ ਹੀ ਮਹਿ ਨ੍ਰਿਪਹਿ ਜਤਾਈ ॥

ਮੁਰ ਜਿਯ ਰਾਖੁ ਕਹੈ ਸੌ ਕਰਿ ਹੌ ॥

ਲੈ ਘਟ ਸੀਸ ਪਾਨਿ ਕੌ ਭਰਿ ਹੌ ॥੧੭॥

ਤਬ ਸੁੰਦਰਿ ਇਹ ਭਾਤਿ ਬਿਚਾਰੋ ॥

ਅਬ ਮਾਨਾ ਨ੍ਰਿਪ ਕਹਾ ਹਮਾਰੋ ॥

ਤਾ ਕੌ ਛਾਡਿ ਹਾਥ ਤੇ ਦੀਨਾ ॥

ਖੂਨ ਬਖਸ︀ਯੋ ਮੈ ਇਹ ਕੀਨਾ ॥੧੮॥

ਪ੍ਰਥਮਹਿ ਛਾਡਿ ਮਿਤ੍ਰ ਕਹ ਦੀਨਾ ॥

ਪੁਨ ਇਹ ਭਾਤਿ ਉਚਾਰਨ ਕੀਨਾ ॥

ਅਬ ਮੈ ਸੈਰ ਮਕਾ ਕੇ ਜੈ ਹੌ ॥

ਮਰੀ ਤ ਗਈ ਜਿਯਤ ਫਿਰਿ ਐ ਹੌ ॥੧੯॥

ਲੋਗਨ ਸੈਰ ਭਵਾਰੋ ਦਿਯੋ ॥

ਆਪੁ ਪੈਂਡ ਤਿਹ ਗ੍ਰਿਹ ਕੌ ਲਿਯੋ ॥

ਤਾਹਿ ਨਿਰਖਿ ਰਾਜਾ ਡਰਪਾਨਾ ॥

ਕਾਮ ਭੋਗ ਤਿਹ ਸੰਗ ਕਮਾਨਾ ॥੨੦॥

ਲੋਗ ਕਹੈ ਮਕਾ ਕਹ ਗਈ ॥

ਹੁਆਂ ਕੀ ਸੁਧਿ ਕਿਨਹੂੰ ਨਹਿ ਲਈ ॥

ਕਹਾ ਬਾਲ ਇਨ ਚਰਿਤ ਦਿਖਾਯੋ ॥

ਕਿਹ ਛਲ ਸੌ ਕਾਜੀ ਕਹ ਘਾਯੋ ॥੨੧॥

ਇਹ ਛਲ ਸਾਥ ਕਾਜਿਯਹਿ ਮਾਰਾ ॥

ਬਹੁਰਿ ਮਿਤ੍ਰ ਕਹ ਚਰਿਤ ਦਿਖਾਰਾ ॥

ਇਨ ਕੀ ਅਗਮ ਅਗਾਧਿ ਕਹਾਨੀ ॥

ਦਾਨਵ ਦੇਵ ਨ ਕਿਨਹੂੰ ਜਾਨੀ ॥੨੨॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੭॥੫੨੧੭॥ਅਫਜੂੰ॥