ਚੌਪਈ ॥
ਸਹਰ ਜਹਾਨਾਬਾਦ ਬਸਤ ਜਹ ॥
ਸਾਹਿਜਹਾ ਜੂ ਰਾਜ ਕਰਤ ਤਹ ॥
ਦੁਹਿਤ ਰਾਇ ਰੌਸਨਾ ਤਾ ਕੇ ॥
ਔਰ ਨਾਰਿ ਸਮ ਰੂਪ ਨ ਵਾ ਕੇ ॥੧॥
ਸਾਹਿਜਹਾ ਜਬ ਹੀ ਮਰਿ ਗਏ ॥
ਔਰੰਗ ਸਾਹ ਪਾਤਿਸਾਹ ਭਏ ॥
ਸੈਫਦੀਨ ਸੰਗ ਯਾ ਕੋ ਪ︀ਯਾਰਾ ॥
ਪੀਰ ਅਪਨ ਕਰਿ ਤਾਹਿ ਬਿਚਾਰਾ ॥੨॥
ਤਾ ਕੇ ਸੰਗ ਰੋਸਨਾ ਰਾਈ ॥
ਬਿਬਿਧ ਬਿਧਨ ਤਨ ਪ੍ਰੀਤੁਪਜਾਈ ॥
ਕਾਮ ਭੋਗ ਤਿਹ ਸੰਗ ਕਮਾਯੋ ॥
ਤਾਹਿ ਪੀਰ ਅਪਨੋ ਠਹਿਰਾਯੋ ॥੩॥
ਔਰੰਗ ਸਾਹ ਭੇਦ ਨਹਿ ਜਾਨੈ ॥
ਵਹੈ ਮੁਰੀਦ ਭਈ ਤਿਹ ਮਾਨੈ ॥
ਪੀਯ ਸਮੁਝਿ ਤਿਹ ਭੋਗ ਕਮਾਵੈ ॥
ਪੀਰ ਭਾਖਿ ਸਭਹੂੰਨ ਸੁਨਾਵੈ ॥੪॥
ਇਕ ਦਿਨ ਪੀਰ ਗਯੋ ਅਪਨੇ ਘਰ ॥
ਤਾਹਿ ਬਿਨਾ ਤਿਹ ਪਰਤ ਨ ਛਿਨ ਕਰ ॥
ਰੋਗਨਿ ਤਨ ਅਪਨੇ ਠਹਰਾਈ ॥
ਵਾ ਪਹਿ ਬੈਠਿ ਸਾਢਨੀ ਆਈ ॥੫॥
ਤਾ ਕੇ ਰਹਤ ਬਹੁਤ ਦਿਨ ਭਈ ॥
ਬਹੁਰੌ ਸਹਿਰ ਦਿਲੀ ਮਹਿ ਗਈ ॥
ਭਈ ਅਰੋਗਨਿ ਭਾਖਿ ਅਨਾਈ ॥
ਬਾਤ ਭੇਦ ਕੀ ਕਿਨੂੰ ਨ ਪਾਈ ॥੬॥
ਭ੍ਰਾਤ ਭਏ ਇਹ ਭਾਤਿ ਉਚਾਰੀ ॥
ਰੋਗ ਬਡਾ ਪ੍ਰਭੁ ਹਰੀ ਹਮਾਰੀ ॥
ਬੈਦਨ ਅਧਿਕ ਇਨਾਮ ਦਿਲਾਯੋ ॥
ਭੇਦ ਅਭੇਦ ਨ ਔਰੰਗ ਪਾਯੋ ॥੭॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੮॥੫੩੫੨॥ਅਫਜੂੰ॥