ਚੌਪਈ ॥
ਚਤੁਰ ਸਹਚਰੀ ਕੁਅਰਿ ਹਕਾਰੀ ॥
ਆਨਿ ਕੁਅਰਿ ਤਨ ਕੀਅਸ ਜੁਹਾਰੀ ॥
ਚਿਤ ਕੋ ਭੇਦ ਸਕਲ ਤਿਹ ਦੀਯੋ ॥
ਵਾ ਕੇ ਤੀਰ ਪਠਾਵਨ ਕੀਯੋ ॥੪॥
ਬਾਰ ਨ ਲਗੀ ਸਖੀ ਤਹ ਆਈ ॥
ਆਨ ਕੁਅਰ ਤਨ ਬ੍ਰਿਥਾ ਜਤਾਈ ॥
ਤੋ ਪਰ ਅਟਕਤ ਨ੍ਰਿਪ ਤ੍ਰਿਯ ਭਈ ॥
ਛੂਟਹੁ ਕਸਬ ਲਗਨ ਲਗਿ ਗਈ ॥੫॥
ਅਬ ਵਹ ਧਾਮ ਕ੍ਰਿਤਾਰਥ ਕੀਜੈ ॥
ਹ︀ਯਾਂ ਤੇ ਚਲਿ ਵਹਿ ਗ੍ਰਿਹ ਪਗੁ ਦੀਜੈ ॥
ਉਠਹੁ ਕੁਅਰ ਜੂ ਬਿਲਮ ਨ ਲੈਯੈ ॥
ਰਾਜ ਤਰੁਨਿ ਕੇ ਸੇਜ ਸੁਹੈਯੈ ॥੬॥
ਜਿਹ ਤਿਹ ਬਿਧ ਤਾ ਕੋ ਮਨ ਲੀਨਾ ॥
ਆਨਿ ਮਿਲਾਇ ਕੁਅਰਿ ਕਹ ਦੀਨਾ ॥
ਭਾਤਿ ਭਾਤਿ ਤਿਹ ਤਾਹਿ ਰਿਝਾਯੋ ॥
ਚਾਰਿ ਪਹਰ ਨਿਸਿ ਭੋਗ ਕਮਾਯੋ ॥੭॥
ਕੇਲ ਕਰਤ ਨਿਸਿ ਸਕਲ ਬਿਹਾਨੀ ॥
ਕਰਤ ਕਾਮ ਕੀ ਕੋਟਿ ਕਹਾਨੀ ॥
ਭਾਤਿ ਭਾਤਿ ਕੇ ਆਸਨ ਕਰਿ ਕੈ ॥
ਕਾਮ ਤਪਤ ਸਭ ਹੀ ਕਹਿ ਹਰਿ ਕੈ ॥੮॥
ਭੋਰ ਭਯੋ ਰਜਨੀ ਜਬ ਗਈ ॥
ਭਾਤਿ ਭਾਤਿ ਚਿਰਈ ਚੁਹਚਈ ॥
ਸ੍ਰਮਿਤ ਭਏ ਦੋਊ ਕੇਲ ਕਮਾਤੇ ॥
ਏਕਹਿ ਸੇਜ ਸੋਏ ਰਸ ਮਾਤੇ ॥੯॥
ਸੋਵਤ ਤ︀ਯਾਗ ਨੀਦਿ ਜਬ ਜਗੇ ॥
ਮਿਲਿ ਕਰਿ ਕੇਲ ਕਰਨ ਤਬ ਲਗੇ ॥
ਆਸਨ ਕਰਤ ਅਨੇਕ ਪ੍ਰਕਾਰਾ ॥
ਕੋਕਹੁੰ ਤੇ ਦਸ ਗੁਨ ਬਿਸਤਾਰਾ ॥੧੦॥
ਕੇਲ ਕਮਾਤ ਅਧਿਕ ਰਸ ਮਾਤੈ ॥
ਭੂਲਿ ਗਈ ਘਰ ਕੀ ਸੁਧਿ ਸਾਤੈ ॥
ਚਿਤ ਅਪਨੋ ਅਸ ਕੀਯਾ ਬਿਚਾਰਾ ॥
ਪ੍ਰਗਟ ਮਿਤ੍ਰ ਕੇ ਸਾਥ ਉਚਾਰਾ ॥੧੧॥
ਸੁਨਹੁ ਬਾਤ ਪ︀ਯਾਰੇ ਤੁਮ ਮੇਰੀ ॥
ਦਾਸੀ ਭਈ ਆਜ ਮੈ ਤੇਰੀ ॥
ਮੇਰੇ ਤੋਟ ਦਰਬ ਕੀ ਨਾਹੀ ॥
ਹਮ ਤੁਮ ਆਵਹੁ ਕਹੂੰ ਸਿਧਾਹੀ ॥੧੨॥
ਐਸੋ ਜਤਨ ਮਿਤ੍ਰ ਕਛੁ ਕਰਿਯੈ ॥
ਅਪਨੇ ਲੈ ਮੁਹਿ ਸੰਗ ਸਿਧਰਿਯੈ ॥
ਅਤਿਥ ਭੇਸ ਦੋਊ ਧਰਿ ਲੈਹੈਂ ॥
ਇਕ ਠਾ ਬੈਠ ਖਜਾਨਾ ਖੈਹੈਂ ॥੧੩॥
ਜਾਰ ਕਹਿਯੋ ਅਬਲਾ ਸੌ ਐਸੇ ॥
ਤੁਹਿ ਨਿਕਸੇ ਲੈ ਕਰਿ ਸੰਗਿ ਕੈਸੇ ॥
ਠਾਢੇ ਈਹਾ ਅਨਿਕ ਰਖਵਾਰੇ ॥
ਨਭ ਕੇ ਜਾਤ ਪਖੇਰੂ ਮਾਰੈ ॥੧੪॥
ਜੌ ਤੁਹਿ ਮੁਹਿ ਕੌ ਨ੍ਰਿਪਤਿ ਨਿਹਾਰੈ ॥
ਦੁਹੂੰਅਨ ਠੌਰ ਮਾਰਿ ਕਰ ਡਾਰੈ ॥
ਤਾ ਤੇ ਤੁਮ ਅਸ ਕਰਹੁ ਉਪਾਵੈ ॥
ਮੁਰ ਤੁਰ ਭੇਦ ਨ ਦੂਸਰ ਪਾਵੈ ॥੧੫॥
ਸੂਰ ਸੂਰ ਕਰਿ ਗਿਰੀ ਤਰੁਨਿ ਧਰਿ ॥
ਜਾਨੁਕ ਗਈ ਸਾਚੁ ਦੈਕੈ ਮਰਿ ॥
ਹਾਇ ਹਾਇ ਕਹ ਨਾਥ ਉਚਾਈ ॥
ਬੈਦ ਲਏ ਸਭ ਨਿਕਟਿ ਬੁਲਾਈ ॥੧੬॥
ਸਭ ਬੈਦਨ ਸੌ ਨ੍ਰਿਪਤਿ ਉਚਾਰਾ ॥
ਯਾ ਕੋ ਕਰਹੁ ਕਛੂ ਉਪਚਾਰਾ ॥
ਜਾ ਤੇ ਰਾਨੀ ਮਰੈ ਨ ਪਾਵੈ ॥
ਬਹੁਰਿ ਹਮਾਰੀ ਸੇਜ ਸੁਹਾਵੈ ॥੧੭॥
ਬੋਲਤ ਭੀ ਇਕ ਸਖੀ ਸਿਯਾਨੀ ॥
ਜਿਨ ਤ੍ਰਿਯ ਕੀ ਰਤਿ ਕ੍ਰਿਯਾ ਪਛਾਨੀ ॥
ਏਕ ਨਾਰਿ ਬੈਦਨੀ ਹਮਾਰੇ ॥
ਜਿਹ ਆਗੇ ਕ︀ਯਾ ਬੈਦ ਬਿਚਾਰੇ ॥੧੮॥
ਜੌ ਰਾਜਾ ਤੁਮ ਤਾਹਿ ਬੁਲਾਵੋ ॥
ਤਾਹੀ ਤੇ ਉਪਚਾਰ ਕਰਾਵੋ ॥
ਰਾਨੀ ਬਚੈ ਬਿਲੰਬ ਨ ਲਾਵੈ ॥
ਬਹੁਰਿ ਤਿਹਾਰੀ ਸੇਜ ਸੁਹਾਵੈ ॥੧੯॥
ਸੋਈ ਬਾਤ ਰਾਜੈ ਜਬ ਮਾਨੀ ॥
ਬੋਲ ਪਠਾਈ ਵਹੈ ਸਿਯਾਨੀ ॥
ਜੋ ਤਿਨ ਪੁਰਖ ਨਾਰਿ ਕਰਿ ਭਾਖਾ ॥
ਤਾਹੀ ਕਹ ਬੈਦਨਿ ਕਰਿ ਰਾਖਾ ॥੨੦॥
ਸਖੀ ਤਬੈ ਰਾਜਾ ਪਹਿ ਗਈ ॥
ਤਾਹਿ ਤਰੁਨਿ ਕਰਿ ਲ︀ਯਾਵਤ ਭਈ ॥
ਜਬ ਤਿਨ ਤ੍ਰਿਯ ਕੀ ਨਾਰਿ ਨਿਹਾਰੀ ॥
ਰਾਜਾ ਸੋ ਇਹ ਭਾਤਿ ਉਚਾਰੀ ॥੨੧॥
ਰਾਜ ਰੋਗ ਰਾਨੀ ਕਹ ਧਰਿਯੋ ॥
ਜਾਤਿ ਸਿਤਾਬੀ ਦੂਰਿ ਨ ਕਰਿਯੋ ॥
ਆਠ ਬਰਿਸ ਲਗਿ ਰਹੈ ਜੁ ਕੋਈ ॥
ਯਾ ਕੋ ਦੂਰਿ ਦੂਖ ਤਬ ਹੋਈ ॥੨੨॥
ਸੋਈ ਸਤਿ ਨ੍ਰਿਪਤਿ ਕਰਿ ਮਾਨੀ ॥
ਜਿਹ ਬਿਧਿ ਤਾ ਸੌ ਜਾਰ ਬਖਾਨੀ ॥
ਤਾ ਕੇ ਧਾਮ ਬੈਦਨੀ ਰਾਖੀ ॥
ਜੋ ਨਰ ਤੇ ਇਸਤ੍ਰੀ ਕਰਿ ਭਾਖੀ ॥੨੩॥
ਰੈਨਿ ਦਿਵਸ ਤਾ ਕੇ ਸੋ ਰਹੈ ॥
ਭੋਗ ਕਰੈ ਤਰੁਨੀ ਜਬ ਚਹੈ ॥
ਮੂਰਖ ਰਾਵ ਭੇਦ ਨਹਿ ਪਾਯੋ ॥
ਆਠ ਬਰਿਸ ਲਗਿ ਮੂੰਡ ਮੁੰਡਾਯੋ ॥੨੪॥
ਦੋਹਰਾ ॥
ਇਹ ਚਰਿਤ੍ਰ ਤਿਨ ਚੰਚਲਾ ਨ੍ਰਿਪ ਕਹ ਛਲਾ ਸੁਧਾਰਿ ॥
ਆਠਿ ਬਰਸਿ ਮਿਤ੍ਰਹਿ ਭਜਿਯੋ ਸਕਿਯੋ ਨ ਮੂੜ ਬਿਚਾਰਿ ॥੨੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੯॥੫੫੦੨॥ਅਫਜੂੰ॥
ਚੌਪਈ ॥
ਪੂਰਬ ਦੇਸ ਏਕ ਨ੍ਰਿਪ ਰਹੈ ॥
ਪੂਰਬ ਸੈਨ ਨਾਮ ਜਗ ਕਹੈ ॥
ਪੂਰਬ ਦੇ ਤਾ ਕੇ ਘਰ ਨਾਰੀ ॥
ਜਾ ਸਮ ਲਗਤ ਨ ਦੇਵ ਕੁਮਾਰੀ ॥੧॥
ਰੂਪ ਸੈਨ ਛਤ੍ਰੀ ਇਕ ਤਹਾ ॥
ਤਾ ਸਮ ਸੁੰਦਰ ਕਹੂੰ ਨ ਕਹਾ ॥
ਅਪ੍ਰਮਾਨ ਤਿਹ ਤੇਜ ਬਿਰਾਜੈ ॥
ਨਰੀ ਨਾਗਨਿਨ ਕੋ ਮਨੁ ਲਾਜੈ ॥੨॥
ਰਾਜ ਤਰੁਨਿ ਜਬ ਤਾਹਿ ਨਿਹਾਰਾ ॥
ਮਨ ਬਚ ਕ੍ਰਮ ਇਹ ਭਾਤਿ ਬਿਚਾਰਾ ॥
ਕੈਸੇ ਕੇਲ ਸੁ ਯਾ ਸੰਗ ਕਰੌ ॥
ਨਾਤਰ ਮਾਰਿ ਕਟਾਰੀ ਮਰੌ ॥੩॥
ਮਿਤ੍ਰ ਜਾਨਿ ਇਕ ਹਿਤੂ ਹਕਾਰੀ ॥
ਤਾ ਪ੍ਰਤਿ ਚਿਤ ਕੀ ਬਾਤ ਉਚਾਰੀ ॥
ਕੈ ਇਹ ਮੁਹਿ ਤੈ ਦੇਹਿ ਮਿਲਾਈ ॥
ਨਾਤਰ ਮੁਹਿ ਨ ਨਿਰਖਿ ਹੈ ਆਈ ॥੪॥
ਦੋਹਰਾ ॥
ਕੈ ਸਜਨੀ ਮੁਹਿ ਮਿਤ੍ਰ ਕਹ ਅਬ ਹੀ ਦੇਹੁ ਮਿਲਾਇ ॥
ਨਾਤਰ ਰਾਨੀ ਮ੍ਰਿਤ ਕੌ ਬਹੁਰਿ ਨਿਰਖਿਯਹੁ ਆਇ ॥੫॥
ਚੌਪਈ ॥
ਜਬ ਇਹ ਭਾਤਿ ਉਚਾਰੋ ਰਾਨੀ ॥
ਜਾਨਿ ਗਈ ਤਬ ਸਖੀ ਸਿਯਾਨੀ ॥
ਯਾ ਕੀ ਲਗਨ ਮਿਤ੍ਰ ਸੌ ਲਾਗੀ ॥
ਤਾ ਤੇ ਨੀਂਦ ਭੂਖ ਸਭ ਭਾਗੀ ॥੬॥
ਅੜਿਲ ॥
ਤਨਿਕ ਨ ਲਗੀ ਅਵਾਰ ਸਜਨ ਕੈ ਘਰ ਗਈ ॥
ਬਹੁ ਬਿਧਿ ਤਾਹਿ ਪ੍ਰਬੋਧਤ ਤਹ ਲ︀ਯਾਵਤ ਭਈ ॥
ਜਹ ਆਗੇ ਤ੍ਰਿਯ ਬੈਠੀ ਸੇਜ ਡਸਾਇ ਕੈ ॥
ਹੋ ਤਹੀ ਤਵਨ ਕਹ ਹਿਤੂ ਨਿਕਾਸਿਯੋ ਲ︀ਯਾਇ ਕੈ ॥੭॥