ਚੌਪਈ ॥

ਅਨਦਾਵਤੀ ਨਗਰ ਇਕ ਸੁਨਾ ॥

ਆਨਦ ਸੈਨ ਨ੍ਰਿਪਤਿ ਬਹੁ ਗੁਨਾ ॥

ਅਨਦਾਵਤੀ ਸਦਨ ਤਿਹ ਬਾਲਾ ॥

ਜਗਤ ਭਯੋ ਤਾ ਤੇ ਉਜਿਯਾਲਾ ॥੧॥

ਅਧਿਕ ਰੂਪ ਬਿਧਿਨਾ ਤਿਹ ਕੀਨਾ ॥

ਜਾ ਸਮ ਰੂਪ ਨ ਦੂਸਰ ਦੀਨਾ ॥

ਆਯੋ ਪੁਰਖ ਏਕ ਤਬ ਬਨੋ ॥

ਰਾਨੀ ਤੇ ਸੁੰਦਰਿ ਥੋ ਘਨੋ ॥੨॥

ਜਬ ਅਬਲਾ ਤਿਹ ਰੂਪ ਨਿਹਾਰਾ ॥

ਮਦਨ ਬਾਨ ਤਾ ਕੇ ਤਨ ਮਾਰਾ ॥

ਰੀਝਿ ਰਹੀ ਸੁੰਦਰਿ ਮਨ ਮਾਹੀ ॥

ਘਰ ਬਾਹਰ ਕੀ ਕਛੁ ਸੁਧਿ ਨਾਹੀ ॥੩॥

ਪਠੈ ਹਿਤੂ ਇਕ ਤਾਹਿ ਬੁਲਾਵਾ ॥

ਕਾਮ ਭੋਗ ਤਿਹ ਸਾਥ ਕਮਾਵਾ ॥

ਮਨ ਮਾਨਤ ਆਸਨ ਤਿਹ ਦਏ ॥

ਚੁੰਬਨ ਔਰ ਅਲਿੰਗਨ ਲਏ ॥੪॥

ਅਧਿਕ ਮਿਤ੍ਰ ਰਾਨੀ ਕਹ ਭਾਯੋ ॥

ਇਹ ਬਿਧਿ ਤਾਹਿ ਪ੍ਰਬੋਧ ਜਨਾਯੋ ॥

ਕਹਾ ਉਜਾਰਿ ਜਹਾ ਬਡ ਅਹੀ ॥

ਆਸਨ ਲਾਇ ਬੈਠਿਯੋ ਤਹੀ ॥੫॥

ਸਭ ਹੀ ਅੰਗ ਬਿਭੂਤਿ ਚੜੈਯਹੁ ॥

ਦ੍ਰੁਮ ਤਰ ਬੈਠੇ ਧ︀ਯਾਨ ਲਗੈਯਹੁ ॥

ਰਾਜਾ ਸਹਿਤ ਤਹਾ ਹਮ ਐਹੈਂ ॥

ਤੁਮੈ ਧਾਮ ਜ︀ਯੋਂ ਤ︀ਯੋਂ ਲੈ ਜੈਹੈਂ ॥੬॥

ਮਾਨਿ ਜਾਰ ਸੋਈ ਬਚ ਲਯੋ ॥

ਭੇਖ ਅਤਿਥ ਕੋ ਧਾਰਤ ਭਯੋ ॥

ਆਸਨ ਏਕ ਬ੍ਰਿਛ ਤਰ ਮਾਰਾ ॥

ਯੌ ਰਾਜਾ ਸੌ ਨਾਰਿ ਉਚਾਰਾ ॥੭॥

ਸੋਵਤ ਹੁਤੀ ਸੁਪਨ ਮੈ ਪਾਯੋ ॥

ਮਹਾ ਰੁਦ੍ਰ ਮੇਰੇ ਗ੍ਰਿਹ ਆਯੋ ॥

ਪਾਵ ਸਾਥ ਤਿਨ ਮੋਹਿ ਜਗਾਯੋ ॥

ਅਧਿਕ ਕ੍ਰਿਪਾ ਕਰਿ ਬਚਨ ਸੁਨਾਯੋ ॥੮॥

ਤੁਮ ਰਾਜਾ ਜੂ ਸਾਥ ਉਚਰਿਯਹੁ ॥

ਏਕ ਬਾਤ ਚਿਤ ਭੀਤਰਿ ਧਰਿਯਹੁ ॥

ਏਕ ਰਖੀਸੁਰ ਬਨ ਮਹਿ ਸੁਨਾ ॥

ਤਾ ਸਮ ਭਯੋ ਨ ਹੈ ਕਹੂੰ ਮੁਨਾ ॥੯॥

ਰਾਜਾ ਸਹਿਤ ਜਾਇ ਤਿਹ ਲ੍ਰਯੈਯਹੁ ॥

ਦ੍ਵਾਦਸ ਬਰਖ ਸੰਗ ਲੈ ਸ੍ਵੈਯਹੁ ॥

ਨਿਹਸੰਸੈ ਘਰ ਮੈ ਸੁਤ ਹੋਈ ॥

ਯਾ ਮੈ ਬਾਤ ਨ ਦੂਜੀ ਕੋਈ ॥੧੦॥

ਮਹਾ ਜਤੀ ਤਿਹ ਮੁਨਿ ਕੋ ਜਾਨਹੁ ॥

ਕਹੂੰ ਨ ਬਿਨਸਾ ਤਾਹਿ ਪਛਾਨਹੁ ॥

ਰੰਭਾਦਿਕ ਇਸਤ੍ਰੀ ਪਚਿ ਹਾਰੀ ॥

ਬ੍ਰਤ ਤੇ ਟਰਾ ਨ ਰਿਖਿ ਬ੍ਰਤ ਧਾਰੀ ॥੧੧॥

ਹਮ ਤੁਮ ਸਾਥ ਤਹਾ ਦੋਊ ਜਾਵੈਂ ॥

ਜ︀ਯੋਂ ਤ︀ਯੋਂ ਮੁਨਹਿ ਪਾਇ ਪਰ ਲ︀ਯਾਵੈਂ ॥

ਬਾਰਹ ਬਰਿਸ ਮੋਰਿ ਸੰਗ ਸ੍ਵਾਵਹੁ ॥

ਨਿਹਸੰਸੈ ਘਰ ਮੈ ਸੁਤ ਪਾਵਹੁ ॥੧੨॥

ਸੁਨਿ ਬਚ ਨ੍ਰਿਪ ਉਠਿ ਠਾਢੋ ਭਯੋ ॥

ਰਾਨੀ ਸਹਿਤ ਤਵਨ ਬਨ ਗਯੋ ॥

ਜਹ ਛ੍ਵੈ ਬ੍ਰਿਛ ਗਗਨ ਤਨ ਰਹੇ ॥

ਘੋਰ ਭਯਾਨਕ ਜਾਤ ਨ ਕਹੇ ॥੧੩॥

ਰਾਨੀ ਸਹਿਤ ਰਾਵ ਤਹ ਗਯੋ ॥

ਹੇਰਤ ਤਵਨ ਮੁਨੀਸਹਿ ਭਯੋ ॥

ਨਾਰਿ ਸਹਿਤ ਪਾਇਨ ਤਿਹ ਪਰਿਯੋ ॥

ਚਿਤ ਮੈ ਇਹੈ ਬਿਚਾਰ ਬਿਚਾਰਿਯੋ ॥੧੪॥

ਜੋ ਸਿਵ ਸੁਪਨ ਸਮੈ ਕਹਿ ਗਯੋ ॥

ਸੋ ਹਮ ਸਾਚੁ ਦ੍ਰਿਗਨ ਲਹਿ ਲਯੋ ॥

ਜ︀ਯੋਂ ਤ︀ਯੋਂ ਕਰਿ ਇਹ ਗ੍ਰਿਹ ਲੈ ਜਾਊਾਂ ॥

ਲੈ ਰਾਨੀ ਕੇ ਸਾਥ ਸੁਵਾਊਾਂ ॥੧੫॥

ਜ︀ਯੋਂ ਜ︀ਯੋਂ ਨ੍ਰਿਪ ਪਾਇਨ ਪਰ ਪਰੈ ॥

ਤ︀ਯੋਂ ਤ︀ਯੋਂ ਮੁਨਿ ਆਂਖੈ ਨ ਉਘਰੈ ॥

ਤ︀ਯੋਂ ਰਾਜਾ ਸੀਸਹਿ ਨਿਹੁਰਾਵੈ ॥

ਤਾ ਕਹ ਮਹਾ ਮੁਨੀ ਠਹਰਾਵੈ ॥੧੬॥

ਜਬ ਨ੍ਰਿਪ ਅਨਿਕ ਬਾਰ ਪਗ ਪਰਾ ॥

ਤਬ ਆਂਖੈ ਮੁਨਿ ਦੁਹੂੰ ਉਘਰਾ ॥

ਤਾ ਸੌ ਕਹਾ ਕਿਹ ਨਮਿਤਿ ਆਯੋ ॥

ਕਿਹ ਕਾਰਨ ਇਸਤ੍ਰੀ ਸੰਗ ਲ︀ਯਾਯੋ ॥੧੭॥

ਹਮ ਹੈ ਮੁਨਿ ਕਾਨਨ ਕੇ ਬਾਸੀ ॥

ਏਕ ਨਾਮ ਜਾਨਤ ਅਬਿਨਾਸੀ ॥

ਰਾਜਾ ਪ੍ਰਜਾ ਬਸਤ ਕਿਹ ਠੌਰਾ ॥

ਹਮ ਪ੍ਰਭ ਕੇ ਰਾਚੇ ਰਸ ਬੌਰਾ ॥੧੮॥

ਯਹ ਸੰਪਤਿ ਹਮਰੇ ਕਿਹ ਕਾਜਾ ॥

ਜੋ ਲੈ ਹਮੈ ਦਿਖਾਵਤ ਰਾਜਾ ॥

ਹਮ ਨਹਿ ਧਾਮ ਕਿਸੂ ਕੇ ਜਾਹੀ ॥

ਬਨ ਹੀ ਮਹਿ ਹਰਿ ਧ︀ਯਾਨ ਲਗਾਹੀ ॥੧੯॥

ਕ੍ਰਿਪਾ ਕਰਹੁ ਨ੍ਰਿਪ ਧਾਮ ਪਧਾਰੋ ॥

ਹਮਰੇ ਬਡੇ ਅਘਨ ਕਹ ਟਾਰੋ ॥

ਬਾਰਹ ਬਰਿਸ ਕ੍ਰਿਪਾ ਕਰਿ ਰਹਿਯੈ ॥

ਬਹੁਰੋ ਮਗ ਬਨ ਹੀ ਕੋ ਗਹਿਯੈ ॥੨੦॥

ਜਬ ਨ੍ਰਿਪ ਅਧਿਕ ਨਿਹੋਰਾ ਕਿਯੋ ॥

ਤਬ ਇਹ ਬਿਧਿ ਉਤਰਿ ਰਿਖਿ ਦਿਯੋ ॥

ਹਮਰੋ ਕਹਾ ਧਾਮ ਤਵ ਕਾਜਾ ॥

ਬਾਰ ਬਾਰ ਪਕਰਤ ਪਗ ਰਾਜਾ ॥੨੧॥

ਹਮ ਕਹ ਸਿਵ ਤੁਹਿ ਆਪੁ ਬਤਾਯੋ ॥

ਸੋਵਤ ਇਹਾ ਜਗਾਇ ਪਠਾਯੋ ॥

ਤਾ ਤੇ ਮਾਨਿ ਸੰਭੁ ਕੋ ਕਹੋ ॥

ਬਾਰਹ ਬਰਖ ਹਮਾਰੋ ਰਹੋ ॥੨੨॥

ਸਿਵ ਕੀ ਸੁਨਤ ਭਯੋ ਜਬ ਬਾਨੀ ॥

ਤਬ ਮੁਨਿ ਸਾਥ ਚਲਨ ਕੀ ਮਾਨੀ ॥

ਰਾਜਾ ਕੇ ਹ੍ਵੈ ਸੰਗ ਸਿਧਾਰਾ ॥

ਰਾਨੀ ਸਹਿਤ ਸਦਨ ਪਗ ਧਾਰਾ ॥੨੩॥

ਖਾਨ ਪਾਨ ਆਗੈ ਨ੍ਰਿਪ ਧਰਾ ॥

ਤਾਹਿ ਨਿਰਖਿ ਰਿਖਿ ਐਸ ਉਚਰਾ ॥

ਇਹ ਭੋਜਨ ਹਮਰੇ ਕਿਹ ਕਾਜਾ ॥

ਏ ਹੈ ਇਨ ਗ੍ਰਿਹਸਤਨ ਕੇ ਸਾਜਾ ॥੨੪॥

ਹਮ ਇਸਤ੍ਰਿਨ ਤਨ ਨੈਨ ਨ ਲਾਵਹਿ ॥

ਇਨ ਰਸ ਕਸਨ ਭੂਲ ਨਹਿ ਖਾਵਹਿ ॥

ਬਿਨ ਹਰਿ ਨਾਮ ਕਾਮ ਨਹਿ ਆਵੈ ॥

ਬੇਦ ਕਤੇਬ ਯੌ ਭੇਦ ਬਤਾਵੈ ॥੨੫॥

ਤਬ ਨ੍ਰਿਪ ਤਾਹਿ ਸਹੀ ਮੁਨਿ ਮਾਨਾ ॥

ਭੇਦ ਅਭੇਦ ਨ ਮੂੜ ਪਛਾਨਾ ॥

ਨਿਜੁ ਰਾਨੀ ਤਨ ਤਾਹਿ ਸੁਵਾਯੋ ॥

ਮੂਰਖ ਅਪਨੋ ਮੂੰਡ ਮੁਡਾਯੋ ॥੨੬॥

ਨਿਜੁ ਕਰ ਮੂਰਖ ਸੇਜ ਬਿਛਾਵੈ ॥

ਤਾਹਿ ਤ੍ਰਿਯਾ ਕੇ ਸਾਥ ਸੁਵਾਵੈ ॥

ਅਧਿਕ ਜਤੀ ਤਾ ਕਹ ਪਹਿਚਾਨੈ ॥

ਭੇਦ ਅਭੇਦ ਨ ਮੂਰਖ ਜਾਨੈ ॥੨੭॥

ਜਬ ਪਤਿ ਨਹਿ ਹੇਰਤ ਤ੍ਰਿਯ ਜਾਨੈ ॥

ਕਾਮ ਭੋਗ ਤਾ ਸੋ ਦ੍ਰਿੜ ਠਾਨੈ ॥

ਭਾਗ ਅਫੀਮ ਅਧਿਕ ਤਿਹ ਖ੍ਵਾਰੀ ॥

ਚਾਰਿ ਪਹਰ ਰਤਿ ਕਰੀ ਪ︀ਯਾਰੀ ॥੨੮॥

ਭੋਗ ਕਰਤ ਇਕ ਕ੍ਰਿਯਾ ਬਿਚਾਰੀ ॥

ਊਪਰ ਏਕ ਤੁਲਾਈ ਡਾਰੀ ॥

ਨ੍ਰਿਪ ਬੈਠੋ ਮੂਕਿਯੈ ਲਗਾਵੈ ॥

ਸੋ ਅੰਤਰ ਰਾਨਿਯਹਿ ਬਜਾਵੈ ॥੨੯॥

ਇਹ ਛਲ ਸੌ ਮਿਤ੍ਰਹਿ ਤਿਨ ਪਾਵਾ ॥

ਮੂਰਖ ਭੂਪ ਨ ਭੇਵ ਜਤਾਵਾ ॥

ਪਾਵਦ ਬੈਠਿ ਮੂਕਿਯਨ ਮਾਰੈ ॥

ਉਤ ਰਾਨੀ ਸੰਗ ਜਾਰ ਬਿਹਾਰੈ ॥੩੦॥

ਇਹ ਛਲ ਸੌ ਰਾਨੀ ਪਤਿ ਛਰਿਯੋ ॥

ਜਾਰ ਗਵਨ ਤ੍ਰਿਯਿ ਦੇਖਤ ਕਰਿਯੋ ॥

ਮੂਰਖਿ ਭੇਦ ਅਭੇਦ ਨ ਪਾਯੋ ॥

ਸੋ ਇਸਤ੍ਰੀ ਤੇ ਮੂੰਡ ਮੁਡਾਯੋ ॥੩੧॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਰਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੪॥੫੬੨੦॥ਅਫਜੂੰ॥