ਚੌਪਈ ॥
ਸਾਹੁ ਤਵਨ ਕੀ ਬਾਤ ਨ ਮਾਨੀ ॥
ਅਧਿਕ ਮੰਗਲਾ ਭਈ ਖਿਸਾਨੀ ॥
ਅਧਿਕ ਕੋਪ ਕਰਿ ਹੇਤੁ ਬਿਸਾਰਾ ॥
ਅਰਧਾ ਅਰਧ ਚੀਰ ਤਿਹ ਡਾਰਾ ॥੮॥
ਲੂਟਿ ਲਯੋ ਤਾ ਕੋ ਸਭ ਹੀ ਧਨ ॥
ਘੋਰ ਅਪ੍ਰਾਧ ਕਿਯੋ ਪਾਪੀ ਇਨ ॥
ਯਾ ਕਹ ਚੀਰਿ ਮਤ ਗਜ ਡਾਰਾ ॥
ਕਿਨਹੂੰ ਪੁਰਖ ਨ ਕਰੀ ਨਿਵਾਰਾ ॥੯॥
ਵਾਰਸ ਭਈ ਆਪੁ ਤਾ ਕੀ ਤਿਯ ॥
ਮਾਤ੍ਰਾ ਲਈ ਮਾਰਿ ਤਾ ਕੋ ਜਿਯ ॥
ਭੇਦ ਅਭੇਦ ਨ ਕਿਨੂੰ ਬਿਚਾਰਾ ॥
ਭੋਗ ਨ ਕਿਯਾ ਤਿਸੈ ਕੌ ਮਾਰਾ ॥੧੦॥
ਦੋਹਰਾ ॥
ਇਹ ਛਲ ਮਾਰਾ ਤਾਹਿ ਕੌ ਜੌ ਨ ਰਮਾ ਤਿਹ ਸੰਗ ॥
ਸੁ ਕਬਿ ਸ︀ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥੧੧॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛ੍ਰਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੬॥੫੬੪੯॥ਅਫਜੂੰ॥
ਚੌਪਈ ॥
ਬਿਜੈ ਸੂਰ ਖਤ੍ਰੀ ਇਕ ਰਹੈ ॥
ਸਿਧ ਪਾਲ ਤਾ ਕਹ ਜਗ ਕਹੈ ॥
ਸਮਸਦੀਨ ਦਿਲੀਸ ਦਿਵਾਨਾ ॥
ਜਾਨਤ ਸਕਲ ਰਾਵ ਅਰੁ ਰਾਨਾ ॥੧॥
ਲਛਿਮਨ ਸੈਨ ਧਾਮ ਸੁਤ ਸੁਭ ਮਤਿ ॥
ਬਜ੍ਰ ਸੈਨ ਦੂਸਰੋ ਬਿਕਟ ਮਤਿ ॥
ਸਕੁਚ ਮਤੀ ਦੁਹਿਤਾ ਇਕ ਤਾ ਕੇ ॥
ਨਰੀ ਨਾਗਨੀ ਸਮ ਨਹਿ ਜਾ ਕੇ ॥੨॥
ਸਮਸਦੀਨ ਦਿਲੀਸ ਜੁਵਾਨਾ ॥
ਮਾਨਤ ਆਨਿ ਦੇਸ ਜਿਹ ਨਾਨਾ ॥
ਏਕ ਦਿਵਸ ਵਹੁ ਗਯੋ ਸਿਕਾਰਾ ॥
ਜਾ ਦਿਸ ਹੁਤੀ ਕੇਹਰੀ ਬਾਰਾ ॥੩॥
ਤਹੀ ਦਿਲੀਸ ਆਪੁ ਚਲਿ ਗਯੋ ॥
ਜਹਾ ਸਿੰਘਨੀ ਚਿਤਵਤ ਭਯੋ ॥
ਸਿਧ ਪਾਲ ਲੀਏ ਅਪਨੇ ਸੰਗਾ ॥
ਔਰ ਲੀਏ ਅਨਗਨ ਚਤੁਰੰਗਾ ॥੪॥
ਤਾ ਪਰ ਕਰੀ ਝੁਕਾਵਤ ਭਯੋ ॥
ਕੇਹਰਿ ਸਮੈ ਜਨਮ ਤਬ ਲਯੋ ॥
ਅਰਧ ਰਹਾਤਨ ਮਾਤ ਕੁਖੂਤਰ ॥
ਅਰਧਹ ਨਾਕਰ ਗਜ ਮਸਤਕ ਪਰ ॥੫॥
ਤਹ ਇਕ ਭਾਟ ਕੌਤਕ ਅਸ ਲਹਾ ॥
ਹਜਰਤਿ ਸੁਨਤ ਦੋਹਰਾ ਕਹਾ ॥
ਸੁ ਮੈ ਕਹਤ ਹੋ ਸੁਨਹੁ ਪ︀ਯਾਰੇ ॥
ਜੋ ਤਿਨ ਸਾਹ ਨ ਚਿਤ ਤੇ ਟਾਰੇ ॥੬॥
ਦੋਹਰਾ ॥
ਸਿੰਘ ਸਾਪੁਰਸ ਪਦਮਿਨੀ ਇਨ ਕਾ ਇਹੈ ਸੁਭਾਉ ॥
ਜ︀ਯੋਂ ਜ︀ਯੋਂ ਦੁਖ ਗਾੜੋ ਪਰੈ ਤ︀ਯੋਂ ਤ︀ਯੋਂ ਆਗੇ ਪਾਉ ॥੭॥