ਚੌਪਈ ॥

ਸੁਨੁ ਪ੍ਰਭੁ ਔਰ ਬਖਾਨੋ ਕਥਾ ॥

ਐਹੈ ਚਿਤ ਹਮਾਰੇ ਜਥਾ ॥

ਛਜਕਰਨਨ ਕੋ ਦੇਸ ਬਸਤ ਜਹ ॥

ਸੁਛਬਿ ਕੇਤੁ ਇਕ ਹੁਤੋ ਨ੍ਰਿਪਤਿ ਤਹ ॥੧॥

ਅਚਰਜ ਦੇ ਤਾ ਕੇ ਇਕ ਨਾਰੀ ॥

ਕਨਕ ਅਵਟਿ ਸਾਚੇ ਜਨੁ ਢਾਰੀ ॥

ਸ੍ਰੀ ਮਕਰਾਛ ਮਤੀ ਦੁਹਿਤਾ ਤਿਹ ॥

ਛੀਨਿ ਕਰੀ ਸਸਿ ਅੰਸ ਸਕਲ ਜਿਹ ॥੨॥

ਜਬ ਬਰ ਜੋਗ ਭਈ ਵਹੁ ਦਾਰਾ ॥

ਸਾਹੁ ਪੂਤ ਤਨ ਕਿਯਾ ਪ︀ਯਾਰਾ ॥

ਕਾਮ ਕੇਲ ਤਿਹ ਸਾਥ ਕਮਾਵੈ ॥

ਭਾਤਿ ਅਨਿਕ ਤਨ ਤਾਹਿ ਰਿਝਾਵੈ ॥੩॥

ਨ੍ਰਿਪ ਤਨ ਭੇਦ ਕਿਸੂ ਨਰ ਭਾਖਾ ॥

ਤਬ ਤੇ ਤਾਹਿ ਧਾਮ ਅਸਿ ਰਾਖਾ ॥

ਜਹਾ ਨ ਪੰਛੀ ਕਰੈ ਪ੍ਰਵੇਸਾ ॥

ਜਾਇ ਨ ਜਹਾ ਪਵਨ ਕੋ ਵੇਸਾ ॥੪॥

ਕੁਅਰਿ ਮਿਤ੍ਰ ਬਿਨੁ ਬਹੁ ਦੁਖੁ ਪਾਯੋ ॥

ਬੀਰ ਹਾਕਿ ਇਕ ਨਿਕਟ ਬੁਲਾਯੋ ॥

ਤਾ ਸੌ ਕਹਾ ਤਹਾ ਤੁਮ ਜਾਈ ॥

ਲ︀ਯਾਹੁ ਸਜਨ ਕੀ ਖਾਟਿ ਉਚਾਈ ॥੫॥

ਸੁਨਤ ਬਚਨ ਤਹ ਬੀਰ ਸਿਧਯੋ ॥

ਖਾਟ ਉਚਾਇ ਲ︀ਯਾਵਤ ਭਯੋ ॥

ਕਾਮ ਭੋਗ ਕਰਿ ਕੁਅਰਿ ਕੁਅਰ ਸੰਗ ॥

ਪਹੁਚਾਯੋ ਗ੍ਰਿਹ ਤਾਹਿ ਤਿਸੀ ਢੰਗ ॥੬॥

ਦੋਹਰਾ ॥

ਏਕ ਦਿਵਸ ਤਾ ਕੌ ਪਿਤਾ ਗਯੋ ਸੁਤਾ ਕੇ ਗ੍ਰੇਹ ॥

ਸੇਜ ਦੇਖਿ ਕਰਿ ਦਲਮਲੀ ਚਿਤ ਮਹਿ ਬਢਾ ਸੰਦੇਹ ॥੭॥