ਚੌਪਈ ॥

ਥੰਭਕਰਨ ਇਕ ਥੰਭ੍ਰ ਦੇਸ ਨ੍ਰਿਪ ॥

ਸਿਖ︀ਯ ਸਾਧੁ ਕੋ ਦੁਸਟਨ ਕੋ ਰਿਪੁ ॥

ਤਾ ਕੇ ਸ੍ਵਾਨ ਏਕ ਥੋ ਆਛਾ ॥

ਸੁੰਦਰ ਘਨੋ ਸਿੰਘ ਸੋ ਕਾਛਾ ॥੧॥

ਇਕ ਦਿਨ ਧਾਮ ਨ੍ਰਿਪਤਿ ਕੇ ਆਯੋ ॥

ਪਾਹਨ ਹਨਿ ਤਿਹ ਤਾਹਿ ਹਟਾਯੋ ॥

ਤ੍ਰਿਯ ਕੀ ਹੁਤੀ ਸ੍ਵਾਨ ਸੌ ਪ੍ਰੀਤਾ ॥

ਪਾਹਨ ਲਗੇ ਭਯੋ ਦੁਖ ਚੀਤਾ ॥੨॥

ਪਾਹਨ ਲਗੇ ਸ੍ਵਾਨ ਮਰਿ ਗਯੋ ॥

ਰਾਨੀ ਦੋਸ ਨ੍ਰਿਪਤਿ ਕਹ ਦਯੋ ॥

ਮਰਿਯੋ ਸ੍ਵਾਨ ਭਯੋ ਕਹਾ ਉਚਾਰਾ ॥

ਐਸੇ ਹਮਰੇ ਪਰੈ ਹਜਾਰਾ ॥੩॥

ਅਬ ਤੈ ਯਾ ਕੌ ਪੀਰ ਪਛਾਨਾ ॥

ਤਾ ਕੋ ਭਾਤਿ ਪੂਜਿ ਹੈ ਨਾਨਾ ॥

ਕਹਿਯੋ ਸਹੀ ਤਬ ਯਾਹਿ ਪੁਜਾਊ ॥

ਭਲੇ ਭਲੇ ਤੇ ਨੀਰ ਭਰਾਊ ॥੪॥

ਕੁਤਬ ਸਾਹ ਰਾਖਾ ਤਿਹ ਨਾਮਾ ॥

ਤਹੀ ਖੋਦਿ ਭੂਅ ਗਾਡਿਯੋ ਬਾਮਾ ॥

ਤਾ ਕੀ ਗੋਰ ਬਣਾਈ ਐਸੀ ॥

ਕਿਸੀ ਪੀਰ ਕੀ ਹੋਇ ਨ ਜੈਸੀ ॥੫॥

ਇਕ ਦਿਨ ਆਪੁ ਤਹਾ ਤ੍ਰਿਯ ਗਈ ॥

ਸਿਰਨੀ ਕਛੂ ਚੜਾਵਤ ਭਈ ॥

ਮੰਨਤਿ ਮੋਰਿ ਕਹੀ ਬਰ ਆਈ ॥

ਸੁਪਨਾ ਦਿਯੋ ਪੀਰ ਸੁਖਦਾਈ ॥੬॥

ਮੋਹਿ ਸੋਵਤੇ ਪੀਰ ਜਗਾਯੋ ॥

ਆਪੁ ਆਪਨੀ ਕਬੁਰ ਬਤਾਯੋ ॥

ਤਾ ਤੇ ਮੈ ਇਹ ਠੌਰ ਪਛਾਨੀ ॥

ਜਬ ਹਮਰੀ ਮਨਸਾ ਬਰ ਆਨੀ ॥੭॥

ਇਹ ਬਿਧਿ ਜਬ ਪੁਰ ਮੈ ਸੁਨਿ ਪਾਯੋ ॥

ਜ੍ਰਯਾਰਤਿ ਸਕਲ ਲੋਗ ਮਿਲਿ ਆਯੋ ॥

ਭਾਤਿ ਭਾਤਿ ਸੀਰਨੀ ਚੜਾਵੈ ॥

ਚੂੰਬਿ ਕਬੁਰ ਕੂਕਰ ਕੀ ਜਾਵੈ ॥੮॥

ਕਾਜੀ ਸੇਖ ਸੈਯਦ ਤਹ ਆਵੈ ॥

ਪੜਿ ਫਾਤਯਾ ਸੀਰਨੀ ਬਟਾਵੈ ॥

ਧੂਰਿ ਸਮਸ ਝਾਰੂਅਨ ਉਡਾਹੀ ॥

ਚੂੰਮਿ ਕਬੁਰ ਕੂਕਰ ਕੀ ਜਾਹੀ ॥੯॥

ਦੋਹਰਾ ॥

ਇਹ ਛਲ ਅਪਨੈ ਸ੍ਵਾਨ ਕੋ ਚਰਿਤ ਦਿਖਾਯੋ ਬਾਮ ॥

ਅਬ ਲਗਿ ਕਹ ਜ੍ਰਯਾਰਤਿ ਕਰੈ ਸਾਹੁ ਕੁਤਬ ਦੀ ਨਾਮ ॥੧੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੮॥੬੧੭੪॥ਅਫਜੂੰ॥