ਚੌਪਈ ॥
ਰਾਜ ਸੈਨ ਇਕ ਸੁਨਾ ਨ੍ਰਿਪਤਿ ਬਰ ॥
ਰਾਜ ਦੇਇ ਰਾਨੀ ਤਾ ਕੇ ਘਰ ॥
ਰੰਗਝੜ ਦੇ ਦੁਹਿਤਾ ਤਹ ਸੋਹੈ ॥
ਸੁਰ ਨਰ ਨਾਗ ਅਸੁਰ ਮਨ ਮੋਹੈ ॥੧॥
ਬਢਤ ਬਢਤ ਅਬਲਾ ਜਬ ਬਢੀ ॥
ਮਦਨ ਸੁ ਨਾਰ ਆਪੁ ਜਨੁ ਗਢੀ ॥
ਮਾਤ ਪਿਤਾ ਚਰਚਾ ਭਈ ਜੋਈ ॥
ਪ੍ਰਚੁਰ ਭਈ ਜਗ ਭੀਤਰਿ ਸੋਈ ॥੨॥
ਮਾਤੈ ਕਹੀ ਸੁਤਾ ਕੇ ਸੰਗਾ ॥
ਚੰਚਲਤਾ ਜਿਨ ਕਰੁ ਸੁੰਦ੍ਰੰਗਾ ॥
ਕਹਾ ਬਿਸੇਸ ਧੁਜਹਿ ਤੂ ਬਰਿ ਹੈ ॥
ਤਾ ਕੋ ਜੀਤਿ ਦਾਸ ਲੈ ਕਰਿ ਹੈ ॥੩॥
ਸੁਨਤ ਬਾਤ ਤਾ ਕਹ ਲਗਿ ਗਈ ॥
ਰਾਖੀ ਗੂੜ ਨ ਭਾਖਤ ਭਈ ॥
ਜਬ ਅਬਲਾ ਨਿਸਿ ਕੌ ਘਰ ਆਈ ॥
ਚਲੀ ਤਹਾ ਨਰ ਭੇਸ ਬਨਾਈ ॥੪॥
ਚਲਤ ਚਲਤ ਬਹੁ ਚਿਰ ਤਹ ਗਈ ॥
ਜਹਾ ਬਿਲਾਸਵਤੀ ਨਗਰਈ ॥
ਤਵਨ ਨਗਰ ਚਲਿ ਜੂਪ ਮਚਾਯੋ ॥
ਊਚ ਨੀਚ ਸਭ ਹੀ ਨਹਰਾਯੋ ॥੫॥
ਬਡੇ ਬਡੇ ਜੂਪੀ ਜਬ ਹਾਰੇ ॥
ਮਿਲਿ ਰਾਜਾ ਕੇ ਤੀਰ ਪੁਕਾਰੇ ॥
ਇਕ ਹ︀ਯਾਂ ਐਸ ਜੁਆਰੀ ਆਯੋ ॥
ਕਿਸੂ ਪਾਸ ਨਹਿ ਜਾਤ ਹਰਾਯੋ ॥੬॥
ਇਹ ਬਿਧਿ ਸੁਨੇ ਬਚਨ ਜਬ ਰਾਜਾ ॥
ਆਪਨ ਸਜਿਯੋ ਜੂਪ ਕੋ ਸਾਜਾ ॥
ਕਹਿਯੋ ਤਾਹਿ ਹ︀ਯਾਂ ਲੇਹੁ ਬੁਲਾਇ ॥
ਜਿਨ ਜੂਪੀ ਸਭ ਲਏ ਹਰਾਇ ॥੭॥
ਭ੍ਰਿਤ ਸੁਨਿ ਬਚਨ ਪਹੂੰਚੇ ਤਹਾ ॥
ਜੂਪਿਨ ਕੁਅਰਿ ਹਰਾਵਤ ਜਹਾ ॥
ਕਹਿਯੋ ਤਾਹਿ ਤੁਹਿ ਰਾਇ ਬੁਲਾਯੋ ॥
ਚਾਹਤ ਤੁਮ ਸੌ ਜੂਪ ਮਚਾਯੋ ॥੮॥
ਨ੍ਰਿਪ ਕੇ ਤੀਰ ਤਰੁਨਿ ਤਬ ਗਈ ॥
ਬਹੁ ਬਿਧਿ ਜੂਪ ਮਚਾਵਤ ਭਈ ॥
ਅਧਿਕ ਦਰਬ ਤਿਨ ਭੂਪ ਹਰਾਯੋ ॥
ਬ੍ਰਹਮਾ ਤੇ ਨਹਿ ਜਾਤ ਗਨਾਯੋ ॥੯॥
ਜਬ ਨ੍ਰਿਪ ਦਰਬ ਬਹੁਤ ਬਿਧਿ ਹਾਰਾ ॥
ਸੁਤ ਊਪਰ ਪਾਸਾ ਤਬ ਢਾਰਾ ॥
ਵਹੈ ਹਰਾਯੋ ਦੇਸ ਲਗਾਯੋ ॥
ਜੀਤਾ ਕੁਅਰ ਭਜ︀ਯੋ ਮਨ ਭਾਯੋ ॥੧੦॥
ਦੋਹਰਾ ॥
ਜੀਤਿ ਸਕਲ ਧਨ ਤਵਨ ਕੋ ਦੀਨਾ ਦੇਸ ਨਿਕਾਰ ॥
ਕੁਅਰ ਜੀਤਿ ਕਰਿ ਪਤਿ ਕਰਾ ਬਸੀ ਧਾਮ ਹ੍ਵੈ ਨਾਰ ॥੧੧॥
ਚੰਚਲਾਨ ਕੇ ਚਰਿਤ ਕੋ ਸਕਤ ਨ ਕੋਈ ਬਿਚਾਰ ॥
ਬ੍ਰਹਮ ਬਿਸਨ ਸਿਵ ਖਟ ਬਦਨ ਜਿਨ ਸਿਰਜੀ ਕਰਤਾਰ ॥੧੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੬॥੬੩੦੭॥ਅਫਜੂੰ॥