ਚੌਪਈ ॥

ਜਹ ਹਮ ਦਿਸਾ ਉਤਰਾ ਸੁਨੀ ॥

ਰਾਜਾ ਤਹਿਕ ਬਸਤ ਥੋ ਗੁਨੀ ॥

ਕਲਗੀ ਰਾਇ ਜਾਹਿ ਜਗ ਭਾਖਤ ॥

ਨਾਨਾ ਦੇਸ ਕਾਨਿ ਤਿਹ ਰਾਖਤ ॥੧॥

ਮੀਤ ਮਤੀ ਤਿਹ ਨਾਰਿ ਬਿਰਾਜੈ ॥

ਜਾਹਿ ਬਿਲੋਕਿ ਚੰਦ੍ਰਮਾ ਲਾਜੈ ॥

ਤਾ ਕੀ ਏਕ ਲਛਿਮਿਨਿ ਦਾਸੀ ॥

ਦੁਰਬਲ ਦੇਹ ਘੜੀ ਅਬਿਨਾਸੀ ॥੨॥

ਤਾ ਸੌ ਨਾਰਿ ਹੇਤੁ ਅਤਿ ਮਾਨੈ ॥

ਮੂੜ ਨ ਰਾਨੀ ਕ੍ਰਿਆ ਪਛਾਨੈ ॥

ਗੁਪਤ ਲੇਤ ਦਾਸੀ ਸੁ ਛਿਮਾਹੀ ॥

ਬੁਰੀ ਬੁਰੀ ਤਿਹ ਦੇਤ ਉਗਾਹੀ ॥੩॥

ਤਿਹ ਰਾਨੀ ਅਪਨੀ ਕਰਿ ਮਾਨੈ ॥

ਮੂਰਖ ਤਾਹਿ ਜਸੂਸ ਨ ਜਾਨੈ ॥

ਪਰੈ ਬਾਤ ਤਾ ਕਹ ਜੇ ਸ੍ਰਵਨਨ ॥

ਲਿਖਿ ਪਠਵੈ ਤਤਛਿਨ ਰਾਜਾ ਤਨ ॥੪॥

ਹੁਤੇ ਦੋਇ ਦਾਸੀ ਕੇ ਭਾਈ ॥

ਬਿਰਧ ਦੰਤ ਕਛੁ ਕਹਾ ਨ ਜਾਈ ॥

ਸ︀ਯਾਮ ਬਰਨ ਇਕ ਦੁਤਿਯ ਕੁਰੂਪਾ ॥

ਆਂਖੈ ਜਾਨੁ ਸੁਰਨ ਕੇ ਕੂਪਾ ॥੫॥

ਬਗਲ ਗੰਧਿ ਤਿਨ ਤੇ ਅਤਿ ਆਵੈ ॥

ਬੈਠਨ ਨਿਕਟ ਨ ਕੋਈ ਪਾਵੈ ॥

ਚੇਰੀ ਭ੍ਰਾਤ ਜਾਨਿ ਹਿਤ ਮਾਨੈ ॥

ਮੂੜ ਨਾਰਿ ਕਛੁ ਕ੍ਰਿਯਾ ਨ ਜਾਨੈ ॥੬॥

ਤਹ ਇਕ ਹੁਤੀ ਜਾਟਿ ਕੀ ਨਾਰ ॥

ਮੈਨ ਕਹਤ ਤਿਹ ਨਾਮ ਉਚਾਰ ॥

ਜਉ ਤਿਹ ਨਾਮ ਚੇਰਿ ਸੁਨਿ ਪਾਵੇ ॥

ਤਹ ਤੇ ਤਾਹਿ ਟੂਕਰਾ ਜਾਵੇ ॥੭॥

ਤਿਨ ਇਸਤ੍ਰੀ ਇਹ ਭਾਤਿ ਬਿਚਾਰੀ ॥

ਦਾਸੀ ਮੂੜ ਹ੍ਰਿਦੈ ਮਹਿ ਧਾਰੀ ॥

ਭਾਇ ਖਰਚੁ ਕਛੁ ਮਾਗਤ ਤੇਰੇ ॥

ਗੁਹਜ ਪਠੈਯੈ ਕਰਿ ਕਰਿ ਮੇਰੇ ॥੮॥

ਤਬ ਚੇਰੀ ਐਸੋ ਤਨ ਕਿਯੋ ॥

ਡਾਰਿ ਦਰਬ ਭੋਜਨ ਮਹਿ ਦਿਯੋ ॥

ਭਾਇ ਨਿਮਿਤ ਖਰਚੀ ਪਠ ਦਈ ॥

ਸੋ ਲੈ ਨਾਰਿ ਦਰਬੁ ਘਰ ਗਈ ॥੯॥

ਆਧੋ ਧਨ ਤਿਹ ਭ੍ਰਾਤਨ ਦੀਨਾ ॥

ਆਧੋ ਕਾਢਿ ਆਪਿ ਤ੍ਰਿਯ ਲੀਨਾ ॥

ਮੂਰਖ ਚੇਰੀ ਭੇਦ ਨ ਪਾਵੈ ॥

ਇਹ ਚਰਿਤ੍ਰ ਤਨ ਮੂੰਡ ਮੁੰਡਾਵੈ ॥੧੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸੰਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੭॥੬੪੪੩॥ਅਫਜੂੰ॥

ਚੌਪਈ ॥

ਗੌਰਿਪਾਲ ਇਕ ਸੁਨਾ ਨਰੇਸਾ ॥

ਮਾਨਤ ਆਨਿ ਸਕਲ ਤਿਹ ਦੇਸਾ ॥

ਗੌਰਾ ਦੇਈ ਨਾਰਿ ਤਿਹ ਸੋਹੈ ॥

ਗੌਰਾਵਤੀ ਨਗਰ ਤਿਹ ਕੋ ਹੈ ॥੧॥

ਤਾ ਕੀ ਤ੍ਰਿਯਾ ਨੀਚ ਸੇਤੀ ਰਤਿ ॥

ਭਲੀ ਬੁਰੀ ਜਾਨਤ ਨ ਮੂੜ ਮਤਿ ॥

ਇਕ ਦਿਨ ਭੇਦ ਭੂਪ ਲਖਿ ਲਯੋ ॥

ਤ੍ਰਾਸਿਤ ਜਾਰੁ ਤੁਰਤੁ ਭਜਿ ਗਯੋ ॥੨॥

ਗੌਰਾ ਦੇ ਇਕ ਚਰਿਤ ਬਨਾਯੋ ॥

ਲਿਖਾ ਏਕ ਲਿਖਿ ਤਹਾ ਪਠਾਯੋ ॥

ਇਕ ਰਾਜਾ ਕੀ ਜਾਨ ਸੁਰੀਤਾ ॥

ਸੋ ਤਾ ਕੌ ਠਹਰਾਯੋ ਮੀਤਾ ॥੩॥

ਤਿਸੁ ਮੁਖ ਤੇ ਲਿਖਿ ਲਿਖਾ ਪਠਾਈ ॥

ਜਹਾ ਹੁਤੇ ਅਪਨੇ ਸੁਖਦਾਈ ॥

ਕੋ ਦਿਨ ਰਮਤ ਈਹਾ ਤੇ ਰਹਨਾ ॥

ਦੈ ਕਰਿ ਪਠਿਵਹੁ ਹਮਰਾ ਲਹਨਾ ॥੪॥

ਸੋ ਪਤ੍ਰੀ ਨ੍ਰਿਪ ਕੇ ਕਰ ਆਈ ॥

ਜਾਨੀ ਮੋਰਿ ਸੁਰੀਤਿ ਪਠਾਈ ॥

ਜੜ ਨਿਜੁ ਤ੍ਰਿਯ ਕੋ ਭੇਦ ਨ ਪਾਯੋ ॥

ਨੇਹ ਤ︀ਯਾਗ ਤਿਹ ਸਾਥ ਗਵਾਯੋ ॥੫॥

ਸੁਘਰ ਹੁਤੌ ਤੌ ਭੇਵ ਪਛਾਨਤ ॥

ਤ੍ਰਿਯ ਕੀ ਘਾਤ ਸਤਿ ਕਰਿ ਜਾਨਤ ॥

ਮੂੜ ਰਾਵ ਕਛੁ ਕ੍ਰਿਯਾ ਨ ਜਾਨੀ ॥

ਇਹ ਬਿਧਿ ਮੂੰਡ ਮੂੰਡਿ ਗੀ ਰਾਨੀ ॥੬॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੮॥੬੪੪੯॥ਅਫਜੂੰ॥