ਚੌਪਈ ॥
ਸੁਨਹੁ ਰਾਜ ਇਕ ਕਥਾ ਉਚਾਰੋ ॥
ਜਿਯ ਤੁਮਰੇ ਕੋ ਭਰਮ ਨਿਵਾਰੋ ॥
ਬਿਸਨਾਵਤੀ ਨਗਰ ਇਕ ਦਛਿਨ ॥
ਬਿਸਨ ਚੰਦ ਤਹ ਭੂਪ ਬਿਚਛਨ ॥੧॥
ਉਗ੍ਰ ਸਿੰਘ ਤਹ ਸਾਹੁ ਭਨਿਜੈ ॥
ਕਵਨ ਭੂਪ ਪਟਤਰ ਤਿਹ ਦਿਜੈ ॥
ਸ੍ਰੀ ਰਨਝੂਮਕ ਦੇ ਤਿਹਾ ਬਾਲਾ ॥
ਚੰਦ੍ਰ ਲਯੋ ਜਾ ਤੇ ਉਜਿਯਾਲਾ ॥੨॥
ਸੁੰਭ ਕਰਨ ਕਹ ਹੁਤੀ ਬਿਵਾਹੀ ॥
ਸੋ ਦਿਨ ਏਕ ਨਿਰਖ ਨ੍ਰਿਪ ਚਾਹੀ ॥
ਜਤਨ ਥਕਿਯੋ ਕਰਿ ਹਾਥ ਨ ਆਈ ॥
ਕੋਪ ਬਢਾ ਅਤਿ ਹੀ ਨਰ ਰਾਈ ॥੩॥
ਦੇਖਹੁ ਇਹੁ ਅਬਲਾ ਕਾ ਹੀਯਾ ॥
ਜਿਹ ਕਾਰਨ ਹਮ ਅਸ ਛਲ ਕੀਯਾ ॥
ਰੰਕ ਛੋਰਿ ਕਰਿ ਰਾਵ ਨ ਭਾਯੋ ॥
ਬਹੁ ਭ੍ਰਿਤਨ ਕਹ ਤਹਾ ਪਠਾਯੋ ॥੪॥
ਸੁਨਤ ਬਚਨ ਚਾਕਰ ਤਹ ਗਏ ॥
ਘੇਰ ਲੇਤ ਤਾ ਕੋ ਘਰ ਭਏ ॥
ਤਾ ਕੇ ਪਤਿ ਕਹ ਹਨਾ ਰਿਸਾਈ ॥
ਭਾਜਿ ਗਈ ਤ੍ਰਿਯ ਹਾਥ ਨ ਆਈ ॥੫॥
ਮ੍ਰਿਤਕ ਨਾਥ ਜਬ ਨਾਰਿ ਨਿਹਾਰਿਯੋ ॥
ਇਹੈ ਚੰਚਲਾ ਚਰਿਤ ਬਿਚਾਰਿਯੋ ॥
ਕਵਨ ਜਤਨ ਰਾਜਾ ਕਹ ਮਰਿਯੈ ॥
ਅਪਨੇ ਪਤਿ ਕੋ ਬੈਰ ਉਤਰਿਯੈ ॥੬॥
ਲਿਖ ਪਤਿਯਾ ਪਠਈ ਇਕ ਤਹਾ ॥
ਬੈਠੋ ਹੁਤੋ ਨਰਾਧਿਪ ਜਹਾ ॥
ਜੋ ਮੋ ਕਹ ਰਾਨੀ ਤੁਮ ਕਰਹੁ ॥
ਤੋ ਮੁਹਿ ਭੂਪ ਆਜੁ ਹੀ ਬਰਹੁ ॥੭॥
ਸੁਨਤ ਬਚਨ ਨ੍ਰਿਪ ਬੋਲਿ ਪਠਾਈ ॥
ਪਰ ਕੀ ਤ੍ਰਿਯ ਰਾਨੀ ਠਹਰਾਈ ॥
ਜਿਹ ਤਿਹ ਬਿਧਿ ਤਾ ਕੋ ਗ੍ਰਿਹਿ ਆਨੋ ॥
ਭੇਦ ਅਭੇਦ ਜੜ ਕਛੁ ਨ ਪਛਾਨੋ ॥੮॥
ਸੰਗ ਅਪਨੇ ਤਾ ਕੌ ਲੈ ਸੋਯੋ ॥
ਚਿਤ ਕੋ ਭਰਮੁ ਸਕਲ ਹੀ ਖੋਯੋ ॥
ਕਾਮਾਤੁਰ ਹ੍ਵੈ ਹਾਥ ਚਲਾਯੋ ॥
ਕਾਢਿ ਕ੍ਰਿਪਾਨ ਨਾਰਿ ਤਿਨ ਘਾਯੋ ॥੯॥
ਨ੍ਰਿਪ ਕਹ ਮਾਰਿ ਵੈਸਹੀ ਡਾਰੀ ॥
ਤਾ ਪਰ ਤ੍ਰਯੋ ਹੀ ਬਸਤ੍ਰ ਸਵਾਰੀ ॥
ਆਪੁ ਜਾਇ ਨਿਜੁ ਪਤਿ ਤਨ ਜਲੀ ॥
ਨਿਰਖਹੁ ਚਤੁਰਿ ਨਾਰਿ ਕੀ ਭਲੀ ॥੧੦॥
ਦੋਹਰਾ ॥
ਬੈਰ ਲਿਯਾ ਨਿਜੁ ਨਾਹਿ ਕੋ ਨ੍ਰਿਪ ਕਹ ਦਿਯਾ ਸੰਘਾਰਿ ॥
ਬਹੁਰਿ ਜਰੀ ਨਿਜੁ ਨਾਥ ਸੌ ਲੋਗਨ ਚਰਿਤ ਦਿਖਾਰਿ ॥੧੧॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤ੍ਰਿਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੩॥੬੫੦੩॥ਅਫਜੂੰ॥
ਚੌਪਈ ॥
ਸੁਨਹੁ ਭੂਪ ਇਕ ਕਥਾ ਨਵੀਨੀ ॥
ਕਿਨਹੂੰ ਲਖੀ ਨ ਆਗੇ ਚੀਨੀ ॥
ਰਾਧਾ ਨਗਰ ਪੂਰਬ ਮੈ ਜਹਾ ॥
ਰੁਕਮ ਸੈਨ ਰਾਜਾ ਇਕ ਤਹਾ ॥੧॥
ਸ੍ਰੀ ਦਲਗਾਹ ਮਤੀ ਤ੍ਰਿਯ ਤਾ ਕੀ ॥
ਨਰੀ ਨਾਗਨੀ ਤੁਲਿ ਨ ਵਾ ਕੀ ॥
ਸੁਤਾ ਸਿੰਧੁਲਾ ਦੇਇ ਭਨਿਜੈ ॥
ਪਰੀ ਪਦਮਨੀ ਪ੍ਰਕ੍ਰਿਤ ਕਹਿਜੈ ॥੨॥
ਤਹਿਕ ਭਵਾਨੀ ਭਵਨ ਭਨੀਜੈ ॥
ਕੋ ਦੂਸਰ ਪਟਤਰ ਤਿਹਿ ਦੀਜੈ ॥
ਦੇਸ ਦੇਸ ਏਸ੍ਵਰ ਤਹ ਆਵਤ ॥
ਆਨਿ ਗਵਰਿ ਕਹ ਸੀਸ ਝੁਕਾਵਤ ॥੩॥
ਭੁਜਬਲ ਸਿੰਘ ਤਹਾ ਨ੍ਰਿਪ ਆਯੋ ॥
ਭੋਜ ਰਾਜ ਤੇ ਜਨੁਕ ਸਵਾਯੋ ॥
ਨਿਰਖਿ ਸਿੰਧੁਲਾ ਦੇ ਦੁਤਿ ਤਾ ਕੀ ॥
ਮਨ ਬਚ ਕ੍ਰਮ ਚੇਰੀ ਭੀ ਵਾ ਕੀ ॥੪॥
ਆਗੇ ਹੁਤੀ ਔਰ ਸੋ ਪਰਨੀ ॥
ਅਬ ਇਹ ਸਾਥ ਜਾਤ ਨਹਿ ਬਰਨੀ ॥
ਚਿਤ ਮਹਿ ਅਧਿਕ ਬਿਚਾਰ ਬਿਚਾਰਤ ॥
ਸਹਚਰਿ ਪਠੀ ਤਹਾ ਹ੍ਵੈ ਆਰਤਿ ॥੫॥
ਸੁਨੁ ਰਾਜਾ ਤੈ ਪਰ ਮੈ ਅਟਕੀ ॥
ਭੂਲਿ ਗਈ ਸਭ ਹੀ ਸੁਧਿ ਘਟ ਕੀ ॥
ਜੌ ਮੁਹਿ ਅਬ ਤੁਮ ਦਰਸ ਦਿਖਾਵੋ ॥
ਅਮ੍ਰਿਤ ਡਾਰਿ ਜਨੁ ਮ੍ਰਿਤਕ ਜਿਯਾਵੋ ॥੬॥
ਸੁਨਿ ਸਖੀ ਬਚਨ ਕੁਅਰਿ ਕੇ ਆਤੁਰ ॥
ਜਾਤ ਭਈ ਰਾਜਾ ਤਹਿ ਸਾਤਿਰ ॥
ਜੁ ਕਛੁ ਕਹਿਯੋ ਕਹਿ ਤਾਹਿ ਸੁਨਾਯੋ ॥
ਸੁਨਿ ਬਚ ਭੂਪ ਅਧਿਕ ਲਲਚਾਯੋ ॥੭॥
ਚਿੰਤ ਕਰੀ ਕਿਹ ਬਿਧਿ ਤਹ ਜੈਯੈ ॥
ਕਿਹ ਛਲ ਸੌ ਤਾ ਕੌ ਹਰਿ ਲਯੈਯੈ ॥
ਸੁਨਿ ਬਚ ਭੂਖਿ ਭੂਪ ਕੀ ਭਾਗੀ ॥
ਤਬ ਤੇ ਅਧਿਕ ਚਟਪਟੀ ਲਾਗੀ ॥੮॥
ਭੂਪ ਸਖੀ ਤਬ ਤਹੀ ਪਠਾਈ ॥
ਇਸਥਿਤ ਹੁਤੀ ਜਹਾ ਸੁਖਦਾਈ ॥
ਕਹਾ ਚਰਿਤ ਕਛੁ ਤੁਮਹਿ ਬਨਾਵਹੁ ॥
ਜਿਹ ਛਲ ਸਦਨ ਹਮਾਰੇ ਆਵਹੁ ॥੯॥
ਏਕ ਢੋਲ ਤ੍ਰਿਯ ਕੋਰ ਮੰਗਾਵਾ ॥
ਬੈਠਿ ਚਰਮ ਸੋ ਬੀਚ ਮੜਾਵਾ ॥
ਇਸਥਿਤ ਆਪੁ ਤਵਨ ਮਹਿ ਭਈ ॥
ਇਹ ਛਲ ਧਾਮ ਮਿਤ੍ਰ ਕੇ ਗਈ ॥੧੦॥
ਇਹ ਛਲ ਢੋਲ ਬਜਾਵਤ ਚਲੀ ॥
ਮਾਤ ਪਿਤਾ ਸਭ ਨਿਰਖਤ ਅਲੀ ॥
ਭੇਵ ਅਭੇਵ ਨ ਕਿਨਹੂੰ ਪਾਯੋ ॥
ਸਭ ਹੀ ਇਹ ਬਿਧਿ ਮੂੰਡ ਮੁੰਡਾਯੋ ॥੧੧॥
ਦੋਹਰਾ ॥
ਇਹ ਚਰਿਤ੍ਰ ਤਨ ਚੰਚਲਾ ਗਈ ਮਿਤ੍ਰ ਕੇ ਧਾਮ ॥
ਢੋਲ ਢਮਾਕੋ ਦੈ ਗਈ ਕਿਨਹੂੰ ਲਖਾ ਨ ਬਾਮ ॥੧੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੪॥੬੫੧੫॥ਅਫਜੂੰ॥