ਚੌਪਈ ॥
ਏਕ ਸਾਹੁ ਕੋ ਪੂਤ ਹੁਤੋ ਸੰਗ ॥
ਸੁੰਦਰ ਹੁਤੇ ਸਕਲ ਜਾ ਕੇ ਅੰਗ ॥
ਰਾਜ ਸੁਤਾ ਲਖ ਤਾਹਿ ਲੁਭਾਈ ॥
ਗਿਰੀ ਧਰਨਿ ਜਨੁ ਨਾਗ ਚਬਾਈ ॥੮॥
ਸੁਤਾ ਗਿਰੀ ਮਇਯਾ ਤਹ ਆਈ ॥
ਸੀਚਿ ਬਾਰਿ ਬਹੁ ਚਿਰੈ ਜਗਾਈ ॥
ਜਬ ਤਾ ਕੋ ਬਹੁਰੌ ਸੁਧਿ ਆਈ ॥
ਉਲਟਿ ਗਿਰੀ ਜਨ ਲਗੀ ਹਵਾਈ ॥੯॥
ਪਹਰਿਕ ਬਿਤੇ ਬਹੁਰਿ ਸੁਧਿ ਆਈ ॥
ਰੋਇ ਮਾਤ ਸੌ ਬਾਤ ਜਨਾਈ ॥
ਅਗਨਿ ਜਾਰਿ ਮੁਹਿ ਅਬੈ ਜਰਾਵੌ ॥
ਇਹੁ ਕੁਰੂਪ ਕੇ ਧਾਮ ਨ ਦ੍ਰਯਾਵੌ ॥੧੦॥
ਮਾਤਹਿ ਹੁਤੀ ਸੁਤਾ ਅਤਿ ਪ︀ਯਾਰੀ ॥
ਚਿੰਤਾ ਕਰੀ ਚਿਤ ਮਹਿ ਭਾਰੀ ॥
ਜਿਨਿ ਇਹ ਰਾਜ ਸੁਤਾ ਮਰਿ ਜਾਇ ॥
ਕਹਾ ਕਰੈ ਤਾ ਕੀ ਤਬ ਮਾਇ ॥੧੧॥
ਜਬ ਨ੍ਰਿਪ ਸੁਤਾ ਕਛੂ ਸੁਧਿ ਪਾਈ ॥
ਰੋਇ ਮਾਤ ਸੌ ਬਾਤ ਸੁਨਾਈ ॥
ਧ੍ਰਿਗ ਮੁਹਿ ਰਾਜ ਸੁਤਾ ਕ︀ਯੋ ਭਈ ॥
ਕਿਸੀ ਸਾਹ ਕੇ ਧਾਮ ਨ ਗਈ ॥੧੨॥
ਮੋਰੋ ਭਾਗ ਲੋਪ ਹ੍ਵੈ ਗਯੋ ॥
ਤਾ ਤੇ ਜਨਮ ਭੂਪ ਕੋ ਲਯੋ ॥
ਅਬ ਐਸੇ ਕੁਰੂਪ ਕੇ ਜੈ ਹੌ ॥
ਰੈਨਿ ਦਿਵਸ ਸਭ ਰੋਤ ਬਿਤੈ ਹੌ ॥੧੩॥
ਧ੍ਰਿਗ ਮੁਹਿ ਨਾਰਿ ਜੋਨਿ ਕਸ ਧਰੀ ॥
ਕ︀ਯੋਨ ਭੂਪਤਿ ਕੇ ਧਾਮੌਤਰੀ ॥
ਮਾਗੀ ਦੇਤ ਨ ਮ੍ਰਿਤੁ ਬਿਧਾਤਾ ॥
ਅਬ ਹੀ ਕਰੌ ਦੇਹਿ ਕੋ ਘਾਤਾ ॥੧੪॥
ਦੋਹਰਾ ॥
ਮੁਖ ਮਾਗੇ ਜੋ ਪੁਰਖ ਕੋ ਭਲੋ ਬੁਰੋ ਕੁਛ ਹੋਇ ॥
ਤੌ ਦੁਖਿਯਾ ਇਹ ਜਗਤ ਮੈ ਜਿਯਤ ਨ ਉਬਰੈ ਕੋਇ ॥੧੫॥
ਚੌਪਈ ॥
ਅਬ ਮੈ ਮਾਰਿ ਕਟਾਰੀ ਮਰਿਹੌ ॥
ਨਾਤਰ ਬਸਤ੍ਰ ਭਗੌਹੇ ਧਰਿਹੌ ॥
ਬਰੌ ਤ ਪੂਤ ਸਾਹ ਕੋ ਬਰੌ ॥
ਨਾਤਰ ਆਜੁ ਖਾਇ ਬਿਖੁ ਮਰੌ ॥੧੬॥
ਰਾਨੀ ਕੋ ਦੁਹਿਤਾ ਥੀ ਪ︀ਯਾਰੀ ॥
ਸੋਈ ਕਰੀ ਜੁ ਤਾਹਿ ਉਚਾਰੀ ॥
ਚੇਰੀ ਕਾਢਿ ਤਵਨ ਕਹ ਦੀਨੀ ॥
ਭੂਪ ਸੁਤਾ ਕਰਿ ਤਿਨ ਜੜ ਚੀਨੀ ॥੧੭॥
ਸਾਹ ਪੁਤ੍ਰ ਕਹ ਦਈ ਕੁਮਾਰੀ ॥
ਦੁਤਿਯ ਪੁਰਖ ਨਹਿ ਕ੍ਰਿਯਾ ਬਿਚਾਰੀ ॥
ਲੈ ਚੇਰੀ ਵਹੁ ਭੂਪ ਸਿਧਾਯੋ ॥
ਜਾਨ︀ਯੋ ਰਾਜ ਸੁਤਾ ਬਰਿ ਲ︀ਯਾਯੋ ॥੧੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤ੍ਰੈਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੩॥੬੬੧੪॥ਅਫਜੂੰ॥