ਚੌਪਈ ॥
ਅੰਧਾਵਤੀ ਨਗਰ ਇਕ ਸੋਹੈ ॥
ਸੈਨ ਬਿਦਾਦ ਭੂਪ ਤਿਹ ਕੋ ਹੈ ॥
ਮੂਰਖਿ ਮਤਿ ਤਾ ਕੀ ਬਰ ਨਾਰੀ ॥
ਜਿਹਸੀ ਮੂੜ ਨ ਕਹੂੰ ਨਿਹਾਰੀ ॥੧॥
ਪ੍ਰਜਾ ਲੋਗ ਅਤਿ ਹੀ ਅਕੁਲਾਏ ॥
ਦੇਸ ਛੋਡਿ ਪਰਦੇਸ ਸਿਧਾਏ ॥
ਔਰ ਭੂਪ ਪਹਿ ਕਰੀ ਪੁਕਾਰਾ ॥
ਨ︀ਯਾਇ ਕਰਤ ਤੈਂ ਨਹੀ ਹਮਾਰਾ ॥੨॥
ਤਾ ਤੇ ਤੁਮ ਕੁਛ ਕਰਹੁ ਉਪਾਇ ॥
ਜਾ ਤੇ ਦੇਸ ਬਸੈ ਫਿਰਿ ਆਇ ॥
ਚਾਰਿ ਨਾਰਿ ਤਬ ਕਹਿਯੋ ਪੁਕਾਰਿ ॥
ਹਮ ਐਹੈ ਜੜ ਨ੍ਰਿਪਹਿ ਸੰਘਾਰਿ ॥੩॥
ਦ੍ਵੈ ਤ੍ਰਿਯ ਭੇਸ ਪੁਰਖ ਕੇ ਧਾਰੀ ॥
ਪੈਠਿ ਗਈ ਤਿਹ ਨਗਰ ਮੰਝਾਰੀ ॥
ਦ੍ਵੈ ਤ੍ਰਿਯ ਭੇਸ ਜੋਗ੍ਰਯ ਕੇ ਧਾਰੋ ॥
ਪ੍ਰਾਪਤਿ ਭੀ ਤਿਹ ਨਗਰ ਮਝਾਰੋ ॥੪॥
ਇਕ ਤ੍ਰਿਯ ਚੋਰੀ ਕਰੀ ਬਨਾਇ ॥
ਪਕਰਿ ਲਈ ਦੂਸਰਿ ਤ੍ਰਿਯ ਜਾਇ ॥
ਦ੍ਵੈ ਤ੍ਰਿਯ ਜੋਗ ਭੇਸ ਕੌ ਧਰਿ ਕੈ ॥
ਗਈ ਭੂਪ ਕੋ ਚਰਿਤ ਬਿਚਰਿ ਕੈ ॥੫॥
ਭੂਪ ਕਹਾ ਸੂਰੀ ਇਹ ਦੀਜੈ ॥
ਤੀਨੋ ਹੁਕਮ ਹਮਾਰੇ ਲੀਜੈ ॥
ਹਨਨਨਾਤ ਲੈ ਤਾਹੀ ਸਿਧਾਰੇ ॥
ਦ੍ਵੈ ਇਸਤ੍ਰੀ ਹ੍ਵੈ ਅਤਿਥ ਪਧਾਰੇ ॥੬॥
ਜੋਗਿਨਿ ਨਾਰਿ ਕਹਾ ਅਸ ਕੀਜੈ ॥
ਦ੍ਵੈ ਮਹਿ ਇਕ ਜੋਗੀ ਕਹ ਦੀਜੈ ॥
ਐਹੈ ਇਹਾ ਅਰਸ ਕੀ ਬਾਤਾ ॥
ਜਾਨਤ ਕੋਈ ਨ ਤਾ ਕੀ ਘਾਤਾ ॥੭॥
ਦੁਤਿਯ ਨਾਰ ਇਮਿ ਬਚਨ ਉਚਾਰੇ ॥
ਯਾਹਿ ਨ ਸੂਰੀ ਦੇਹੁ ਕਹਾਰੇ ॥
ਸੂਰੀ ਏਕ ਅਤਿਥ ਕੋ ਦੀਜੈ ॥
ਤਸਕਰ ਦੂਰ ਇਹਾ ਤੇ ਕੀਜੈ ॥੮॥
ਚਲੀ ਖਬਰਿ ਆਵੈ ਇਹ ਕਹਾ ॥
ਬੈਠਿ ਬਿਦਾਦ ਨਰਾਧਿਪ ਜਹਾ ॥
ਅੰਧ ਨਗਰ ਕੇ ਤੀਰ ਲੋਗ ਸਭ ॥
ਅਛਰ ਕਛੁ ਨ ਪੜੈ ਤਿਨ ਗਰਧਭ ॥੯॥
ਔਰ ਕਛੂ ਜਾਨੈ ਨਹਿ ਬਾਤਾ ॥
ਮਹਾ ਪਸੂ ਮੂਰਖ ਬਿਖ︀ਯਾਤਾ ॥
ਇਹ ਧੁਨਿ ਪਰੀ ਕਾਨ ਪ੍ਰਭ ਕੇ ਜਬ ॥
ਨਿਰਖਨ ਚਲਾ ਅਤਿਥਹਿ ਦ੍ਵੈ ਤਬ ॥੧੦॥
ਦਰਸ ਕਿਯਾ ਤਿਨ ਕੋ ਜਬ ਜਾਈ ॥
ਬਚਨ ਕਿਯਾ ਭੂਪਤਿ ਮੁਸਕਾਈ ॥
ਤੁਮ ਸੂਰੀ ਕਾਰਨ ਕਿਹ ਲੇਹੁ ॥
ਸੋ ਮੁਹਿ ਭੇਦ ਕ੍ਰਿਪਾ ਕਰਿ ਦੇਹੁ ॥੧੧॥
ਹੋ ਹਮ ਜਨਮ ਜਨਮ ਕਿਯ ਪਾਤਾ ॥
ਯਾ ਪਰ ਚੜਤ ਹੋਹਿ ਸਭ ਘਾਤਾ ॥
ਯਾ ਪਰ ਬਾਤ ਸ੍ਵਰਗ ਕੀ ਐਹੈ ॥
ਆਵਾ ਗਵਨ ਤੁਰਤ ਮਿਟਿ ਜੈਹੈ ॥੧੨॥
ਜਬ ਰਾਜੈ ਐਸੋ ਸੁਨਿ ਪਾਈ ॥
ਚਿਤ ਚੜਬੇ ਕੀ ਬਿਵਤ ਬਨਾਈ ॥
ਅਵਰ ਲੋਗ ਸਭ ਦਏ ਹਟਾਇ ॥
ਆਪੁ ਚੜਾ ਸੂਰੀ ਪਰ ਜਾਇ ॥੧੩॥
ਭੂਪ ਚੜਤ ਜੋਗੀ ਭਜਿ ਗਏ ॥
ਕਹੂੰ ਦੁਰੇ ਜਨਿਯਤ ਨਹਿ ਭਏ ॥
ਧਰਿ ਇਸਤ੍ਰਿਨ ਕੇ ਰੂਪ ਅਪਾਰਾ ॥
ਮਿਲਗੇ ਤਾ ਹੀ ਨਗਰ ਮੰਝਾਰਾ ॥੧੪॥
ਇਹ ਛਲ ਅਨ੍ਰਯਾਈ ਨ੍ਰਿਪ ਮਾਰਿ ॥
ਦੇਸ ਬਸਾਯੋ ਬਹੁਰਿ ਸੁਧਾਰਿ ॥
ਅੰਧ ਨਗਰ ਕਛੁ ਬਾਤ ਨ ਪਾਈ ॥
ਇਹ ਛਲ ਹਨਾ ਹਮਾਰਾ ਰਾਈ ॥੧੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੭॥੬੬੭੮॥ਅਫਜੂੰ॥
ਚੌਪਈ ॥
ਗੜ ਕਨੌਜ ਕੌ ਜਹਾ ਕਹਿਜੈ ॥
ਅਭੈ ਸਿੰਘ ਤਹ ਭੂਪ ਭਨਿਜੈ ॥
ਸ੍ਰੀ ਚਖੁ ਚਾਰ ਮਤੀ ਤਿਹ ਨਾਰੀ ॥
ਜਿਹ ਸਮ ਤੁਲ ਨ ਬ੍ਰਹਮ ਸਵਾਰੀ ॥੧॥
ਤਾ ਕੋ ਨੇਹ ਏਕ ਸੌ ਲਾਗੋ ॥
ਜਾ ਤੇ ਲਾਜ ਛਾਡ ਤਨ ਭਾਗੋ ॥
ਅਘਟ ਸਿੰਘ ਤਿਹ ਨਾਮ ਭਨਿਜੈ ॥
ਕੋ ਦੂਜਾ ਪਟਤਰ ਤਿਹ ਦਿਜੈ ॥੨॥
ਨਿਤਿਪ੍ਰਤਿ ਤਿਹ ਤ੍ਰਿਯ ਬੋਲਿ ਪਠਾਵਤ ॥
ਕਾਮ ਭੋਗ ਤਿਹ ਸਾਥ ਕਮਾਵਤ ॥
ਤਬ ਲੌ ਤਹਾ ਨਰਾਧਿਪ ਆਯੋ ॥
ਤ੍ਰਿਯ ਚਰਿਤ੍ਰ ਇਹ ਭਾਤਿ ਬਨਾਯੋ ॥੩॥
ਤੁਮਰੇ ਕੇਸ ਭੂਪ ਬਿਕਰਾਰਾ ॥
ਸਹੇ ਨ ਮੋ ਤੇ ਜਾਤ ਸੁਧਾਰਾ ॥
ਪ੍ਰਥਮਹਿ ਰੋਮ ਮੂੰਡਿ ਤੁਮ ਆਵਹੁ ॥
ਬਹੁਰਿ ਹਮਾਰੀ ਸੇਜ ਸੁਹਾਵਹੁ ॥੪॥
ਜਬ ਨ੍ਰਿਪ ਗਯੋ ਰੋਮ ਮੂੰਡਿਨ ਹਿਤ ॥
ਰਾਨੀ ਅਧਿਕ ਪ੍ਰਸੰਨ︀ਯ ਭਈ ਚਿਤ ॥
ਛਿਦ੍ਰ ਤਾਕਿ ਨਿਜੁ ਮੀਤ ਲੁਕਾਯੋ ॥
ਮੂਰਖ ਭੂਪ ਭੇਦ ਨਹਿ ਪਾਯੋ ॥੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੮॥੬੬੮੩॥ਅਫਜੂੰ॥