ਚੌਪਈ ॥
ਸਾਹ ਪੁਤ੍ਰ ਤਿਹ ਪੁਰ ਇਕ ਆਯੋ ॥
ਬਾਕੇ ਰਾਇ ਸਰੂਪ ਸਵਾਯੋ ॥
ਕਾਜੀ ਕੀ ਇਸਤ੍ਰੀ ਤਿਹ ਲਹਾ ॥
ਬਰੌ ਇਸੀ ਕਹ ਚਿਤ ਯੌ ਕਹਾ ॥੪॥
ਮੁਸਲਮਾਨ ਬਹੁ ਧਾਮ ਬੁਲਾਵਤ ॥
ਭਾਤਿ ਭਾਤਿ ਤਨ ਦਰਬ ਲੁਟਾਵਤ ॥
ਯੌ ਕਹਿ ਸਭਹੂੰ ਸੀਸ ਝੁਕਾਵੈ ॥
ਯਹ ਕਾਜੀ ਸੁੰਦਰ ਹ੍ਵੈ ਜਾਵੈ ॥੫॥
ਏਕ ਦਿਵਸ ਉਪ ਪਤਿਹਿ ਬੁਲਾਈ ॥
ਕਾਨ ਲਾਗਿ ਸਭ ਬਾਤ ਸਿਖਾਈ ॥
ਬੀਚ ਛਪਾਇ ਸਦਨ ਕੇ ਰਾਖਾ ॥
ਔਰ ਨਾਰਿ ਸੌ ਭੇਵ ਨ ਭਾਖਾ ॥੬॥
ਸਭ ਮਲੇਛ ਉਠਿ ਫਜਿਰ ਬੁਲਾਏ ॥
ਭਾਤਿ ਭਾਤਿ ਕੇ ਸਾਥ ਜਿਵਾਏ ॥
ਕਹਿਯੋ ਸਭੈ ਮਿਲਿ ਦੇਹੁ ਦੁਆਇ ॥
ਮਮ ਪਤਿ ਸੁੰਦਰਿ ਕਰੈ ਖੁਦਾਇ ॥੭॥
ਸਭਹੂੰ ਹਾਥ ਤਸਬਿਯੈ ਲੀਨੀ ॥
ਬਹੁ ਬਿਧਿ ਦੁਆਇ ਤਵਨ ਕਹ ਦੀਨੀ ॥
ਭਾਤਿ ਭਾਤਿ ਤਨ ਕਰੀ ਸੁਨਾਇ ॥
ਤਵ ਪਤਿ ਸੁੰਦਰ ਕਰੈ ਖੁਦਾਇ ॥੮॥
ਲੈ ਦੁਆਇ ਤ੍ਰਿਯ ਧਾਮ ਸਿਧਾਈ ॥
ਮਾਰਿ ਕਾਜਿਯਹਿ ਦਿਯੋ ਦਬਾਈ ॥
ਕਰਿ ਕਾਜੀ ਲੈਗੀ ਤਿਹ ਤਹਾ ॥
ਪੜਤ ਕਿਤਾਬ ਮੁਲਾਨੇ ਜਹਾ ॥੯॥
ਪ੍ਰਜਾ ਨਿਰਖਿ ਤਾ ਕਹ ਹਰਖਾਨੀ ॥
ਸਾਚੁ ਕਿਤਾਬ ਆਪਨੀ ਜਾਨੀ ॥
ਹਮ ਜੋ ਯਾ ਕਹ ਦਈ ਦੁਆਇ ॥
ਯਾ ਤੇ ਸੁੰਦਰ ਕਰਾ ਖੁਦਾਇ ॥੧੦॥
ਇਹ ਬਿਧਿ ਪ੍ਰਥਮ ਕਾਜਿਯਹਿ ਘਾਈ ॥
ਬਰਤ ਭਈ ਅਪਨਾ ਸੁਖਦਾਈ ॥
ਭੇਦ ਅਭੇਦ ਨ ਕਿਨੂੰ ਬਿਚਾਰਾ ॥
ਇਹ ਛਲ ਬਰਾ ਅਪਨਾ ਪ︀ਯਾਰਾ ॥੧੧॥
ਦੋਹਰਾ ॥
ਤੁਮ ਸਭ ਹੀ ਅਤਿ ਕ੍ਰਿਪਾ ਕਰ ਦੀਨੀ ਹਮੈ ਦੁਆਇ ॥
ਤਾ ਤੇ ਪਤਿ ਸੁੰਦਰ ਭਯੋ ਕੀਨੀ ਮਯਾ ਖੁਦਾਇ ॥੧੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕ︀ਯਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੧॥੬੯੬੬॥ਅਫਜੂੰ॥
ਚੌਪਈ ॥
ਭੂਪ ਸੁ ਧਰਮ ਸੈਨ ਇਕ ਸੁਨਿਯਤ ॥
ਜਿਹ ਸਮਾਨ ਜਗ ਦੁਤਿਯ ਨ ਗੁਨਿਯਤ ॥
ਚੰਦਨ ਦੇ ਤਿਹ ਨਾਰਿ ਭਨਿਜੈ ॥
ਜਿਹ ਮੁਖ ਛਬਿ ਨਿਸਕਰ ਕਹ ਦਿਜੈ ॥੧॥
ਸੰਦਲ ਦੇ ਦੁਹਿਤਾ ਤਿਹ ਸੁਹੈ ॥
ਖਗ ਮ੍ਰਿਗ ਜਛ ਭੁਜੰਗਨ ਮੋਹੈ ॥
ਅਧਿਕ ਪ੍ਰਭਾ ਤਨ ਮੋ ਤਿਨ ਧਰੀ ॥
ਮਦਨ ਸੁ ਨਾਰ ਭਰਤ ਜਨੁ ਭਰੀ ॥੨॥
ਨ੍ਰਿਪ ਸੁਤ ਏਕ ਸੁਘਰ ਤਿਨ ਹੇਰਿਯੋ ॥
ਮਦਨ ਆਨਿ ਤਾ ਕਾ ਤਨ ਘੇਰਿਯੋ ॥
ਸਖੀ ਏਕ ਤਹ ਦਈ ਪਠਾਈ ॥
ਅਨਿਕ ਜਤਨ ਕਰਿ ਕੈ ਤਿਹ ਲ︀ਯਾਈ ॥੩॥
ਆਨਿ ਸਜਨ ਤਿਨ ਦਯੋ ਮਿਲਾਇ ॥
ਰਮੀ ਕੁਅਰਿ ਤਾ ਸੌ ਲਪਟਾਇ ॥
ਅਟਕ ਗਯੋ ਜਿਯ ਤਜਾ ਨ ਜਾਈ ॥
ਇਹ ਬਿਧਿ ਤਿਨ ਕੀਨੀ ਚਤੁਰਾਈ ॥੪॥
ਤੋਪ ਬਡੀ ਇਕ ਲਈ ਮੰਗਾਇ ॥
ਜਿਹ ਮਹਿ ਬੈਠਿ ਮਨੁਛ ਤੇ ਜਾਇ ॥
ਮੰਤ੍ਰ ਸਕਤਿ ਕਰਿ ਤਾ ਮੋ ਬਰੀ ॥
ਮਿਤ੍ਰ ਭਏ ਇਹ ਭਾਤਿ ਉਚਰੀ ॥੫॥
ਮਿਤ੍ਰ ਬਿਦਾ ਕਰਿ ਸਖੀ ਬੁਲਾਈ ॥
ਇਹ ਬਿਧਿ ਤਾਹਿ ਕਹਾ ਸਮੁਝਾਈ ॥
ਤੋਪ ਬਿਖੈ ਮੁਹਿ ਡਾਰਿ ਚਲੈਯਹੁ ॥
ਇਹ ਨ੍ਰਿਪ ਸੁਤ ਕੇ ਗ੍ਰਿਹ ਪਹੁਚੈਯਹੁ ॥੬॥
ਜਬ ਸਹਚਰਿ ਐਸੇ ਸੁਨਿ ਲਈ ॥
ਦਾਰੂ ਡਾਰਿ ਆਗਿ ਤਿਹ ਦਈ ॥
ਗੋਰਾ ਜਿਮਿ ਲੈ ਕੁਅਰਿ ਚਲਾਯੋ ॥
ਮੰਤ੍ਰ ਸਕਤਿ ਜਮ ਨਿਕਟ ਨ ਆਯੋ ॥੭॥
ਜਾਇ ਪਰੀ ਨਿਜੁ ਪ੍ਰੀਤਮ ਕੇ ਘਰ ॥
ਪਾਹਨ ਜੈਸ ਹਨਾ ਗੋਫਨ ਕਰਿ ॥
ਨਿਰਖਿ ਮੀਤ ਤਿਹ ਲਿਯਾ ਉਠਾਈ ॥
ਪੋਛਿ ਅੰਗਿ ਉਰ ਸਾਥ ਲਗਾਈ ॥੮॥
ਦੋਹਰਾ ॥
ਮੀਤ ਅਧਿਕ ਉਪਮਾ ਕਰੀ ਧੰਨ︀ਯ ਕੁਅਰਿ ਕਾ ਨੇਹ ॥
ਗੋਲਾ ਹ੍ਵੈ ਤੋਪਹਿ ਉਡੀ ਚਿੰਤਾ ਕਰੀ ਨ ਦੇਹਿ ॥੯॥