( 14 )

ਤ੍ਵ ਪ੍ਰਸਾਦਿ ਲਘੁ ਨਿਰਾਜ ਛੰਦ

ਜਲੇ ਹਰੀ

ਥਲੇ ਹਰੀ

ਉਰੇ ਹਰੀ

ਬਨੇ ਹਰੀ ॥੧॥੫੧॥

ਗਿਰੇ ਹਰੀ

ਗੁਫੇ ਹਰੀ

ਛਿਤੇ ਹਰੀ

ਨਭੇ ਹਰੀ ॥੨॥੫੨॥

ਈਹਾਂ ਹਰੀ

ਊਹਾਂ ਹਰੀ

ਜਿਮੀ ਹਰੀ

ਜਮਾ ਹਰੀ ॥੩॥੫੩॥

ਅਲੇਖ ਹਰੀ

ਅਭੇਖ ਹਰੀ

ਅਦੋਖ ਹਰੀ

ਅਦ੍ਵੈਖ ਹਰੀ ॥੪॥੫੪॥

ਅਕਾਲ ਹਰੀ

ਅਪਾਲ ਹਰੀ

ਅਛੇਦ ਹਰੀ

ਅਭੇਦ ਹਰੀ ॥੫॥੫੫॥

ਅਜੰਤ੍ਰ ਹਰੀ

ਅਮੰਤ੍ਰ ਹਰੀ

ਸੁ ਤੇਜ ਹਰੀ

ਅਤੰਤ੍ਰ ਹਰੀ ॥੬॥੫੬॥

ਅਜਾਤ ਹਰੀ

ਅਪਾਤ ਹਰੀ

ਅਮਿਤ੍ਰ ਹਰੀ

ਅਮਾਤ ਹਰੀ ॥੭॥੫੭॥

ਅਰੋਗ ਹਰੀ

ਅਸੋਗ ਹਰੀ

ਅਭਰਮ ਹਰੀ

ਅਕਰਮ ਹਰੀ ॥੮॥੫੮॥

ਅਜੈ ਹਰੀ

ਅਭੈ ਹਰੀ

ਅਭੇਦ ਹਰੀ

ਅਛੇਦ ਹਰੀ ॥੯॥੫੯॥

ਅਖੰਡ ਹਰੀ

ਅਭੰਡ ਹਰੀ

ਅਡੰਡ ਹਰੀ

ਪ੍ਰਚੰਡ ਹਰੀ ॥੧੦॥੬੦॥

ਅਤੇਵ ਹਰੀ

ਅਭੇਵ ਹਰੀ

ਅਜੇਵ ਹਰੀ

ਅਛੇਵ ਹਰੀ ॥੧੧॥੬੧॥

ਭਜੋ ਹਰੀ

ਥਪੋ ਹਰੀ

ਤਪੋ ਹਰੀ

ਜਪੋ ਹਰੀ ॥੧੨॥੬੨॥

ਜਲਸ ਤੁਹੀਂ

ਥਲਸ ਤੁਹੀਂ

ਨਦਿਸ ਤੁਹੀਂ

ਨਦਸ ਤੁਹੀਂ ॥੧੩॥੬੩॥

ਬ੍ਰਿਛਸ ਤੁਹੀਂ

ਪਤਸ ਤੁਹੀਂ

ਛਿਤਸ ਤੁਹੀਂ

ਉਰਧਸ ਤੁਹੀਂ ॥੧੪॥੬੪॥

ਭਜਸ ਤੁਅੰ

ਭਜਸ ਤੁਅੰ

ਰਟਸ ਤੁਅੰ

ਠਟਸ ਤੁਅੰ ॥੧੫॥੬੫॥

ਜਿਮੀ ਤੁਹੀਂ

ਜਮਾ ਤੁਹੀਂ

ਮਕੀ ਤੁਹੀਂ

ਮਕਾ ਤੁਹੀਂ ॥੧੬॥੬੬॥

ਅਭੂ ਤੁਹੀਂ

ਅਭੈ ਤੁਹੀਂ

ਅਛੂ ਤੁਹੀਂ

ਅਛੈ ਤੁਹੀਂ ॥੧੭॥੬੭॥

ਜਤਸ ਤੁਹੀਂ

ਬ੍ਰਤਸ ਤੁਹੀਂ

ਗਤਸ ਤੁਹੀਂ

ਮਤਸ ਤੁਹੀਂ ॥੧੮॥੬੮॥

ਤੁਹੀਂ ਤੁਹੀਂ

ਤੁਹੀਂ ਤੁਹੀਂ

ਤੁਹੀਂ ਤੁਹੀਂ

ਤੁਹੀਂ ਤੁਹੀਂ ॥੧੯॥੬੯॥

ਤੁਹੀਂ ਤੁਹੀਂ

ਤੁਹੀਂ ਤੁਹੀਂ

ਤੁਹੀਂ ਤੁਹੀਂ

ਤੁਹੀਂ ਤੁਹੀਂ ॥੨੦॥੭੦॥