ਚਾਚਰੀ ਛੰਦ ॥
ਹਕਾਰੈ ॥
ਪ੍ਰਚਾਰੈ ॥
ਪ੍ਰਹਾਰੈ ॥
ਕਰਵਾਰੈ ॥੨੪੧॥
ਉਠਾਵੈ ॥
ਦਿਖਾਵੈ ॥
ਭ੍ਰਮਾਵੈ ॥
ਚਲਾਵੈ ॥੨੪੨॥
ਸੁ ਧਾਵੈ ॥
ਰਿਸਾਵੈ ॥
ਉਠਾਵੈ ॥
ਚਖਾਵੈ ॥੨੪੩॥
ਝੁਝਾਰੇ ॥
ਅਪਾਰੇ ॥
ਹਜਾਰੇ ॥
ਅਰਿਆਰੇ ॥੨੪੪॥
ਸੁ ਢੂਕੇ ॥
ਕਿ ਕੂਕੇ ॥
ਭਭੂਕੇ ॥
ਕਿ ਝੂਕੇ ॥੨੪੫॥
ਸੁ ਬਾਣੰ ॥
ਸੁਧਾਣੰ ॥
ਅਚਾਣੰ ॥
ਜੁਆਣੰ ॥੨੪੬॥
ਧਮਕੇ ॥
ਹਮਕੇ ॥
ਝੜਕੇ ॥
ਛਟਕੇ ॥੨੪੭॥
ਸਗਾਜੈ ॥
ਸਸਾਜੈ ॥
ਨ ਭਾਜੈ ॥
ਬਿਰਾਜੈ ॥੨੪੮॥
ਨਿਖੰਗੀ ॥
ਖਤੰਗੀ ॥
ਸੁਰੰਗੀ ॥
ਭਿੜੰਗੀ ॥੨੪੯॥
ਤਮਕੈ ॥
ਪਲਕੈ ॥
ਹਸਕੈ ॥
ਪ੍ਰਧਕੈ ॥੨੫੦॥
ਸੁ ਬੀਰੰ ॥
ਸੁ ਧੀਰੰ ॥
ਪ੍ਰਹੀਰੰ ॥
ਤਤੀਰੰ ॥੨੫੧॥
ਪਲਟੈ ॥
ਬਿਲਟੈ ॥
ਨ ਛੁਟੈ ॥
ਉਪਟੈ ॥੨੫੨॥
ਬਬਕੈ ॥
ਨ ਥਕੈ ॥
ਧਸਕੈ ॥
ਝਝਕੈ ॥੨੫੩॥
ਸਖਗੰ ॥
ਅਦਗੰ ॥
ਅਜਗੰ ॥
ਅਭਗੰ ॥੨੫੪॥
ਝਮਕੈ ॥
ਖਿਮਕੈ ॥
ਬਬਕੈ ॥
ਉਥਕੈ ॥੨੫੫॥