ਅੜਿਲ ॥
ਆਦਿ ਸੁਜਨਨੀ ਸਬਦ ਉਚਾਰਨ ਕੀਜੀਐ ॥
ਮਥਣੀ ਤਾ ਕੇ ਅੰਤਿ ਸਬਦ ਕੋ ਦੀਜੀਐ ॥
ਸਕਲ ਤੁਪਕ ਕੇ ਨਾਮ ਸੁਬੁਧਿ ਜੀਅ ਜਾਨੀਐ ॥
ਹੋ ਯਾ ਕੇ ਭੀਤਰ ਭੇਦ ਤਨਕ ਨਹੀ ਮਾਨੀਐ ॥੧੧੪੯॥
ਪ੍ਰਿਥਮ ਸੁਹਿਰਦਿਨੀ ਮੁਖ ਤੇ ਸਬਦ ਉਚਾਰੀਐ ॥
ਅਰਿਣੀ ਤਾ ਕੇ ਅੰਤਿ ਬਹੁਰਿ ਪਦ ਡਾਰੀਐ ॥
ਸਕਲ ਤੁਪਕ ਕੇ ਨਾਮ ਚਤੁਰ ਚਿਤ ਮਾਝ ਲਹੁ ॥
ਹੋ ਕਬਿਤ ਕਾਬਿ ਮੈ ਰੁਚੈ ਤਹੀ ਤੇ ਨਾਮ ਕਹੁ ॥੧੧੫੦॥
ਚੌਪਈ ॥
ਮਾਨੁਖਨੀ ਸਬਦਾਦਿ ਭਣੀਜੈ ॥
ਅਰਿਣੀ ਅੰਤਿ ਸਬਦ ਤਿਹ ਦੀਜੈ ॥
ਸਕਲ ਤੁਪਕ ਕੇ ਨਾਮ ਪਛਾਨਹੁ ॥
ਚਹੋ ਜਹਾ ਸਭ ਠਵਰ ਬਖਾਨਹੁ ॥੧੧੫੧॥
ਆਦਿ ਮਰਤਣੀ ਸਬਦ ਬਖਾਨੋ ॥
ਅੰਤਕ ਸਬਦ ਅੰਤਿ ਤਿਹ ਠਾਨੋ ॥
ਨਾਮ ਤੁਪਕ ਕੇ ਸਭ ਲਹਿ ਲੀਜੈ ॥
ਜਿਹ ਚਾਹੋ ਤਿਹ ਠਵਰ ਭਣੀਜੈ ॥੧੧੫੨॥
ਆਦਿ ਮਾਨੁਖਨੀ ਸਬਦ ਬਖਾਨੋ ॥
ਤਾ ਕੇ ਮਥਣੀ ਅੰਤਿ ਸੁ ਠਾਨੋ ॥
ਨਾਮ ਤੁਪਕ ਕੇ ਸਭ ਲਹਿ ਲਿਜੈ ॥
ਜਿਹ ਚਾਹੋ ਤਿਹ ਠਵਰ ਭਣਿਜੈ ॥੧੧੫੩॥
ਮਾਨਿਖਯਨੀ ਪਦਾਦਿ ਭਣੀਜੈ ॥
ਅੰਤਿ ਸਬਦ ਮਥਣੀ ਤਿਹ ਦੀਜੈ ॥
ਨਾਮ ਤੁਪਕ ਕੇ ਸਕਲ ਲਹਿਜੈ ॥
ਰੁਚੈ ਜਹਾ ਤਿਹ ਠਵਰ ਭਣਿਜੈ ॥੧੧੫੪॥
ਨਰਣੀ ਆਦਿ ਉਚਾਰਣ ਕੀਜੈ ॥
ਅਰਿਣੀ ਅੰਤਿ ਸਬਦ ਤਿਹ ਦੀਜੈ ॥
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥
ਯਾ ਮੈ ਭੇਦ ਨ ਨੈਕੁ ਪ੍ਰਮਾਨਹੁ ॥੧੧੫੫॥
ਮਾਨਵਨੀ ਸਬਦਾਦਿ ਭਣਿਜੈ ॥
ਤਾ ਕੇ ਅੰਤਿ ਸਤ੍ਰੁ ਪਦ ਦਿਜੈ ॥
ਨਾਮ ਤੁਪਕ ਕੇ ਸਕਲ ਲਹੀਜੈ ॥
ਸਭਾ ਮਧਿ ਬਿਨੁ ਸੰਕ ਕਹੀਜੈ ॥੧੧੫੬॥
ਅੜਿਲ ॥
ਪ੍ਰਿਥੀਰਾਟਨੀ ਆਦਿ ਉਚਾਰਨ ਕੀਜੀਐ ॥
ਅਰਿਣੀ ਤਾ ਕੇ ਅੰਤ ਸਬਦ ਕੋ ਦੀਜੀਐ ॥
ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥
ਹੋ ਇਨ ਕੇ ਕਹਤ ਨ ਸੰਕਾ ਮਨ ਮੈ ਕੀਜੀਐ ॥੧੧੫੭॥
ਚੌਪਈ ॥
ਛਿਤਣੀਸਣੀ ਪਦਾਦਿ ਭਣਿਜੈ ॥
ਅਰਿਣੀ ਪਦ ਕੋ ਬਹੁਰਿ ਕਹਿਜੈ ॥
ਨਾਮ ਤੁਪਕ ਕੇ ਸਕਲ ਬਖਾਨਹੁ ॥
ਸਕਲ ਸਭਾ ਮੈ ਪ੍ਰਗਟ ਪ੍ਰਮਾਨਹੁ ॥੧੧੫੮॥
ਛਤ੍ਰਿਸਣੀ ਸਬਦਾਦਿ ਭਣਿਜੈ ॥
ਅੰਤਿ ਸਬਦ ਮਥਣੀ ਤਿਹ ਦਿਜੈ ॥
ਸਕਲ ਤੁਪਕ ਕੇ ਨਾਮ ਪਛਾਨਹੁ ॥
ਯਾ ਮੈ ਭੇਦ ਨੈਕੁ ਨਹੀ ਜਾਨਹੁ ॥੧੧੫੯॥
ਛਮਿ ਇਸਣੀ ਸਬਦਾਦਿ ਉਚਾਰੋ ॥
ਮਥਣੀ ਸਬਦ ਅੰਤਿ ਤਿਹ ਡਾਰੋ ॥
ਨਾਮ ਤੁਪਕ ਕੇ ਸਭ ਲਹਿ ਲੀਜੈ ॥
ਸਦਾ ਸੁਨਤ ਬੁਧਿਜਨਨ ਭਣੀਜੈ ॥੧੧੬੦॥