ਦੋਹਰਾ ॥

ਸਖੀ ਭੇਜਿ ਪਾਤਸਾਹ ਕੌ ਲੀਨੋ ਨਿਕਟ ਬੁਲਾਇ ॥

ਜੋ ਚਾਹਹੁ ਸੋ ਕੀਜਿਯੈ ਦੀਨੀ ਦੇਗ ਦਿਖਾਇ ॥੨੫॥

ਚੌਪਈ ॥

ਜਬ ਬੇਗਮ ਕਹਿ ਚਰਿਤ ਬਖਾਨ︀ਯੋ ॥

ਪ੍ਰਾਨਨ ਤੇ ਪ︀ਯਾਰੀ ਤਿਹ ਜਾਨ︀ਯੋ ॥

ਪੁਨਿ ਕਛੁ ਕਹਿਯੋ ਚਰਿਤ੍ਰਹਿ ਕਰਿਯੈ ॥

ਪੁਛਿ ਕਾਜਿਯਹਿ ਯਾ ਕਹ ਮਰਿਯੈ ॥੨੬॥

ਦੋਹਰਾ ॥

ਤਬ ਬੇਗਮ ਤਿਹ ਸਖੀ ਸੋ ਐਸੇ ਕਹਿਯੋ ਸਿਖਾਇ ॥

ਭੂਤ ਭਾਖਿ ਇਹ ਗਾਡਿਯਹੁ ਚੌਕ ਚਾਦਨੀ ਜਾਇ ॥੨੭॥

ਚੌਪਈ ॥

ਤਿਹ ਤ੍ਰਿਯ ਲਏ ਹਨਨ ਕੋ ਆਵੈ ॥

ਮੂਰਖ ਪਰਿਯੋ ਦੇਗ ਮੈ ਜਾਵੈ ॥

ਜਾਨੈ ਆਜੁ ਬੇਗਮਹਿ ਪੈਹੌ ॥

ਕਾਮ ਕਲਾ ਤਿਹ ਸਾਥ ਕਮੈਹੌ ॥੨੮॥

ਲਏ ਦੇਗ ਕੋ ਆਵੈ ਕਹਾ ॥

ਕਾਜੀ ਮੁਫਤੀ ਸਭ ਹੈ ਜਹਾ ॥

ਕੋਟਵਾਰ ਜਹ ਕਸਟ ਦਿਖਾਵੈ ॥

ਬੈਠ ਚੌਤਰੇ ਨ︀ਯਾਉ ਚੁਕਾਵੈ ॥੨੯॥

ਸਖੀ ਬਾਚ ॥

ਦੋਹਰਾ ॥

ਭੂਤ ਏਕ ਇਹ ਦੇਗ ਮੈ ਕਹੁ ਕਾਜੀ ਕ︀ਯਾ ਨ︀ਯਾਇ ॥

ਕਹੌ ਤੌ ਯਾ ਕੋ ਗਾਡਿਯੈ ਕਹੌ ਤੇ ਦੇਉ ਜਰਾਇ ॥੩੦॥

ਤਬ ਕਾਜੀ ਐਸੇ ਕਹਿਯੋ ਸੁਨੁ ਸੁੰਦਰਿ ਮਮ ਬੈਨ ॥

ਯਾ ਕੋ ਜੀਯਤਹਿ ਗਾਡਿਯੈ ਛੂਟੈ ਕਿਸੂ ਹਨੈ ਨ ॥੩੧॥

ਕੋਟਵਾਰ ਕਾਜੀ ਜਬੈ ਮੁਫਤੀ ਆਯਸੁ ਕੀਨ ॥

ਦੇਗ ਸਹਿਤ ਤਹ ਭੂਤ ਕਹਿ ਗਾਡਿ ਗੋਰਿ ਮਹਿ ਦੀਨ ॥੩੨॥

ਜੀਤਿ ਰਹਿਯੋ ਦਲ ਸਾਹ ਕੋ ਗਯੋ ਖਜਾਨਾ ਖਾਇ ॥

ਸੋ ਛਲ ਸੌ ਤ੍ਰਿਯ ਭੂਤ ਕਹਿ ਦੀਨੋ ਗੋਰਿ ਗਡਾਇ ॥੩੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੨॥੧੪੭੫॥ਅਫਜੂੰ॥

ਦੋਹਰਾ ॥

ਰਾਜੌਰੀ ਕੇ ਦੇਸ ਮੈ ਰਾਜਪੁਰੋ ਇਕ ਗਾਉ ॥

ਤਹਾ ਏਕ ਗੂਜਰ ਬਸੈ ਰਾਜ ਮਲ ਤਿਹ ਨਾਉ ॥੧॥

ਚੌਪਈ ॥

ਰਾਜੋ ਨਾਮ ਏਕ ਤਿਹ ਨਾਰੀ ॥

ਸੁੰਦਰ ਅੰਗ ਬੰਸ ਉਜਿਯਾਰੀ ॥

ਤਿਹ ਇਕ ਨਰ ਸੌ ਨੇਹ ਲਗਾਯੋ ॥

ਗੂਜਰ ਭੇਦ ਤਬੈ ਲਖਿ ਪਾਯੋ ॥੨॥

ਜਾਰ ਲਖ︀ਯੋ ਗੂਜਰ ਮੁਹਿ ਜਾਨ︀ਯੋ ॥

ਅਧਿਕ ਚਿਤ ਭੀਤਰ ਡਰ ਮਾਨ︀ਯੋ ॥

ਛਾਡਿ ਗਾਵ ਤਿਹ ਅਨਤ ਸਿਧਾਯੋ ॥

ਬਹੁਰਿ ਨ ਤਾ ਕੋ ਦਰਸੁ ਦਿਖਾਯੋ ॥੩॥

ਦੋਹਰਾ ॥

ਰਾਜੋ ਬਿਛੁਰੇ ਯਾਰ ਕੇ ਚਿਤ ਮੈ ਭਈ ਉਦਾਸ ॥

ਨਿਤਿ ਚਿੰਤਾ ਮਨ ਮੈ ਕਰੈ ਮੀਤ ਮਿਲਨ ਕੀ ਆਸ ॥੪॥