ਦੋਹਰਾ ॥

ਸੁਨਤ ਬਚਨ ਕਾਮਾ ਤੁਰਤ ਦਿਜ ਗ੍ਰਿਹ ਲਯੋ ਦੁਰਾਇ ॥

ਰਾਜਾ ਕੀ ਨਿੰਦ︀ਯਾ ਕਰੀ ਤਾਹਿ ਗਰੇ ਸੋ ਲਾਇ ॥੧੭॥

ਕਾਮਾ ਬਾਚ ॥

ਚੌਪਈ ॥

ਧ੍ਰਿਗ ਇਹ ਰਾਇ ਭੇਦ ਨਹਿ ਜਾਨਤ ॥

ਤੁਮ ਸੇ ਚਤੁਰਨ ਸੌ ਰਿਸਿ ਠਾਨਤ ॥

ਮਹਾ ਮੂੜ ਨ੍ਰਿਪ ਕੋ ਕਾ ਕਹਿਯੈ ॥

ਯਾ ਪਾਪੀ ਕੇ ਦੇਸ ਨ ਰਹਿਯੈ ॥੧੮॥

ਦੋਹਰਾ ॥

ਚਲੌ ਤ ਏਕੈ ਮਗੁ ਚਲੌ ਰਹੇ ਰਹੌ ਤਿਹ ਗਾਉ ॥

ਨਿਸੁ ਦਿਨ ਰਟੌ ਬਿਹੰਗ ਜ︀ਯੋ ਮੀਤ ਤਿਹਾਰੋ ਨਾਉ ॥੧੯॥

ਬਿਰਹ ਬਾਨ ਮੋ ਤਨ ਗਡੇ ਕਾ ਸੋ ਕਰੋ ਪੁਕਾਰ ॥

ਤਨਕ ਅਗਨਿ ਕੋ ਸਿਵ ਭਏ ਜਰੌ ਸੰਭਾਰਿ ਸੰਭਾਰਿ ॥੨੦॥

ਆਜੁ ਸਖੀ ਮੈ ਯੌ ਸੁਨ︀ਯੋ ਪਹੁ ਫਾਟਤ ਪਿਯ ਗੌਨ ॥

ਪਹੁ ਹਿਯਰੇ ਝਗਰਾ ਪਰਿਯੋ ਪਹਿਲੇ ਫਟਿ ਹੈ ਕੌਨ ॥੨੧॥

ਮਾਧਵ ਬਾਚ ॥

ਚੌਪਈ ॥

ਤੁਮ ਸੁਖ ਸੋ ਸੁੰਦਰਿ ਹ︀ਯਾਂ ਰਹੋ ॥

ਹਮ ਕੋ ਬੇਗਿ ਬਿਦਾ ਮੁਖ ਕਹੋ ॥

ਹਮਰੋ ਕਛੂ ਤਾਪ ਨਹ ਕਰਿਯਹੁ ॥

ਨਿਤ ਰਾਮ ਕੋ ਨਾਮ ਸੰਭਰਿਯਹੁ ॥੨੨॥

ਦੋਹਰਾ ॥

ਸੁਨਤ ਬਚਨ ਕਾਮਾ ਤਬੈ ਭੂਮਿ ਪਰੀ ਮੁਰਛਾਇ ॥

ਜਨੁ ਘਾਯਲ ਘਾਇਨ ਲਗੇ ਗਿਰੈ ਉਠੈ ਬਰਰਾਇ ॥੨੩॥

ਸੋਰਠਾ ॥

ਅਧਿਕ ਬਿਰਹ ਕੇ ਸੰਗ ਪੀਤ ਬਰਨ ਕਾਮਾ ਭਈ ॥

ਰਕਤ ਨ ਰਹਿਯੋ ਅੰਗ ਚਲਿਯੋ ਮੀਤ ਚੁਰਾਇ ਚਿਤ ॥੨੪॥

ਦੋਹਰਾ ॥

ਟਾਕ ਤੋਲ ਤਨ ਨ ਰਹਿਯੋ ਮਾਸਾ ਰਹਿਯੋ ਨ ਮਾਸ ॥

ਬਿਰਹਿਨ ਕੌ ਤੀਨੋ ਭਲੇ ਹਾਡ ਚਾਮ ਅਰੁ ਸ੍ਵਾਸ ॥੨੫॥

ਅਤਿ ਕਾਮਾ ਲੋਟਤ ਧਰਨਿ ਮਾਧਵਨਲ ਕੇ ਹੇਤ ॥

ਟੂਟੋ ਅਮਲ ਅਫੀਮਿਯਹਿ ਜਨੁ ਪਸਵਾਰੇ ਲੇਤ ॥੨੬॥

ਮਿਲਤ ਨੈਨ ਨਹਿ ਰਹਿ ਸਕਤ ਜਾਨਤ ਪ੍ਰੀਤਿ ਪਤੰਗ ॥

ਛੂਟਤ ਬਿਰਹ ਬਿਯੋਗ ਤੇ ਹੋਮਤ ਅਪਨੋ ਅੰਗ ॥੨੭॥

ਕਾਮਾ ਬਾਚ ॥

ਚੌਪਈ ॥

ਖੰਡ ਖੰਡ ਕੈ ਤੀਰਥ ਕਰਿਹੌ ॥

ਬਾਰਿ ਅਨੇਕ ਆਗਿ ਮੈ ਬਰਿਹੌ ॥

ਕਾਸੀ ਬਿਖੈ ਕਰਵਤਿਹਿ ਪੈਹੌ ॥

ਢੂੰਢਿ ਮੀਤ ਤੋ ਕੌ ਤਊ ਲੈਹੌ ॥੨੮॥

ਅੜਿਲ ॥

ਜਹਾ ਪਿਯਰਵਾ ਚਲੇ ਪ੍ਰਾਨ ਤਿਤਹੀ ਚਲੇ ॥

ਸਕਲ ਸਿਥਿਲ ਭਏ ਅੰਗ ਸੰਗ ਜੈ ਹੈ ਭਲੇ ॥

ਮਾਧਵਨਲ ਕੌ ਨਾਮੁ ਮੰਤ੍ਰ ਸੋ ਜਾਨਿਯੈ ॥

ਹੋ ਜਾਤੌ ਲਗਤ ਉਚਾਟ ਸਤਿ ਕਰਿ ਮਾਨਿਯੈ ॥੨੯॥

ਦੋਹਰਾ ॥

ਜੋ ਤੁਮਰੀ ਬਾਛਾ ਕਰਤ ਪ੍ਰਾਨ ਹਰੈ ਜਮ ਮੋਹਿ ॥

ਮਰੇ ਪਰਾਤ ਚੁਰੈਲ ਹ੍ਵੈ ਚਮਕਿ ਚਿਤੈਹੌ ਤੋਹਿ ॥੩੦॥

ਬਰੀ ਬਿਰਹ ਕੀ ਆਗਿ ਮੈ ਜਰੀ ਰਖੈ ਹੌ ਨਾਉ ॥

ਭਾਤਿ ਜਰੀ ਕੀ ਬਰੀ ਕੀ ਢਿਗ ਤੇ ਕਬਹੂੰ ਨ ਜਾਉ ॥੩੧॥

ਸਾਚ ਕਹਤ ਹੈ ਬਿਰਹਨੀ ਰਹੀ ਪ੍ਰੇਮ ਸੌ ਪਾਗਿ ॥

ਡਰਤ ਬਿਰਹ ਕੀ ਅਗਨਿ ਸੌ ਜਰਤ ਕਾਠ ਕੀ ਆਗਿ ॥੩੨॥

ਤਬ ਮਾਧਵਨਲ ਉਠਿ ਚਲਿਯੋ ਭਯੋ ਪਵਨ ਕੋ ਭੇਸ ॥

ਜਸ ਧੁਨਿ ਸੁਨਿ ਸਿਰ ਧੁਨਿ ਗਯੋ ਬਿਕ੍ਰਮ ਜਹਾ ਨਰੇਸ ॥੩੩॥

ਚੌਪਈ ॥

ਬਿਕ੍ਰਮ ਜਹਾ ਨਿਤਿ ਚਲਿ ਆਵੈ ॥

ਪੂਜਿ ਗੌਰਜਾ ਕੌ ਗ੍ਰਿਹ ਜਾਵੈ ॥

ਮੰਦਿਰ ਊਚ ਧੁਜਾ ਫਹਰਾਹੀ ॥

ਫਟਕਾਚਲ ਲਖਿ ਤਾਹਿ ਲਜਾਹੀ ॥੩੪॥

ਦੋਹਰਾ ॥

ਤਿਹੀ ਠੌਰਿ ਮਾਧਵ ਗਯੋ ਦੋਹਾ ਲਿਖ︀ਯੋ ਬਨਾਇ ॥

ਜੌ ਬਿਕ੍ਰਮ ਇਹ ਬਾਚਿ ਹੈ ਹ੍ਵੈ ਹੋ ਮੋਰ ਉਪਾਇ ॥੩੫॥

ਜੇ ਨਰ ਰੋਗਨ ਸੌ ਗ੍ਰਸੇ ਤਿਨ ਕੋ ਹੋਤ ਉਪਾਉ ॥

ਬਿਰਹ ਤ੍ਰਿਦੋਖਨ ਜੇ ਗ੍ਰਸੇ ਤਿਨ ਕੋ ਕਛੁ ਨ ਬਚਾਉ ॥੩੬॥

ਚੌਪਈ ॥

ਬਿਕ੍ਰਮ ਸੈਨਿ ਤਹਾ ਚਲਿ ਆਯੋ ॥

ਆਨ ਗੌਰਜਾ ਕੌ ਸਿਰ ਨ︀ਯਾਯੋ ॥

ਬਾਚਿ ਦੋਹਰਾ ਕੋ ਚਕਿ ਰਹਿਯੋ ॥

ਕੋ ਬਿਰਹੀ ਆਯੋ ਹ︀ਯਾਂ ਕਹਿਯੋ ॥੩੭॥

ਦੋਹਰਾ ॥

ਕੋ ਬਿਰਹੀ ਆਯੋ ਹ︀ਯਾਂ ਤਾ ਕੌ ਲੇਹੁ ਬੁਲਾਇ ॥

ਜੋ ਵਹੁ ਕਹੈ ਸੋ ਹੌ ਕਰੌ ਤਾ ਕੌ ਜਿਯਨ ਉਪਾਇ ॥੩੮॥