ਅੜਿਲ ॥
ਆਨਿ ਪਰਿਯੋ ਪਚਮਾਰ ਸਭਨ ਸੁਨਿ ਪਾਇਯੋ ॥
ਅਤਿ ਲਸਕਰ ਚਿਤ ਮਾਹਿ ਸੁ ਤ੍ਰਾਸ ਬਢਾਇਯੋ ॥
ਲੋਹ ਅਧਿਕ ਤਿਨ ਮਾਹਿ ਭਾਤਿ ਐਸੀ ਪਰਿਯੋ ॥
ਹੋ ਜੋਧਾ ਤਿਨ ਤੇ ਏਕ ਨ ਜਿਯਤੇ ਉਬਰਿਯੋ ॥੨੫॥
ਦੋਹਰਾ ॥
ਪੂਤ ਪਿਤਾ ਕੇ ਸਿਰ ਦਈ ਪਿਤਾ ਪੂਤ ਸਿਰ ਮਾਹਿ ॥
ਇਸੀ ਭਾਤਿ ਸਭ ਕਟਿ ਮਰੇ ਰਹਿਯੋ ਸੁਭਟ ਕੋਊ ਨਾਹਿ ॥੨੬॥
ਚੌਪਈ ॥
ਤਜ ਪੁਰ ਤਿਸੀ ਜੁਲਾਈ ਆਈ ॥
ਆਇ ਬਾਰਤਾ ਨ੍ਰਿਪਹਿ ਜਤਾਈ ॥
ਜਬ ਯਹ ਭੇਦ ਰਾਵ ਸੁਨਿ ਪਾਯੋ ॥
ਪਠੈ ਪਾਲਕੀ ਤਾਹਿ ਬੁਲਾਯੋ ॥੨੭॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੩॥੧੬੭੧॥ਅਫਜੂੰ॥
ਦੋਹਰਾ ॥
ਚਾਦਨ ਹੂੰ ਕੇ ਦੇਸ ਮੈ ਪ੍ਰਗਟ ਚਾਦ ਪੁਰ ਗਾਉ ॥
ਬਿਪ੍ਰ ਏਕ ਤਿਹ ਠਾ ਰਹੈ ਦੀਨ ਦਯਾਲ ਤਿਹ ਨਾਉ ॥੧॥
ਚੌਪਈ ॥
ਦਿਸਨ ਦਿਸਨ ਕੀ ਇਸਤ੍ਰੀ ਆਵਹਿ ॥
ਆਇ ਬਿਪ੍ਰ ਕੋ ਸੀਸ ਝੁਕਾਵਹਿ ॥
ਸੁਭ ਬਾਨੀ ਮਿਲਿ ਯਹੈ ਉਚਾਰੈ ॥
ਰਤਿ ਪਤਿ ਕੀ ਅਨੁਹਾਰਿ ਬਿਚਾਰੈ ॥੨॥
ਦੋਹਰਾ ॥
ਏਕ ਨਾਰਿ ਤਿਹ ਠਾ ਹੁਤੀ ਰਤਿ ਸਮ ਰੂਪ ਅਪਾਰ ॥
ਸੋ ਯਾ ਪੈ ਅਟਕਤ ਭਈ ਰਤਿ ਪਤਿ ਤਾਹਿ ਬਿਚਾਰ ॥੩॥
ਚੌਪਈ ॥
ਕਬਹੂੰ ਤ੍ਰਿਯ ਤਾ ਕੇ ਗ੍ਰਿਹ ਆਵੈ ॥
ਕਬਹੂੰ ਤਿਹ ਘਰ ਬੋਲਿ ਪਠਾਵੈ ॥
ਏਕ ਦਿਵਸ ਦਿਨ ਕੌ ਵਹੁ ਆਯੋ ॥
ਤਬ ਅਬਲਾ ਇਹ ਚਰਿਤ ਦਿਖਾਯੋ ॥੪॥
ਸਵੈਯਾ ॥
ਬੈਠੀ ਹੁਤੀ ਸਖੀ ਮਧਿ ਅਲੀਨ ਮੌ ਦੀਨ ਦਯਾਲ ਸੌ ਨੇਹੁ ਨਵੀਨੋ ॥
ਬੈਨਨਿ ਚਿੰਤ ਕਰੈ ਚਿਤ ਮੈ ਇਤ ਨੈਨਨਿ ਪ੍ਰੀਤਮ ਕੋ ਮਨੁ ਲੀਨੋ ॥
ਨੈਨ ਕੀ ਕਾਲ ਕੋ ਬੀਚਲ ਦੇਖਿ ਸੁ ਸੁੰਦਰਿ ਘਾਤ ਚਿਤੈਬੇ ਕੋ ਕੀਨੋ ॥
ਹੀ ਲਖਿ ਪਾਇ ਜੰਭਾਇ ਲਈ ਚੁਟਕੀ ਚਟਕਾਇ ਬਿਦਾ ਕਰਿ ਦੀਨੋ ॥੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੪॥੧੬੭੬॥ਅਫਜੂੰ॥
ਚੌਪਈ ॥
ਦੁਹਿਤਾ ਏਕ ਜਾਟ ਉਪਜਾਈ ॥
ਮਾਗਤ ਭੀਖਿ ਹਮਾਰੇ ਆਈ ॥
ਬਿੰਦੋ ਅਪਨੋ ਨਾਮੁ ਰਖਾਯੋ ॥
ਚੇਰਿਨ ਕੇ ਸੰਗ ਦ੍ਰੋਹ ਬਢਾਯੋ ॥੧॥
ਡੋਲਾ ਮਾਟੀ ਕੋ ਤਿਨ ਲਯੋ ॥
ਤਾ ਮੈ ਡਾਰਿ ਸਰਸਵਹਿ ਦਯੋ ॥
ਚਾਰਿ ਮੇਖ ਲੋਹਾ ਕੀ ਡਾਰੀ ॥
ਦਾਬਿ ਗਈ ਤਾ ਕੀ ਪਿਛਵਾਰੀ ॥੨॥
ਆਪ ਰਾਵ ਤਨ ਆਨਿ ਜਤਾਯੋ ॥
ਇਕੁ ਟੌਨਾ ਇਹ ਕਰ ਮਮ ਆਯੋ ॥
ਜੋ ਤੁਮ ਕਹੋ ਤੋ ਆਨਿ ਦਿਖਾਊ ॥
ਕਛੁ ਮੁਖ ਤੇ ਆਗ︀ਯਾ ਤਵ ਪਾਊ ॥੩॥
ਨ੍ਰਿਪ ਕਹਿਯੋ ਆਨਿ ਦਿਖਾਇ ਦਿਖਾਯੋ ॥
ਸਭਹਿਨ ਕੇ ਚਿਤ ਭਰਮੁਪਜਾਯੋ ॥
ਸਤਿ ਸਤਿ ਸਭਹੂੰਨ ਬਖਾਨ︀ਯੋ ॥
ਤਾ ਕੋ ਭੇਦ ਨ ਕਿਨਹੂੰ ਜਾਨ︀ਯੋ ॥੪॥
ਇਹ ਚੁਗਲੀ ਜਿਹ ਊਪਰ ਖਾਈ ॥
ਸੋ ਚੇਰੀ ਨ੍ਰਿਪਾ ਪਕਰਿ ਮੰਗਾਈ ॥
ਕੁਰਰਨ ਮਾਰਿ ਅਧਿਕ ਤਿਹ ਮਾਰੀ ॥
ਸੀ ਨ ਮੁਖ ਤੇ ਨੈਕ ਉਚਾਰੀ ॥੫॥
ਮਾਰਿ ਪਰੀ ਵਹ ਨੈਕੁ ਨ ਮਾਨ︀ਯੋ ॥
ਯਹ ਤ੍ਰਿਯ ਹਠੀ ਰਾਵਹੂੰ ਜਾਨ︀ਯੋ ॥
ਦਿਬ ਕੀ ਬਾਤ ਚਲਨ ਜਬ ਲਾਗੀ ॥
ਆਧੀ ਰਾਤਿ ਗਏ ਤਬ ਭਾਗੀ ॥੬॥
ਭੇਜਿ ਮਨੁਖ ਨ੍ਰਿਪ ਪਕਰਿ ਮੰਗਾਈ ॥
ਏਕ ਕੋਠਰੀ ਮੈ ਰਖਵਾਈ ॥
ਬਿਖੁ ਕੋ ਖਾਨਾ ਤਾਹਿ ਖਵਾਯੋ ॥
ਵਾਹਿ ਮ੍ਰਿਤੁ ਕੇ ਧਾਮ ਪਠਾਯੋ ॥੭॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੫॥੧੬੮੩॥ਅਫਜੂੰ॥
ਦੋਹਰਾ ॥
ਮਰਗ ਜੌਹਡੇ ਕੇ ਬਿਖੈ ਏਕ ਪਠਾਨੀ ਨਾਰ ॥
ਬੈਰਮ ਖਾ ਤਾ ਕੋ ਰਹੈ ਭਰਤਾ ਅਤਿ ਸੁਭ ਕਾਰ ॥੧॥
ਤਵਨ ਪਠਾਨੀ ਕੋ ਹੁਤੋ ਨਾਮ ਗੌਹਰਾ ਰਾਇ ॥
ਜਾਨੁ ਕਨਕ ਕੀ ਪੁਤ੍ਰਿਕਾ ਬਿਧਨਾ ਰਚੀ ਬਨਾਇ ॥੨॥
ਅਰਿ ਬਲੁ ਕੈ ਆਵਤ ਭਏ ਤਾ ਪੈ ਅਤਿ ਦਲ ਜੋਰਿ ॥
ਦੈ ਹੈ ਯਾਹਿ ਨਿਕਾਰਿ ਕੈ ਲੈ ਹੈ ਦੇਸ ਮਰੋਰਿ ॥੩॥