ਭੁਜੰਗ ਛੰਦ ॥

ਬਧੇ ਗੋਲ ਗਾੜੇ ਚਲਿਯੋ ਬਜ੍ਰਧਾਰੀ ॥

ਬਜੈ ਦੇਵ ਦਾਨਵ ਜਹਾ ਹੀ ਹਕਾਰੀ ॥

ਗਜੈ ਕੋਟਿ ਜੋਧਾ ਮਹਾ ਕੋਪ ਕੈ ਕੈ ॥

ਪਰੈ ਆਨਿ ਕੈ ਬਾਢਵਾਰੀਨ ਲੈ ਕੈ ॥੮॥

ਭਜੇ ਦੇਵ ਦਾਨੋ ਅਨਿਕ ਬਾਨ ਮਾਰੇ ॥

ਚਲੇ ਛਾਡਿ ਕੈ ਇੰਦਰ ਕੇ ਬੀਰ ਭਾਰੇ ॥

ਰਹਿਯੋ ਏਕ ਠਾਢੋ ਤਹਾ ਬਜ੍ਰਧਾਰੀ ॥

ਪਰਿਯੋ ਤਾਹਿ ਸੋ ਰਾਵ ਤਹਿ ਮਾਰ ਭਾਰੀ ॥੯॥

ਇਤੈ ਇੰਦ੍ਰ ਰਾਜਾ ਉਤੈ ਦੈਤ ਭਾਰੇ ॥

ਹਟੇ ਨ ਹਠੀਲੇ ਮਹਾ ਰੋਹ ਵਾਰੇ ॥

ਲਯੋ ਘੇਰਿ ਤਾ ਕੋ ਚਹੂੰ ਓਰ ਐਸੇ ॥

ਮਨੋ ਪਵਨ ਉਠੈ ਘਟਾ ਘੋਰ ਜੈਸੇ ॥੧੦॥

ਪਰੀ ਦੇਵ ਦਾਵਾਨ ਕੀ ਮਾਰਿ ਭਾਰੀ ॥

ਹਠਿਯੋ ਏਕ ਹਾਠੇ ਤਹਾ ਛਤ੍ਰਧਾਰੀ ॥

ਅਜ੍ਰਯਾਨੰਦ ਜੂ ਕੌ ਸਤੇ ਲੋਕ ਜਾਨੈ ॥

ਪਰੇ ਆਨਿ ਸੋਊ ਮਹਾ ਰੋਸ ਠਾਨੈ ॥੧੧॥

ਮਹਾ ਕੋਪ ਕੈ ਕੈ ਹਠੀ ਦੈਤ ਢੂਕੇ ॥

ਫਿਰੇ ਆਨਿ ਚਾਰੋ ਦਿਸਾ ਰਾਵ ਜੂ ਕੇ ॥

ਮਹਾ ਬਜ੍ਰ ਬਾਨਾਨ ਕੈ ਘਾਇ ਮਾਰੈ ॥

ਬਲੀ ਮਾਰ ਹੀ ਮਾਰਿ ਐਸੇ ਪੁਕਾਰੈ ॥੧੨॥

ਹਟੇ ਨ ਹਠੀਲੇ ਹਠੇ ਐਠਿਯਾਰੇ ॥

ਮੰਡੇ ਕੋਪ ਕੈ ਕੈ ਮਹਾਬੀਰ ਮਾਰੇ ॥

ਚਹੁੰ ਓਰ ਬਾਦਿਤ੍ਰ ਆਨੇਕ ਬਾਜੈ ॥

ਉਠਿਯੋ ਰਾਗ ਮਾਰੂ ਮਹਾ ਸੂਰ ਗਾਜੈ ॥੧੩॥

ਕਿਤੇ ਹਾਕ ਮਾਰੇ ਕਿਤੇ ਬਾਕ ਦਾਬੇ ॥

ਕਿਤੇ ਢਾਲ ਢਾਹੇ ਕਿਤੇ ਦਾੜ ਚਾਬੇ ॥

ਕਿਤੇ ਬਾਕ ਸੌ ਹਲ ਹਲੇ ਬੀਰ ਭਾਰੀ ॥

ਕਿਤੇ ਜੂਝਿ ਜੋਧਾ ਗਏ ਛਤ੍ਰਧਾਰੀ ॥੧੪॥

ਦੋਹਰਾ ॥

ਅਸੁਰਨ ਕੀ ਸੈਨਾ ਹੁਤੇ ਅਸੁਰ ਨਿਕਸਿਯੋ ਏਕ ॥

ਸੂਤ ਸੰਘਾਰਿ ਅਜ ਨੰਦ ਕੌ ਮਾਰੇ ਬਿਸਿਖ ਅਨੇਕ ॥੧੫॥

ਚੌਪਈ ॥

ਭਰਥ ਮਾਤ ਐਸੇ ਸੁਨਿ ਪਾਯੋ ॥

ਕਾਮ ਸੂਤਿ ਅਜਿ ਸੁਤ ਕੌ ਆਯੋ ॥

ਆਪਨ ਭੇਖ ਸੁਭਟ ਕੋ ਧਰਿਯੋ ॥

ਜਾਇ ਸੂਤਪਨ ਨ੍ਰਿਪ ਕੋ ਕਰਿਯੋ ॥੧੬॥

ਸ︀ਯੰਦਨ ਐਸੀ ਭਾਤਿ ਧਵਾਵੈ ॥

ਨ੍ਰਿਪ ਕੋ ਬਾਨ ਨ ਲਾਗਨ ਪਾਵੈ ॥

ਜਾਯੋ ਚਾਹਤ ਅਜਿ ਸੁਤ ਜਹਾ ॥

ਲੈ ਅਬਲਾ ਪਹੁਚਾਵੈ ਤਹਾ ॥੧੭॥

ਐਸੇ ਅਬਲਾ ਰਥਹਿ ਧਵਾਵੈ ॥

ਜਹੁ ਪਹੁਚੈ ਤਾ ਕੌ ਨ੍ਰਿਪ ਘਾਵੈ ॥

ਉਡੀ ਧੂਰਿ ਲਗੀ ਅਸਮਾਨਾ ॥

ਅਸਿ ਚਮਕੈ ਬਿਜੁਰੀ ਪਰਮਾਨਾ ॥੧੮॥

ਤਿਲੁ ਤਿਲੁ ਟੂਕ ਏਕ ਕਰਿ ਮਾਰੇ ॥

ਏਕ ਬੀਰ ਕਟਿ ਤੈ ਕਟਿ ਡਾਰੇ ॥

ਦਸਰਥ ਅਧਿਕ ਕੋਪ ਕਰਿ ਗਾਜਿਯੋ ॥

ਰਨ ਮੈ ਰਾਗ ਮਾਰੂਆ ਬਾਜਿਯੋ ॥੧੯॥

ਦੋਹਰਾ ॥

ਸੰਖ ਨਫੀਰੀ ਕਾਨ੍ਰਹਰੇ ਤੁਰਹੀ ਭੇਰ ਅਪਾਰ ॥

ਮੁਚੰਗ ਸਨਾਈ ਡੁਗਡੁਗੀ ਡਵਰੂ ਢੋਲ ਹਜਾਰ ॥੨੦॥