ਦੋਹਰਾ ॥
ਤਬ ਸਸਿਯਾ ਅਤਿ ਚਮਕਿ ਚਿਤ ਤਾ ਕੌ ਕਿਯੋ ਉਪਾਇ ॥
ਸਖੀ ਜਿਤੀ ਸ︀ਯਾਨੀ ਹੁਤੀ ਤੇ ਸਭ ਲਈ ਬੁਲਾਇ ॥੧੮॥
ਚੌਪਈ ॥
ਤਬ ਸਖਿਯਨ ਯਹ ਕਿਯੌ ਉਪਾਈ ॥
ਜੰਤ੍ਰ ਮੰਤ੍ਰ ਕਰਿ ਲਯੋ ਬੁਲਾਈ ॥
ਸਸਿਯਾ ਸੰਗ ਪ੍ਰੇਮ ਅਤਿ ਭਯੋ ॥
ਪਹਿਲੀ ਤ੍ਰਿਯ ਪਰਹਰਿ ਕਰਿ ਦਯੋ ॥੧੯॥
ਭਾਤਿ ਭਾਤਿ ਤਾ ਸੋ ਰਤਿ ਮਾਨੈ ॥
ਬਰਸ ਦਿਵਸ ਕੋ ਇਕ ਦਿਨ ਜਾਨੈ ॥
ਤਾ ਪਰ ਮਤ ਅਧਿਕ ਨ੍ਰਿਪ ਭਯੋ ॥
ਗ੍ਰਿਹ ਕੋ ਰਾਜ ਬਿਸਰਿ ਸਭ ਗਯੋ ॥੨੦॥
ਦੋਹਰਾ ॥
ਏਕ ਤਰੁਨਿ ਦੂਜੇ ਚਤੁਰਿ ਤਰੁਨ ਤੀਸਰੇ ਪਾਇ ॥
ਚਹਤ ਲਗਾਯੋ ਉਰਨ ਸੋ ਛਿਨਕਿ ਨ ਛੋਰਿਯੋ ਜਾਇ ॥੨੧॥
ਚੌਪਈ ॥
ਰੈਨਿ ਦਿਵਸ ਤਾ ਸੋ ਰਤਿ ਮਾਨੈ ॥
ਪ੍ਰਾਨਨ ਤੇ ਪ︀ਯਾਰੋ ਪਹਿਚਾਨੈ ॥
ਲਾਗੀ ਰਹਤ ਤਵਨ ਕੇ ਉਰ ਸੋ ॥
ਜੈਸੋ ਭਾਤਿ ਮਾਖਿਕਾ ਗੁਰ ਸੋ ॥੨੨॥
ਸਵੈਯਾ ॥
ਲਾਲ ਕੋ ਖ︀ਯਾਲ ਅਨੂਪਮ ਹੇਰਿ ਸੁ ਰੀਝ ਰਹੀ ਅਬਲਾ ਮਨ ਮਾਹੀ ॥
ਛੈਲਨਿ ਛੈਲ ਛਕੇ ਰਸ ਸੋ ਦੋਊ ਹੇਰਿ ਤਿਨੇ ਮਨ ਮੈ ਬਲਿ ਜਾਹੀ ॥
ਕਾਮ ਕਸੀ ਸੁ ਸਸੀ ਸਸਿ ਸੀ ਛਬਿ ਮੀਤ ਸੋ ਨੈਨ ਮਿਲੇ ਮੁਸਕਾਹੀ ॥
ਯੌ ਡਹਕੀ ਬਹਕੀ ਛਬਿ ਯਾਰ ਪੀਯਾ ਹੂੰ ਕੋ ਪਾਇ ਪਤੀਜਤ ਨਾਹੀ ॥੨੩॥
ਕਬਿਤੁ ॥
ਜੋਬਨ ਕੇ ਜੋਰ ਜੋਰਾਵਰੀ ਜਾਗੀ ਜਾਲਿਮ ਸੋ ਜਗ ਤੇ ਅਨ੍ਰਯਾਰੀਯੌ ਬਿਸਾਰੀ ਸੁਧਿ ਚੀਤ ਕੀ ॥
ਨਿਸਿ ਦਿਨ ਲਾਗਿਯੋ ਰਹਿਤ ਤਾ ਸੋ ਛਬਿ ਕੀ ਜ︀ਯੋਂ ਏਕੈ ਹ੍ਵੈ ਗਈ ਸੁ ਮਾਨੋ ਐਸੀ ਰਾਜਨੀਤ ਕੀ ॥
ਅਪਨੇ ਹੀ ਹਾਥਨ ਬਨਾਵਤ ਸਿੰਗਾਰ ਤਾ ਕੇ ਪਾਸ ਕੀ ਸਖੀ ਨ ਕੀਨ ਨੈਕ ਕੁ ਪ੍ਰਤੀਤ ਕੀ ॥
ਅੰਗ ਲਪਟਾਇ ਮੁਖੁ ਚਾਪਿ ਬਲਿ ਜਾਇ ਤਾ ਕੇ ਐਸੋ ਹੀ ਪਿਯਾਰੀ ਜਾਨੈ ਪ੍ਰੀਤਮ ਸੋ ਪ੍ਰੀਤ ਕੀ ॥੨੪॥
ਦੋਹਰਾ ॥
ਰੂਪ ਲਲਾ ਕੋ ਲਾਲਚੀ ਲੋਚਨ ਲਾਲ ਅਮੋਲ ॥
ਬੰਕ ਬਿਲੌਕਨਿ ਖਰਚ ਧਨੁ ਮੋ ਮਨ ਲੀਨੋ ਮੋਲ ॥੨੫॥
ਸਵੈਯਾ ॥
ਰੀਝ ਰਹੀ ਅਬਲਾ ਮਨ ਮੈ ਅਤਿ ਹੀ ਲਖਿ ਰੂਪ ਸਰੂਪ ਕੀ ਧਾਨੀ ॥
ਸ੍ਰਯਾਨ ਛੁਟੀ ਸਿਗਰੀ ਸਭ ਕੀ ਲਖਿ ਲਾਲ ਕੋ ਖਿਯਾਲ ਭਈ ਅਤਿ ਯਾਨੀ ॥
ਲਾਜ ਤਜੀ ਸਜਿ ਸਾਜ ਸਭੈ ਲਖਿ ਹੇਰਿ ਰਹੀ ਸਜਨੀ ਸਭ ਸ︀ਯਾਨੀ ॥
ਹੌ ਮਨ ਹੋਰਿ ਰਹੀ ਨ ਹਟਿਯੋ ਬਿਨੁ ਦਾਮਨ ਮੀਤ ਕੇ ਹਾਥ ਬਿਕਾਨੀ ॥੨੬॥
ਸਸਿਯਾ ਬਾਚ ॥
ਅੰਗ ਸਭੈ ਬਿਨੁ ਸੰਗ ਸਖੀ ਸਿਵ ਕੋ ਅਰਿ ਆਨਿ ਅਨੰਗ ਜਗ︀ਯੋ ॥
ਤਬ ਤੇ ਨ ਸੁਹਾਤ ਕਛੂ ਮੁਹਿ ਕੋ ਸਭ ਖਾਨ ਔ ਪਾਨ ਸਿਯਾਨ ਭਗ੍ਰਯੋ ॥
ਝਟਕੌ ਪਟਕੌ ਚਿਤ ਤੇ ਝਟ ਦੈ ਨ ਛੂਟੇ ਇਹ ਭਾਤਿ ਸੋ ਨੇਹ ਲਗ︀ਯੋ ॥
ਬਲਿ ਹੌ ਜੁ ਗਈ ਠਗ ਕੌ ਠਗਨੈ ਠਗ ਮੈ ਨ ਠਗ︀ਯੋ ਠਗ ਮੋਹਿ ਠਗ︀ਯੋ ॥੨੭॥
ਕਬਿਤੁ ॥
ਦੇਖੇ ਮੁਖ ਜੀਹੌ ਬਿਨੁ ਦੇਖੇ ਪਿਯ ਹੂੰ ਨ ਪਾਣੀ ਤਾਤ ਮਾਤ ਤ︀ਯਾਗ ਬਾਤ ਇਹੈ ਹੈ ਪ੍ਰਤੀਤ ਕੀ ॥
ਐਸੋ ਪ੍ਰਨ ਲੈਹੌ ਪਿਯ ਕਹੈ ਸੋਈ ਕਾਜ ਕੈਹੌ ਅਤਿ ਹੀ ਰਿਝੈਹੌ ਯਹੈ ਸਿਛਾ ਰਾਜਨੀਤ ਕੀ ॥
ਜੌ ਕਹੈ ਬਕੈਹੌ ਕਹੈ ਪਾਨੀ ਭਰਿ ਆਨਿ ਦੈਹੌ ਹੇਰੇ ਬਲਿ ਜੈਹੌ ਸੁਨ ਸਖੀ ਬਾਤ ਚੀਤ ਕੀ ॥
ਲਗਨ ਨਿਗੌਡੀ ਲਾਗੀ ਜਾ ਤੈ ਨੀਦ ਭੂਖਿ ਭਾਗੀ ਪ︀ਯਾਰੋ ਮੀਤ ਮੇਰੋ ਹੋ ਪਿਯਾਰੀ ਅਤਿ ਮੀਤ ਕੀ ॥੨੮॥
ਚੌਪਈ ॥
ਯਹ ਸਭ ਬਾਤ ਤਵਨ ਸੁਨਿ ਪਾਈ ॥
ਪਹਿਲੇ ਬ︀ਯਾਹਿ ਧਾਮ ਮੈ ਆਈ ॥
ਯਾ ਸੌ ਪ੍ਰੀਤਿ ਸੁਨਤ ਰਿਸਿ ਭਰੀ ॥
ਮਸਲਤ ਜੋਰਿ ਸੂਰ ਨਿਜੁ ਕਰੀ ॥੨੯॥
ਜਨਮੇ ਕੁਅਰਿ ਬਾਪ ਕੇ ਰਹੀ ॥
ਹ੍ਵੈ ਬੇਰਕਤ ਮੇਖਲਾ ਗਹੀ ॥
ਘਾਤ ਆਪਣੇ ਪਤ ਕੋ ਕਰਿਹੋ ॥
ਸੁਤ ਕੇ ਛਤ੍ਰ ਸੀਸ ਪਰ ਧਰਿਹੋ ॥੩੦॥
ਜਨੁ ਗ੍ਰਿਹ ਛੋਰਿ ਤੀਰਥਨ ਗਈ ॥
ਮਾਨਹੁ ਰਹਤ ਚੰਦ੍ਰ ਬ੍ਰਤ ਭਈ ॥
ਯਾ ਸੁਹਾਗ ਤੇ ਰਾਡੈ ਨੀਕੀ ॥
ਯਾ ਕੀ ਲਗਤ ਰਾਜੇਸ੍ਵਰਿ ਫੀਕੀ ॥੩੧॥
ਦੋਹਰਾ ॥
ਖਿਲਤ ਅਖੇਟਕ ਜੋ ਹਨੈ ਹਮਰੇ ਪਤਿ ਕੋ ਕੋਇ ॥
ਤੋ ਸੁਨਿ ਕੈ ਸਸਿਯਾ ਮਰੇ ਜਿਯਤ ਨ ਬਚਿ ਹੈ ਸੋਇ ॥੩੨॥