ਚੌਪਈ ॥

ਤਾ ਸੌ ਨੇਹ ਰਾਵ ਕੋ ਭਾਰੀ ॥

ਨ੍ਰਿਪਹੂੰ ਕੋ ਅਤਿ ਚਾਹਤ ਪ︀ਯਾਰੀ ॥

ਦੁਹੂੰਅਨ ਪਰਮ ਪ੍ਰੀਤ ਭੀ ਐਸੀ ॥

ਸੀਤਾ ਸੋ ਰਘੁਨਾਥਨ ਵੈਸੀ ॥੪॥

ਏਕ ਹੇਰਿ ਤ੍ਰਿਯ ਰਾਵ ਲੁਭਾਨੋ ॥

ਨਿਜੁ ਤ੍ਰਿਯ ਸੰਗ ਨੇਹ ਘਟ ਮਾਨੋ ॥

ਜਬ ਇਹ ਕ੍ਰਿਸਨ ਕੁਅਰਿ ਸੁਨਿ ਪਾਈ ॥

ਰਾਜਾ ਪੈ ਚਿਤ ਤੇ ਖੁਨਸਾਈ ॥੫॥

ਕ੍ਰਿਸਨ ਕੁਅਰਿ ਚਿਤ ਅਧਿਕ ਰਿਸਾਈ ॥

ਮਨ ਮੈ ਘਾਤ ਯਹੈ ਠਹਰਾਈ ॥

ਦੁਹਕਰਿ ਕਰਿ ਮੈ ਆਜੁ ਸੁ ਕਰਿਹੋ ॥

ਨ੍ਰਿਪਹ ਸੰਘਾਰਿ ਆਪੁ ਪੁਨਿ ਮਰਿਹੋ ॥੬॥

ਦੋਹਰਾ ॥

ਤਬ ਰਾਨੀ ਚਿਤ ਤੇ ਜਰੀ ਮਨ ਮੈ ਅਧਿਕ ਰਿਸਾਇ ॥

ਜ︀ਯੋਂ ਸੀਸੋ ਸਰ ਕੇ ਲਗੇ ਤੂਟਿ ਤਰਕ ਦੈ ਜਾਇ ॥੭॥

ਪਠੈ ਦੂਤ ਰਾਜੈ ਤੁਰਤ ਲੀਨੀ ਤਰੁਨਿ ਬੁਲਾਇ ॥

ਗਰਬ ਪ੍ਰਹਰਿ ਝਖ ਕੇਤੁ ਕੋ ਸੋਇ ਰਹੈ ਸੁਖੁ ਪਾਇ ॥੮॥

ਚੌਪਈ ॥

ਜਬ ਐਸੇ ਰਾਨੀ ਸੁਨਿ ਪਾਈ ॥

ਜਮਧਰ ਲਏ ਹਾਥ ਮੋ ਆਈ ॥

ਬਿਸਨ ਸਿੰਘ ਪਤਿ ਪ੍ਰਥਮ ਸੰਘਾਰਿਯੋ ॥

ਤਾ ਪਾਛੇ ਤਿਹ ਤ੍ਰਿਯ ਕੋ ਮਾਰਿਯੋ ॥੯॥

ਦੋਹਰਾ ॥

ਮਾਰਿ ਮਾਸ ਤ੍ਰਿਯ ਤਵਨ ਕੋ ਰਾਧਿ ਲਯੋ ਤਿਹ ਕਾਲ ॥

ਸਦਨ ਏਕ ਉਮਰਾਵ ਕੇ ਭੇਜ ਦਯੋ ਤਤਕਾਲ ॥੧੦॥

ਮਾਸ ਜਾਨਿ ਤਾ ਕੋ ਤੁਰਤ ਚਾਬਿ ਗਏ ਸਭ ਸੋਇ ॥

ਭਲੋ ਭਲੋ ਸਭ ਕੋ ਕਹੈ ਭੇਦ ਨ ਪਾਵੈ ਕੋਇ ॥੧੧॥

ਹਾਥ ਪਾਵ ਨ੍ਰਿਪ ਕੇ ਸਕਲ ਸੰਗ ਮੁਤਹਰੀ ਤੋਰਿ ॥

ਸੀੜਨ ਪਰ ਤੇ ਆਨਿ ਕੈ ਦਯੋ ਧਰਨਿ ਕਹ ਛੋਰਿ ॥੧੨॥

ਮਦਰਾ ਕੇ ਮਦ ਸੋ ਛਕ︀ਯੋ ਉਰ ਜਮਧਰ ਕੀ ਖਾਇ ॥

ਸੀੜਿਨ ਤੇ ਖਿਸਕਤ ਨ੍ਰਿਪਤ ਪਰਿਯੋ ਧਰਨਿ ਪਰ ਆਇ ॥੧੩॥

ਸ੍ਰੋਨਤ ਸੋ ਭੀਜਤ ਭਈ ਸਕਲ ਧਰਨਿ ਸਰਬੰਗ ॥

ਆਨਿ ਤਰੇ ਰਾਜਾ ਪਰਿਯੋ ਲਗੇ ਕਟਾਰੀ ਅੰਗ ॥੧੪॥