ਸਵੈਯਾ ॥
ਦੇਖਿ ਤਪੋਧਨ ਕੌ ਬਨ ਮਾਨਨਿ ਮੋਹਿ ਰਹੀ ਮਨ ਮੈ ਸੁਖੁ ਪਾਯੋ ॥
ਖਾਤ ਬਿਭਾਡਵ ਜੂ ਫਲ ਥੋ ਤਿਨ ਡਾਰਿਨ ਸੋ ਪਕਵਾਨ ਲਗਾਯੋ ॥
ਭੂਖ ਲਗੀ ਜਬ ਹੀ ਮੁਨਿ ਕੌ ਤਬ ਹੀ ਤਹ ਠੌਰ ਛੁਧਾਤਰ ਆਯੋ ॥
ਤੇ ਫਲ ਖਾਇ ਰਹਿਯੋ ਬਿਸਮਾਇ ਮਹਾ ਮਨ ਭੀਤਰ ਮੋਦ ਬਢਾਯੋ ॥੧੨॥
ਸੋਚ ਬਿਚਾਰ ਕੀਯੋ ਚਿਤ ਮੋ ਮੁਨਿ ਏ ਫਲ ਦੈਵ ਕਹਾ ਉਪਜਾਯੋ ॥
ਕਾਨਨ ਮੈ ਨਿਰਖੇ ਨਹਿ ਨੇਤ੍ਰਨ ਆਜੁ ਲਗੇ ਕਬਹੂੰ ਨ ਚਬਾਯੋ ॥
ਕੈ ਮਘਵਾ ਬਲੁ ਕੈ ਛਲੁ ਕੈ ਹਮਰੇ ਤਪ ਕੋ ਅਵਿਲੋਕਨ ਆਯੋ ॥
ਕੈ ਜਗਦੀਸ ਕ੍ਰਿਪਾ ਕਰਿ ਮੋ ਪਰ ਮੋਰੇ ਰਿਝਾਵਨ ਕਾਜ ਬਨਾਯੋ ॥੧੩॥
ਆਨੰਦ ਯੌ ਉਪਜ︀ਯੋ ਮਨ ਮੈ ਮੁਨਿ ਚੌਕ ਰਹਿਯੋ ਬਨ ਕੇ ਫਲ ਖੈ ਕੈ ॥
ਕਾਰਨ ਹੈ ਸੁ ਕਛੂ ਇਨ ਮੈ ਕਹਿ ਐਸੇ ਰਹਿਯੋ ਚਹੂੰ ਓਰ ਚਿਤੈ ਕੈ ॥
ਹਾਰ ਸਿੰਗਾਰ ਧਰੇ ਇਕ ਸੁੰਦਰਿ ਠਾਢੀ ਤਹਾ ਮਨ ਮੋਦ ਬਢੈ ਕੈ ॥
ਸੋਭਿਤ ਹੈ ਮਹਿ ਭੂਖਨ ਪੈ ਮਹਿਭੂਖਨ ਕੌ ਮਨੋ ਭੂਖਿਤ ਕੈ ਕੈ ॥੧੪॥
ਜੋਬਨ ਜੇਬ ਜਗੇ ਅਤਿ ਹੀ ਇਕ ਮਾਨਨਿ ਕਾਨਨ ਬੀਚ ਬਿਰਾਜੈ ॥
ਨੀਲ ਨਿਚੋਲ ਸੇ ਨੈਨ ਲਸੈ ਦੁਤਿ ਦੇਖਿ ਮਨੋਜਵ ਕੋ ਮਨੁ ਲਾਜੈ ॥
ਕੋਕ ਕਪੋਤ ਕਲਾਨਿਧਿ ਕੇਹਰਿ ਕੀਰ ਕੁਰੰਗ ਕਹੀ ਕਿਹ ਕਾਜੈ ॥
ਸੋਕ ਮਿਟੈ ਨਿਰਖੇ ਸਭ ਹੀ ਛਬਿ ਆਨੰਦ ਕੌ ਹਿਯ ਮੈ ਉਪਰਾਜੈ ॥੧੫॥
ਚਿਤ ਬਿਚਾਰ ਕਿਯੋ ਅਪਨੇ ਮਨ ਕੋ ਮੁਨਿ ਹੈ ਯਹ ਤਾਹਿ ਨਿਹਾਰੌ ॥
ਦੇਵ ਅਦੇਵ ਕਿ ਜਛ ਭੁਜੰਗ ਕਿਧੌ ਨਰ ਦੇਵ ਰੁ ਦੇਵ ਬਿਚਾਰੌ ॥
ਰਾਜ ਕੁਮਾਰਿ ਬਿਰਾਜਤ ਹੈ ਕੋਊ ਤਾ ਪਰ ਆਜ ਸਭੈ ਤਨ ਵਾਰੌ ॥
ਯਾਹੀ ਕੋ ਤੀਰ ਰਹੌ ਦਿਨ ਰੈਨਿ ਕਰੌ ਤਪਸ︀ਯਾ ਬਨ ਬੀਚ ਬਿਹਾਰੌ ॥੧੬॥
ਜਾਇ ਪ੍ਰਨਾਮ ਕਿਯੋ ਤਿਹ ਕੋ ਸੁਨਿ ਬਾਤ ਕਹੋ ਹਮ ਸੌ ਤੁਮ ਕੋ ਹੈ ॥
ਦੇਵ ਅਦੇਵਨ ਕੀ ਦੁਹਿਤ ਕਿਧੌ ਰਾਮ ਕੀ ਬਾਮ ਹੁਤੀ ਬਨ ਸੋਹੈ ॥
ਰਾਜਸਿਰੀ ਕਿਧੌ ਰਾਜ ਕੁਮਾਰਿ ਤੂ ਜਛ ਭੁਜੰਗਨ ਕੇ ਮਨ ਮੋਹੈ ॥
ਸਾਚ ਉਚਾਰੁ ਸਚੀ ਕਿ ਸਿਵਾ ਕਿ ਤੁਹੀ ਰਤਿ ਹੈ ਪਤਿ ਕੋ ਮਗੁ ਜੋਹੈ ॥੧੭॥
ਨਾਥ ਸਚੀ ਰਤਿ ਹੌ ਨ ਸਿਵਾ ਨਹਿ ਹੌਗੀ ਨ ਰਾਜ ਕੁਮਾਰ ਕੀ ਜਾਈ ॥
ਰਾਜਸਿਰੀ ਨਹਿ ਜਛ ਭੁਜੰਗਨਿ ਦੇਵ ਅਦੇਵ ਨਹੀ ਉਪਜਾਈ ॥
ਰਾਮ ਕੀ ਬਾਮ ਨ ਹੋ ਅਥਿਤੀਸ ਰਿਖੀਸ ਉਦਾਲਕ ਕੀ ਤ੍ਰਿਯ ਜਾਈ ॥
ਏਕੁ ਜੁਗੀਸ ਸੁਨੇ ਤੁਮਹੂੰ ਤਿਹ ਤੇ ਤੁਮਰੇ ਬਰਬੇ ਕਹ ਆਈ ॥੧੮॥
ਚੰਚਲ ਨੈਨ ਕਿ ਚੰਚਲਤਾਈ ਸੋ ਟਾਮਨ ਸੌ ਤਿਹ ਕੋ ਕਰਿ ਦੀਨੋ ॥
ਹਾਵ ਸੁ ਭਾਵ ਦਿਖਾਇ ਘਨੇ ਛਿਨਕੇਕ ਬਿਖੈ ਮੁਨਿ ਜੂ ਬਸਿ ਕੀਨੋ ॥
ਪਾਗ ਬੰਧਾਇ ਜਟਾਨ ਮੁੰਡਾਇ ਸੁ ਭੂਖਨ ਅੰਗ ਬਨਾਇ ਨਵੀਨੋ ॥
ਜੀਤਿ ਗੁਲਾਮ ਕਿਯੋ ਅਪਨੌ ਤਿਹ ਤਾਪਸ ਤੇ ਗ੍ਰਿਸਤੀ ਕਰਿ ਲੀਨੋ ॥੧੯॥
ਤਾਪਸਤਾਈ ਕੋ ਤ︀ਯਾਗ ਤਪੀਸ੍ਵਰ ਤਾ ਤ੍ਰਿਯ ਪੈ ਚਿਤ ਕੈ ਉਰਝਾਯੋ ॥
ਪਾਇ ਬ੍ਰਤੋਤਮ ਕੌ ਤਰੁਨੀ ਤਨ ਸੋਕ ਨਿਵਾਰਿ ਅਸੋਕੁਪਜਾਯੋ ॥
ਭਾਤਿ ਅਨੇਕ ਬਿਹਾਰਤ ਸੁੰਦਰ ਸਾਤ ਸੁਤਾ ਖਟ ਪੂਤੁਪਜਾਯੋ ॥
ਤ︀ਯਾਗ ਦਯੇ ਬਨ ਕੋ ਬਸਿਬੋ ਪੁਰ ਭੀਤਰ ਕੋ ਬਸਿਯੋ ਮਨ ਭਾਯੋ ॥੨੦॥
ਏਕ ਮਹਾ ਬਨ ਹੈ ਸੁਨਿ ਹੋ ਮੁਨਿ ਆਜੁ ਚਲੈ ਤਹ ਜਾਇ ਬਿਹਾਰੈ ॥
ਫੂਲ ਘਨੇ ਫਲ ਰਾਜਤ ਸੁੰਦਰ ਫੂਲਿ ਰਹੇ ਜਮੁਨਾ ਕੇ ਕਿਨਾਰੈ ॥
ਤ︀ਯਾਗ ਬਿਲੰਬ ਚਲੋ ਤਿਤ ਕੋ ਤੁਮ ਕਾਨਨ ਸੋ ਰਮਨੀਯ ਨਿਹਾਰੈ ॥
ਕੇਲ ਕਰੈ ਮਿਲਿ ਆਪਸ ਮੈ ਦੋਊ ਕੰਦ੍ਰਪ ਕੌ ਸਭ ਦ੍ਰਪ ਨਿਵਾਰੈ ॥੨੧॥
ਕਾਨਨ ਜੇਤਿਕ ਥੇ ਤਿਹ ਦੇਸ ਸਭੈ ਅਥਿਤੇਸ ਕੋ ਬਾਲ ਦਿਖਾਏ ॥
ਕਾਖ ਤੇ ਕੰਕਨ ਕੁੰਡਲ ਕਾਢਿ ਜਰਾਵਕਿ ਜੇਬ ਜਰੇ ਪਹਿਰਾਏ ॥
ਮੋਹਿ ਰਹਿਯੋ ਤਿਹ ਕੌ ਲਖਿ ਕੈ ਮੁਨਿ ਜੋਗ ਕੈ ਨ︀ਯਾਸ ਸਭੈ ਬਿਸਰਾਏ ॥
ਕਾਹੂੰ ਪ੍ਰਬੋਧ ਕਿਯੋ ਨਹਿ ਤਾ ਕਹ ਆਪਨ ਹੀ ਗ੍ਰਿਹ ਮੈ ਮੁਨਿ ਆਏ ॥੨੨॥
ਦੋਹਰਾ ॥
ਸਾਤ ਸੁਤਾ ਆਗੇ ਕਰੀ ਤੀਨੁ ਤ੍ਰਿਯਹਿ ਸੁਤ ਲੀਨ ॥
ਇਕ ਕਾਧੇ ਇਕ ਕਾਖ ਮੈ ਖਸਟਮ ਮੁਨਿ ਸਿਰ ਦੀਨ ॥੨੩॥
ਤੋਟਕ ਛੰਦ ॥
ਪੁਰ ਮੈ ਰਿਖਿ ਆਇ ਸੁਨੇ ਜਬ ਹੀ ॥
ਜਨ ਪੂਜਨ ਤਾਹਿ ਚਲੇ ਸਭ ਹੀ ॥
ਚਿਤ ਭਾਤਹਿ ਭਾਤਿ ਅਨੰਦਿਤ ਹ੍ਵੈ ॥
ਬ੍ਰਿਧ ਬਾਲ ਨ ਜ੍ਵਾਨ ਰਹਿਯੋ ਘਰ ਕ੍ਵੈ ॥੨੪॥
ਸਭ ਹੀ ਕਰ ਕੁੰਕਮ ਫੂਲ ਲੀਏ ॥
ਮੁਨਿ ਊਪਰ ਵਾਰਿ ਕੈ ਡਾਰਿ ਦੀਏ ॥
ਲਖਿ ਕੈ ਤਿਨ ਕੌ ਰਿਖਿ ਯੌ ਹਰਖਿਯੋ ॥
ਤਬ ਹੀ ਘਨ ਸਾਵਨ ਜ︀ਯੋ ਬਰਖਿਯੋ ॥੨੫॥
ਦੋਹਰਾ ॥
ਬਰਖਿਯੋ ਤਹਾ ਅਸੇਖ ਜਲ ਹਰਖੇ ਲੋਕ ਅਪਾਰ ॥
ਭਯੋ ਸੁਕਾਲ ਦੁਕਾਲ ਤੇ ਐਸੇ ਚਰਿਤ ਨਿਹਾਰਿ ॥੨੬॥
ਤੋਟਕ ਛੰਦ ॥
ਘਨ ਜ︀ਯੋ ਬਰਖਿਯੋ ਸੁ ਘਨੋ ਤਹ ਆਈ ॥
ਪੁਨਿ ਲੋਕਨ ਕੇ ਉਪਜੀ ਦੁਚਿਤਾਈ ॥
ਜਬ ਲੌ ਗ੍ਰਿਹ ਤੇ ਰਿਖਿ ਰਾਜ ਨ ਜੈ ਹੈ ॥
ਤਬ ਲੌ ਗਿਰਿ ਗਾਵ ਬਰਾਬਰਿ ਹ੍ਵੈ ਹੈ ॥੨੭॥
ਤਬ ਹੀ ਤਿਹ ਪਾਤ੍ਰਹਿ ਬੋਲਿ ਲਿਯੋ ॥
ਨਿਜੁ ਆਧਿਕ ਦੇਸ ਬਟਾਇ ਦਿਯੋ ॥
ਪੁਨਿ ਤਾਹਿ ਕਹਿਯੋ ਰਿਖਿ ਕੌ ਤੁਮ ਟਾਰੋ ॥
ਪੁਰ ਬਾਸਿਨ ਕੋ ਸਭ ਸੋਕ ਨਿਵਾਰੋ ॥੨੮॥
ਸਵੈਯਾ ॥
ਬੈਸ ਬਿਤੀ ਬਸਿ ਬਾਮਹੁ ਕੇ ਬਿਸੁਨਾਥ ਕਹੂੰ ਹਿਯ ਮੈ ਨ ਸਰਿਯੋ ॥
ਬਿਸੰਭਾਰ ਭਯੋ ਬਰਰਾਤ ਕਹਾ ਬਿਨੁ ਬੇਦ ਕੇ ਬਾਦਿ ਬਿਬਾਦਿ ਬਰਿਯੋ ॥
ਬਹਿ ਕੈ ਬਲੁ ਕੈ ਬਿਝੁ ਕੈ ਉਝ ਕੈ ਤੁਹਿ ਕਾਲ ਕੋ ਖ︀ਯਾਲ ਕਹਾ ਬਿਸਰਿਯੋ ॥
ਬਨਿ ਕੈ ਤਨਿ ਕੈ ਬਿਹਰੌ ਪੁਰ ਮੈ ਜੜ ਲਾਜਹਿ ਲਾਜ ਕੁਕਾਜ ਕਰਿਯੋ ॥੨੯॥
ਦੋਹਰਾ ॥
ਬਚਨ ਸੁਨਤ ਐਸੋ ਮੁਨਿਜ ਮਨ ਮੈ ਕਿਯੋ ਬਿਚਾਰ ॥
ਤੁਰਤ ਬਨਹਿ ਪੁਰਿ ਛੋਰਿ ਕੈ ਉਠਿ ਭਾਜਿਯੋ ਬਿਸੰਭਾਰ ॥੩੦॥
ਪ੍ਰਿਥਮ ਆਨਿ ਕਾਢਿਯੋ ਰਿਖਹਿ ਮੇਘ ਲਯੋ ਬਰਖਾਇ ॥
ਅਰਧ ਰਾਜ ਤਿਹ ਨ੍ਰਿਪਤਿ ਕੋ ਲੀਨੌ ਆਪੁ ਬਟਾਇ ॥੩੧॥
ਸਤ ਟਾਰਿਯੋ ਤਿਹ ਮੁਨਿਜ ਕੋ ਅਰਧ ਦੇਸ ਕੌ ਪਾਇ ॥
ਭਾਤਿ ਭਾਤਿ ਕੇ ਸੁਖ ਕਰੇ ਹ੍ਰਿਦੈ ਹਰਖ ਉਪਜਾਇ ॥੩੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੪॥੨੨੩੯॥ਅਫਜੂੰ॥