ਰਾਨੀ ਬਾਚ ॥

ਸੁਨੋ ਰਾਵ ਤਵ ਧਰਮਜਾ ਇਹਿ ਹ︀ਯਾਂ ਪਹੁਚੀ ਆਇ ॥

ਬਿਦਾ ਅਮਿਤ ਧਨ ਦੈ ਕਰੋ ਯਾ ਕੌ ਅਧਿਕ ਰਿਝਾਇ ॥੧੧॥

ਚੌਪਈ ॥

ਜਬ ਇਹ ਬਾਤ ਨ੍ਰਿਪਤਿ ਸੁਨਿ ਪਾਈ ॥

ਜਾਨ︀ਯੋ ਮੋਰਿ ਧਰਮਜਾ ਆਈ ॥

ਛੋਰਿ ਭੰਡਾਰ ਅਮਿਤ ਧਨ ਦਿਯੋ ॥

ਦੁਹਿਤਾ ਹੇਤ ਬਿਦਾ ਤਿਹ ਕਿਯੋ ॥੧੨॥

ਮੰਤ੍ਰ ਕਲਾ ਪਿਤੁ ਤੀਰ ਉਚਾਰੀ ॥

ਧਰਮ ਬਹਿਨ ਮੋ ਕੌ ਅਤਿ ਪ︀ਯਾਰੀ ॥

ਮੈ ਯਹ ਅਜੁ ਸੰਗ ਲੈ ਜੈਹੌ ॥

ਬਨ ਉਪਬਨ ਕੇ ਚਰਿਤ੍ਰ ਦਿਖੈਹੌ ॥੧੩॥

ਯੌ ਕਹਿ ਪਲਟਿ ਧਾਮ ਨਿਜੁ ਆਈ ॥

ਪਿਯ ਸੌ ਕਹੀ ਬਾਤ ਮੁਸਕਾਈ ॥

ਧਰਮ ਭਗਨਿ ਮੁਹਿ ਤੂ ਅਤਿ ਪ︀ਯਾਰੀ ॥

ਇਸੀ ਪਾਲਕੀ ਚਰ੍ਰਹੋ ਹਮਾਰੀ ॥੧੪॥

ਬਾਤ ਕਹਤ ਦੋਊ ਹਮ ਜੈਹੈ ॥

ਚਿਤ ਕੈ ਸੋਕ ਦੂਰਿ ਕਰਿ ਦੈਹੈ ॥

ਤਾਹਿ ਪਾਲਕੀ ਲਯੋ ਚਰ੍ਰਹਾਈ ॥

ਬਨ ਉਪਬਨ ਬਿਹਰਨ ਕੌ ਆਈ ॥੧੫॥

ਬੀਚ ਬਜਾਰ ਪਾਲਕੀ ਗਈ ॥

ਪਰਦਨ ਪਾਤਿ ਛੋਰਿ ਕੈ ਦਈ ॥

ਤੇ ਕਾਹੂ ਕੌ ਦ੍ਰਿਸਟਿ ਨ ਆਵੈ ॥

ਕੇਲ ਕਮਾਤ ਚਲੇ ਦੋਊ ਜਾਵੈ ॥੧੬॥

ਮਨ ਭਾਵਤ ਕੋ ਭੋਗ ਕਮਾਏ ॥

ਦਿਨ ਬਜਾਰ ਮਹਿ ਕਿਨੂੰ ਨ ਪਾਏ ॥

ਅਸਟ ਕਹਾਰਨ ਕੇ ਕੰਧ ਊਪਰ ॥

ਜਾਘੈ ਲਈ ਮੀਤ ਭੁਜ ਦੂਪਰ ॥੧੭॥

ਜ︀ਯੋਂ ਜ︀ਯੋਂ ਚਲੀ ਪਾਲਕੀ ਜਾਵੈ ॥

ਤ︀ਯੋਂ ਪ੍ਰੀਤਮ ਚਟਕੇ ਚਟਕਾਵੈ ॥

ਲਹੈਂ ਕਹਾਰ ਪਾਲਕੀ ਚਰਿ ਕੈ ॥

ਤ︀ਯੋਂ ਤ︀ਯੋਂ ਗਹੈ ਕੰਧ ਦ੍ਰਿੜ ਕਰਿ ਕੈ ॥੧੮॥

ਬਨ ਮੈ ਜਾਇ ਪਾਲਕੀ ਧਰੀ ॥

ਭਾਤਿ ਭਾਤਿ ਸੇਤੀ ਰਤਿ ਕਰੀ ॥

ਅਮਿਤ ਦਰਬੁ ਚਾਹਿਯੋ ਸੋ ਲਯੋ ॥

ਤ੍ਰਿਯ ਕਰਿ ਤਾਹਿ ਦੇਸ ਲੈ ਗਯੋ ॥੧੯॥

ਲਿਖਿ ਪਤਿਯਾ ਡੋਰੀ ਮਹਿ ਧਰੀ ॥

ਮਾਤ ਪਿਤਾ ਤਨ ਇਹੈ ਉਚਰੀ ॥

ਨਰ ਸੁੰਦਰ ਮੋ ਕਹ ਯਹ ਭਾਯੋ ॥

ਤਾ ਤੇ ਮੈ ਯਹ ਚਰਿਤ ਬਨਾਯੋ ॥੨੦॥

ਵਹ ਧ੍ਰਮਜਾ ਨਹਿ ਹੋਇ ਤਿਹਾਰੀ ॥

ਜੋ ਮੈ ਪਕਰਿ ਪਾਲਕੀ ਡਾਰੀ ॥

ਕਚ ਅਰਿ ਲਏ ਦੂਰਿ ਕਚ ਕਏ ॥

ਭੂਖਨ ਬਸਤ੍ਰ ਬਾਲ ਕੇ ਦਏ ॥੨੧॥

ਜੋ ਧਨ ਚਹਿਯੋ ਸੋਊ ਸਭ ਲੀਨੋ ॥

ਤਾਤ ਮਾਤ ਕੋ ਦਰਸਨ ਕੀਨੋ ॥

ਤੁਮ ਤੇ ਜਬ ਲੈ ਬਿਦਾ ਸਿਧਾਈ ॥

ਯਾ ਕੇ ਸੰਗ ਤਬੈ ਉਠਿ ਆਈ ॥੨੨॥

ਦੋਹਰਾ ॥

ਦੇਸ ਸੁਖੀ ਤੁਮਰੋ ਬਸੋ ਸੁਖੀ ਰਹਹੁ ਤੁਮ ਤਾਤ ॥

ਸੁਖੀ ਦੋਊ ਹਮਹੂੰ ਬਸੈ ਚਿਰ ਜੀਵੋ ਤੁਮ ਮਾਤ ॥੨੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੯॥੨੩੩੨॥ਅਫਜੂੰ॥

ਦੋਹਰਾ ॥

ਏਕ ਦਿਵਸ ਸ੍ਰੀ ਇੰਦ੍ਰ ਜੂ ਹਰ ਘਰ ਕਿਯੋ ਪਿਯਾਨ ॥

ਮਹਾ ਰੁਦ੍ਰ ਕਉ ਰੁਦ੍ਰ ਲਖਿ ਚਿੰਤ ਬਢੀ ਅਪ੍ਰਮਾਨ ॥੧॥