ਚੌਪਈ ॥
ਬੀਸ ਹਜਾਰ ਕਰੀ ਕੁਪਿ ਮਾਰੇ ॥
ਤੀਸ ਹਜਾਰ ਅਸ੍ਵ ਹਨਿ ਡਾਰੈ ॥
ਚਾਲਿਸ ਸਹਸ ਰਥਿਨ ਰਥ ਟੂਟੈ ॥
ਸਾਠਿ ਸਹਸ੍ਰ ਰਥੀ ਹੂੰ ਕੂਟੇ ॥੨੧॥
ਦੋਹਰਾ ॥
ਏਤੀ ਸੈਨ ਸੰਘਾਰਿ ਕੈ ਪੈਦਲ ਹਨ︀ਯੋ ਅਪਾਰ ॥
ਜਨੁ ਕਰਿ ਜਏ ਨ ਕਾਖਿ ਤੇ ਆਏ ਨਹਿ ਸੰਸਾਰ ॥੨੨॥
ਚੌਪਈ ॥
ਸਭ ਹੀ ਬੀਰ ਜੁਧ ਕਰਿ ਹਾਰੇ ॥
ਤਿਨ ਤੇ ਗਏ ਨ ਦਾਨੌ ਮਾਰੈ ॥
ਖੇਤ ਛੋਰਿ ਸਭ ਹੀ ਘਰ ਗਏ ॥
ਮਤੋ ਕਰਤ ਐਸੀ ਬਿਧਿ ਭਏ ॥੨੩॥
ਸਵੈਯਾ ॥
ਕੈਸੇ ਹੂੰ ਮਾਰਿਯੋ ਮਰੈ ਨ ਨਿਸਾਚਰ ਜੁਧ ਸਭੈ ਕਰਿ ਕੈ ਭਟ ਹਾਰੇ ॥
ਬਾਨ ਕ੍ਰਿਪਾਨ ਗਦਾ ਬਰਛੀਨ ਕੇ ਭਾਤਿ ਅਨੇਕਨ ਘਾਇ ਪ੍ਰਹਾਰੇ ॥
ਸੋ ਨਹਿ ਭਾਜਤ ਗਾਜਤ ਹੈ ਰਨ ਹੋਤ ਨਿਵਰਤਨ ਕ︀ਯੋ ਹੂੰ ਨਿਵਾਰੇ ॥
ਦੇਸ ਤਜੈ ਕਹੂੰ ਜਾਇ ਬਸੈ ਕਹ ਆਵਤ ਹੈ ਮਨ ਮੰਤ੍ਰ ਤਿਹਾਰੇ ॥੨੪॥
ਚੌਪਈ ॥
ਇੰਦ੍ਰਮਤੀ ਬੇਸ੍ਵਾ ਤਹ ਰਹਈ ॥
ਅਧਿਕ ਰੂਪ ਤਾ ਕੌ ਜਗ ਕਹਈ ॥
ਸੂਰਜ ਚੰਦ੍ਰ ਜੋਤਿ ਜੋ ਧਾਰੀ ॥
ਜਨੁ ਯਾਹੀ ਤੇ ਲੈ ਉਜਿਯਾਰੀ ॥੨੫॥
ਦੋਹਰਾ ॥
ਤਿਨ ਬੀਰਾ ਤਹ ਤੇ ਲਯੋ ਚਲੀ ਤਹਾ ਕਹ ਧਾਇ ॥
ਬਸਤ੍ਰ ਪਹਿਰਿ ਤਿਤ ਕੌ ਚਲੀ ਜਿਤ ਅਸੁਰਨ ਕੋ ਰਾਇ ॥੨੬॥
ਚੌਪਈ ॥
ਮੇਵਾ ਔਰ ਮਿਠਾਈ ਲਈ ॥
ਮਾਟਨ ਮੋ ਧਰ ਪਰ ਭਰਿ ਦਈ ॥
ਜਹ ਫਲ ਖਾਤ ਅਸੁਰ ਕੋ ਰਾਈ ॥
ਤਿਨ ਲੈ ਬਨ ਸੌ ਸਕਲ ਲਗਾਈ ॥੨੭॥
ਜਬ ਦਾਨੋ ਕੌ ਭੂਖਿ ਸੰਤਾਯੋ ॥
ਤਬ ਬਨ ਕੇ ਭਛਨ ਫਲ ਆਯੋ ॥
ਮਾਟ ਫੋਰਿ ਪਕਵਾਨ ਚਬਾਇਸ ॥
ਮਦਰਾ ਪਿਯਤ ਅਧਿਕ ਮਨ ਭਾਇਸ ॥੨੮॥
ਪੀ ਮਦਰਾ ਭਯੋ ਮਤ ਅਭਿਮਾਨੀ ॥
ਯਹ ਜਬ ਬਾਤ ਬੇਸੁਵਨ ਜਾਨੀ ॥
ਭਾਤਿ ਭਾਤਿ ਬਾਦਿਤ੍ਰ ਬਜਾਏ ॥
ਗੀਤਿ ਅਨੇਕ ਤਾਨ ਕੈ ਗਾਏ ॥੨੯॥
ਜ︀ਯੋਂ ਜ︀ਯੋਂ ਪਾਤ੍ਰ ਨਾਚਤੀ ਆਵੈ ॥
ਤ︀ਯੋਂ ਤ︀ਯੋਂ ਦਾਨੋ ਸੀਸ ਢੁਰਾਵੈ ॥
ਕੋਪ ਕਥਾ ਜਿਯ ਤੇ ਜਬ ਗਈ ॥
ਕਰ ਕੀ ਗਦਾ ਬਖਸਿ ਕਰ ਦਈ ॥੩੦॥
ਆਈ ਨਿਕਟ ਲਖੀ ਜਬ ਪ︀ਯਾਰੀ ॥
ਹੁਤੀ ਕ੍ਰਿਪਾਨ ਸੋਊ ਦੈ ਡਾਰੀ ॥
ਆਯੁਧ ਬਖਸਿ ਨਿਰਾਯੁਧ ਭਯੋ ॥
ਯਹ ਸਭ ਭੇਦ ਤਿਨੈ ਲਖਿ ਲਯੋ ॥੩੧॥
ਨਾਚਤ ਨਿਕਟ ਦੈਂਤ ਕੇ ਆਈ ॥
ਸਾਕਰ ਕਰ ਸੋਂ ਗਈ ਛੁਆਈ ॥
ਤਾ ਸੋ ਜੰਤ੍ਰ ਮੰਤ੍ਰ ਇਹ ਕੀਯੋ ॥
ਭੇਟ︀ਯੋ ਤਨਿਕ ਕੈਦ ਕਰਿ ਲੀਯੋ ॥੩੨॥