ਚੌਪਈ ॥
ਕਹੁ ਤੁ ਤੁਮ ਤਾ ਕੌ ਗਹਿ ਲ︀ਯਾਊ ॥
ਆਨਿ ਰਾਵ ਜੂ ਤੁਮੈ ਦਿਖਾਊ ॥
ਜੋ ਮੁਹਿ ਕਹੋ ਤਾਹਿ ਸੋਊ ਕੀਜੈ ॥
ਡਾਰਿ ਮਹਲ ਊਪਰ ਤੇ ਦੀਜੈ ॥੭॥
ਪ੍ਰਥਮ ਨ੍ਰਿਪਹਿ ਇਹ ਭਾਤਿ ਜਤਾਈ ॥
ਬਹੁਰੋ ਬਾਧਿ ਜਾਰ ਕੌ ਲ︀ਯਾਈ ॥
ਆਪੁ ਭੋਗ ਜਿਹ ਸਾਥ ਕਮਾਯੋ ॥
ਬਹੁਰਿ ਰਾਵ ਕੌ ਆਨ ਦਿਖਾਯੋ ॥੮॥
ਰਾਨੀ ਹੇਰਿ ਤਾਹਿ ਰਿਸਿ ਭਰੀ ॥
ਸਖਿਯਨ ਕੌ ਆਗ︀ਯਾ ਯੌ ਕਰੀ ॥
ਧੌਲਰ ਤੇ ਯਾ ਕੌ ਤੁਮ ਡਾਰੋ ॥
ਆਇਸੁ ਰਾਜਾ ਕੋ ਨ ਨਿਹਾਰੋ ॥੯॥
ਵੈ ਸਖਿਆਂ ਤਾ ਕੌ ਲੈ ਗਈ ॥
ਚੀਨਤ ਸਦਨ ਸੁ ਆਗੇ ਭਈ ॥
ਸਕਲ ਰਾਵ ਕੋ ਸੋਕ ਨਿਵਾਰਿਯੋ ॥
ਰੂੰਈ ਪੈ ਤਾ ਕੌ ਗਹਿ ਡਾਰਿਯੋ ॥੧੦॥
ਰਾਜੈ ਲਖੀ ਦੁਸਟ ਇਹ ਘਾਯੋ ॥
ਤਿਨ ਤਨਿ ਤਨਿਕ ਖੇਦ ਨਹਿ ਪਾਯੋ ॥
ਉਠਿ ਤਹ ਤੇ ਨਿਜੁ ਧਾਮ ਸਿਧਾਯੋ ॥
ਇਹ ਚਰਿਤ੍ਰ ਨਿਜੁ ਜਾਰ ਲੰਘਾਯੋ ॥੧੧॥
ਪੁਨਿ ਰਾਜੇ ਇਹ ਭਾਤਿ ਉਚਾਰਿਯੋ ॥
ਇਹ ਜੋ ਚੋਰ ਧਾਮ ਤੇ ਡਾਰਿਯੋ ॥
ਮੋਹਿ ਆਨ ਵਹੁ ਮ੍ਰਿਤਕ ਦਿਖੈਯੈ ॥
ਆਗ︀ਯਾ ਮੋਹਿ ਮਾਨਿ ਯਹ ਲੈਯੈ ॥੧੨॥
ਜੋ ਨਰ ਹ︀ਯਾਂ ਤੇ ਮਿਲੈ ਬਗਾਈ ॥
ਟੂਕ ਟੂਕ ਹ੍ਵੈ ਕੈ ਸੋ ਜਾਈ ॥
ਤਿਲ ਤਿਲ ਭਯੋ ਦ੍ਰਿਸਟਿ ਨਹਿ ਆਵੈ ॥
ਤਾ ਕੌ ਕੌਨ ਖੋਜ ਕਰ ਲ︀ਯਾਵੈ ॥੧੩॥
ਤਿਲ ਤਿਲ ਪਾਇ ਅੰਗ ਤਿਹ ਭਏ ॥
ਗੀਧ ਕਾਕ ਆਮਿਖ ਭਖਿ ਗਏ ॥
ਤਾ ਕੋ ਅੰਗ ਦ੍ਰਿਸਟਿ ਨਹਿ ਆਵੈ ॥
ਕੌਨ ਬਿਯੋ ਤਾ ਕੌ ਲੈ ਆਵੈ ॥੧੪॥
ਭੁਜੰਗ ਛੰਦ ॥
ਦਿਯੋ ਡਾਰਿ ਜਾ ਕੋ ਮਹਾਰਾਜ ਐਸੇ ॥
ਲਹਿਯੋ ਜਾਇ ਤਾ ਕੌ ਕਛੂ ਅੰਗ ਕੈਸੇ ॥
ਕਈ ਟੂਕ ਹ੍ਵੈ ਕੈ ਪਰਿਯੋ ਕਹੂੰ ਜਾਈ ॥
ਗਏ ਗੀਧ ਔ ਕਾਕ ਤਾ ਕੌ ਚਬਾਈ ॥੧੫॥
ਚੌਪਈ ॥
ਯੌ ਸੁਨਿ ਮੋਨਿ ਨ੍ਰਿਪਤਿ ਮੁਖ ਧਰੀ ॥
ਦ੍ਰਿਸਟਿ ਰਾਜ ਕਾਰਜ ਪਰ ਕਰੀ ॥
ਰਾਨੀ ਅਪਨੋ ਮੀਤ ਬਚਾਯੋ ॥
ਵਾ ਪਸੁ ਕੌ ਯੌ ਚਰਿਤ੍ਰ ਦਿਖਾਯੋ ॥੧੬॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਤੀਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੧॥੨੫੯੧॥ਅਫਜੂੰ॥