ਸੋਰਠਿ ਮਹਲਾ

ਗੁਰੁ ਪੂਰਾ ਆਰਾਧੇ

ਕਾਰਜ ਸਗਲੇ ਸਾਧੇ

ਸਗਲ ਮਨੋਰਥ ਪੂਰੇ

ਬਾਜੇ ਅਨਹਦ ਤੂਰੇ ॥੧॥

ਸੰਤਹੁ ਰਾਮੁ ਜਪਤ ਸੁਖੁ ਪਾਇਆ

ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥੧॥ ਰਹਾਉ

ਗੁਰ ਪੂਰੇ ਕੀ ਬਾਣੀ

ਪਾਰਬ੍ਰਹਮ ਮਨਿ ਭਾਣੀ

ਨਾਨਕ ਦਾਸਿ ਵਖਾਣੀ

ਨਿਰਮਲ ਅਕਥ ਕਹਾਣੀ ॥੨॥੧੮॥੮੨॥

ਸੋਰਠਿ ਮਹਲਾ

ਭੂਖੇ ਖਾਵਤ ਲਾਜ ਆਵੈ

ਤਿਉ ਹਰਿ ਜਨੁ ਹਰਿ ਗੁਣ ਗਾਵੈ ॥੧॥

ਅਪਨੇ ਕਾਜ ਕਉ ਕਿਉ ਅਲਕਾਈਐ

ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥੧॥ ਰਹਾਉ

ਜਿਉ ਕਾਮੀ ਕਾਮਿ ਲੁਭਾਵੈ

ਤਿਉ ਹਰਿ ਦਾਸ ਹਰਿ ਜਸੁ ਭਾਵੈ ॥੨॥

ਜਿਉ ਮਾਤਾ ਬਾਲਿ ਲਪਟਾਵੈ

ਤਿਉ ਗਿਆਨੀ ਨਾਮੁ ਕਮਾਵੈ ॥੩॥

ਗੁਰ ਪੂਰੇ ਤੇ ਪਾਵੈ

ਜਨ ਨਾਨਕ ਨਾਮੁ ਧਿਆਵੈ ॥੪॥੧੯॥੮੩॥

ਸੋਰਠਿ ਮਹਲਾ

ਸੁਖ ਸਾਂਦਿ ਘਰਿ ਆਇਆ

ਨਿੰਦਕ ਕੈ ਮੁਖਿ ਛਾਇਆ

ਪੂਰੈ ਗੁਰਿ ਪਹਿਰਾਇਆ

ਬਿਨਸੇ ਦੁਖ ਸਬਾਇਆ ॥੧॥

ਸੰਤਹੁ ਸਾਚੇ ਕੀ ਵਡਿਆਈ

ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ

ਬੋਲੇ ਸਾਹਿਬ ਕੈ ਭਾਣੈ

ਦਾਸੁ ਬਾਣੀ ਬ੍ਰਹਮੁ ਵਖਾਣੈ

ਨਾਨਕ ਪ੍ਰਭ ਸੁਖਦਾਈ

ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥

ਸੋਰਠਿ ਮਹਲਾ

ਪ੍ਰਭੁ ਅਪੁਨਾ ਰਿਦੈ ਧਿਆਏ

ਘਰਿ ਸਹੀ ਸਲਾਮਤਿ ਆਏ

ਸੰਤੋਖੁ ਭਇਆ ਸੰਸਾਰੇ

ਗੁਰਿ ਪੂਰੈ ਲੈ ਤਾਰੇ ॥੧॥

ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ

ਅਪਨੇ ਭਗਤ ਕੀ ਗਣਤ ਗਣਈ ਰਾਖੈ ਬਾਲ ਗੁਪਾਲਾ ॥੧॥ ਰਹਾਉ

ਹਰਿ ਨਾਮੁ ਰਿਦੈ ਉਰਿ ਧਾਰੇ

ਤਿਨਿ ਸਭੇ ਥੋਕ ਸਵਾਰੇ

ਗੁਰਿ ਪੂਰੈ ਤੁਸਿ ਦੀਆ

ਫਿਰਿ ਨਾਨਕ ਦੂਖੁ ਥੀਆ ॥੨॥੨੧॥੮੫॥

ਸੋਰਠਿ ਮਹਲਾ

ਹਰਿ ਮਨਿ ਤਨਿ ਵਸਿਆ ਸੋਈ

ਜੈ ਜੈ ਕਾਰੁ ਕਰੇ ਸਭੁ ਕੋਈ

ਗੁਰ ਪੂਰੇ ਕੀ ਵਡਿਆਈ

ਤਾ ਕੀ ਕੀਮਤਿ ਕਹੀ ਜਾਈ ॥੧॥

ਹਉ ਕੁਰਬਾਨੁ ਜਾਈ ਤੇਰੇ ਨਾਵੈ

ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ

ਤੂੰ ਭਾਰੋ ਸੁਆਮੀ ਮੇਰਾ

ਸੰਤਾਂ ਭਰਵਾਸਾ ਤੇਰਾ

ਨਾਨਕ ਪ੍ਰਭ ਸਰਣਾਈ

ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥