ਚੌਪਈ

Chaupaee

ਚੌਪਈ:

ਤਿਨ ਦੁਹੂੰਅਨ ਨਹਿ ਬਾਨ ਚਲਾਯੋ

(ਇਸ ਲਈ ਉਸ ਨੇ) ਉਨ੍ਹਾਂ ਦੋਹਾਂ ਉਤੇ ਬਾਣ ਨਾ ਚਲਾਇਆ

ਤਹ ਤੇ ਉਲਟਿ ਬਹੁਰਿ ਘਰ ਆਯੋ

Obviously he did not shoot an arrow on them both and returned to his house.

ਅਤੇ ਉਥੋਂ ਫਿਰ ਘਰ ਨੂੰ ਪਰਤ ਆਇਆ।

ਹ੍ਰਿਦੈ ਮਤੀ ਸੌ ਭੋਗ ਕਮਾਨੋ

Obviously he did not shoot an arrow on them both and returned to his house.

(ਉਸ ਨੇ) ਹਿਰਦੇ ਮਤੀ ਨਾਲ ਭੋਗ ਕੀਤਾ

ਪੌਢਿ ਰਹਾ ਸੋਵਤ ਸੋ ਜਾਨੋ ॥੩੨॥

He made love with Hirde Mati and went to his bed.(32)

ਅਤੇ ਲੰਮਾ ਪੈ ਗਿਆ ਜਿਵੇਂ ਸੁਤਾ ਹੋਇਆ ਹੋਵੇ ॥੩੨॥

ਤ੍ਰਿਯ ਆਈ ਤਾ ਸੌ ਰਤਿ ਕਰਿ ਕੈ

ਇਸਤਰੀ ਉਸ (ਯਾਰ) ਨਾਲ ਭੋਗ ਕਰ ਕੇ

ਅਧਿਕ ਚਿਤ ਕੇ ਭੀਤਰ ਡਰਿ ਕੈ

The woman returned after sleeping with the stranger, although, internally, very scared

ਚਿਤ ਵਿਚ ਬਹੁਤ ਡਰਦੀ ਹੋਈ ਆ ਗਈ।

ਪੌਢਿ ਰਹੀ ਤ੍ਰਯੋ ਹੀ ਲਪਟਾਈ

The woman returned after sleeping with the stranger, although, internally, very scared

(ਆ ਕੇ) ਉਸੇ ਤਰ੍ਹਾਂ ਲਿਪਟ ਕੇ ਸੌਂ ਗਈ

ਸੋਵਤ ਜਾਨ ਨ੍ਰਿਪਤਿ ਹਰਖਾਈ ॥੩੩॥

She was the Raja asleep in the same manner and she clutched him and went to sleep as well.(33)

ਅਤੇ ਰਾਜੇ ਨੂੰ ਸੁਤਿਆਂ ਵੇਖ ਕੇ ਪ੍ਰਸੰਨ ਹੋਈ ॥੩੩॥

ਸੋਵਤ ਸੋ ਨ੍ਰਿਪ ਲਖਿ ਹਰਖਾਨੀ

She was the Raja asleep in the same manner and she clutched him and went to sleep as well.(33)

ਉਦੋਂ ਰਾਜੇ ਨੂੰ ਸੁਤਿਆਂ ਵੇਖ ਕੇ ਖ਼ੁਸ਼ ਹੋਈ,

ਮੂਰਖ ਨਾਰਿ ਬਾਤ ਨਹਿ ਜਾਨੀ

That foolish had not discerned the secret, as she saw the Raja still in deep sleep.

ਪਰ ਉਸ ਮੂਰਖ ਔਰਤ ਨੇ ਗੱਲ ਨਾ ਸਮਝੀ।

ਜਾਗਤ ਪਤਿ ਸੋਵਤ ਪਹਿਚਾਨਾ

That foolish had not discerned the secret, as she saw the Raja still in deep sleep.

ਜਾਗਦੇ ਹੋਏ ਪਤੀ ਨੂੰ ਸੁੱਤਾ ਹੋਇਆ ਸਮਝਿਆ

ਮੋਰ ਭੇਦ ਇਨ ਕਛੂ ਜਾਨਾ ॥੩੪॥

Observing the husband in profound snooze, she thought her secret had not been revealed to any one.(34) .

ਅਤੇ (ਸੋਚਿਆ ਕਿ) ਰਾਜੇ ਨੇ ਮੇਰਾ ਭੇਦ ਕੁਝ ਨਹੀਂ ਪਛਾਣਿਆ ॥੩੪॥

ਰਾਵ ਬਚਨ ਤਬ ਤ੍ਰਿਯਹਿ ਸੁਨਾਯੋ

Observing the husband in profound snooze, she thought her secret had not been revealed to any one.(34) .

ਰਾਜੇ ਨੇ ਇਸਤਰੀ ਨੂੰ ਕਿਹਾ

ਕਹ ਗਈ ਥੀ ਤੈ ਹਮੈ ਬਤਾਯੋ

When (later on) the Raja asked the woman, ‘Tell me where had you gone?’

ਕਿ ਤੂੰ ਮੈਨੂੰ ਦਸ ਕਿ ਕਿਥੇ ਗਈ ਸੀ?

ਤਬ ਰਾਨੀ ਇਮਿ ਬੈਨ ਉਚਾਰੇ

When (later on) the Raja asked the woman, ‘Tell me where had you gone?’

ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,

ਸੁਨੁ ਰਾਜਾ ਪ੍ਰਾਨਨ ਤੇ ਪਿਆਰੇ ॥੩੫॥

‘The Rani, in reply told like this, ‘Listen, my Raja,(35)

ਹੇ ਪ੍ਰਾਣਾਂ ਤੋਂ ਪਿਆਰੇ ਰਾਜਨ! ਸੁਣੋ ॥੩੫॥

ਸੁਨਿ ਨ੍ਰਿਪ ਬਰ ਇਕ ਟਕ ਮੁਹਿ ਪਰੀ

ਹੇ ਸ੍ਰੇਸ਼ਠ ਰਾਜਨ! ਮੈਨੂੰ ਇਕ ਆਦਤ ਪੈ ਗਈ ਹੈ

ਸੋ ਤੁਮਰੇ ਸੋਵਤ ਹਮ ਕਰੀ

‘Oh, My Raja I had fumbled while sleeping with you.

ਅਤੇ ਉਹ ਵੀ ਤੁਹਾਡੇ ਸੁੱਤਿਆਂ ਹੋਇਆਂ ਮੈਂ ਕੀਤੀ ਹੈ।

ਪੁਤ੍ਰ ਏਕ ਬਿਧਿ ਦਿਯਾ ਹਮਾਰੇ

ਸਾਨੂੰ ਵਿਧਾਤਾ ਨੇ ਇਕ ਪੁੱਤਰ ਦਿੱਤਾ ਸੀ

ਤੇ ਮੋਕਹ ਪ੍ਰਾਨਨ ਤੇ ਪ︀ਯਾਰੇ ॥੩੬॥

‘In the dream God gave me a son, who was more precious than my own life.’(36)

ਜੋ ਮੈਨੂੰ ਪ੍ਰਾਣਾਂ ਤੋਂ ਪਿਆਰਾ ਸੀ ॥੩੬॥