ਦੋਹਰਾ

DOHRA

ਦੋਹਰਾ:

ਤਿਹ ਬਧ ਕੈ ਮਨਿ ਪਾਗ ਲੈ ਸਿੰਘ ਧਸਿਯੋ ਬਨਿ ਜਾਇ

ਉਸ ਨੂੰ ਮਾਰ ਕੇ ਅਤੇ ਮਣੀ ਤੇ ਪਗੜੀ ਨੂੰ ਲੈ ਕੇ ਸ਼ੇਰ ਬਨ ਵਿਚ ਜਾ ਵੜਿਆ।

ਭਾਲਕ ਏਕ ਬਡੋ ਹੁਤੋ ਤਿਹਿ ਹੇਰਿਓ ਮਿਰਗਰਾਇ ॥੨੦੪੧॥

After killing him and taking his turban and jewel, the lion went away to the forest, where he saw a big bear.2041.

(ਉਥੇ) ਇਕ ਬਹੁਤ ਵੱਡਾ ਰਿਛ ਹੁੰਦਾ ਸੀ, ਉਸ ਨੇ ਸ਼ੇਰ ਨੂੰ ਵੇਖ ਲਿਆ ॥੨੦੪੧॥