ਦੋਹਰਾ

DOHRA

ਦੋਹਰਾ:

ਕਾਲ ਨੇਮਿ ਆਯੋ ਪ੍ਰਬਲ ਏਤੋ ਸੈਨ ਬਢਾਇ

(ਕਾਲ ਜਮਨ ਦਾ ਸੈਨਾ-ਨਾਇਕ) 'ਕਾਲ ਨੇਮ' ਇਤਨੀ ਪ੍ਰਬਲ ਅਤੇ ਅਤਿ ਅਧਿਕ ਸੈਨਾ ਲੈ ਕੇ ਆਇਆ ਹੈ

ਬਨ ਪਤ੍ਰਨ ਕੋਊ ਗਨਿ ਸਕੈ ਉਨੈ ਗਨਿਬੋ ਜਾਇ ॥੧੯੦੫॥

Kalyavana came with such a powerful and innumerable army and even if one wanted then he could count the leaves of the forest, but it was impossible to count the army.1905.

ਕਿ ਬਨ (ਵਿਚਲੇ ਬ੍ਰਿਛਾਂ ਦੇ) ਪਤਿਆਂ ਨੂੰ (ਤਾਂ ਭਾਵੇਂ) ਕੋਈ ਗਿਣ ਸਕੇ, (ਪਰ) ਉਨ੍ਹਾਂ (ਸੈਨਿਕਾਂ ਨੂੰ) ਗਿਣਿਆ ਨਹੀਂ ਜਾ ਸਕਦਾ ॥੧੯੦੫॥