ਸੰਗੀਤ ਪਾਧਰੀ ਛੰਦ

SANGET PADRI STANZA

ਸੰਗੀਤ ਪਾਧਰੀ ਛੰਦ:

ਤਾਗੜਦੰ ਤਾਲ ਬਾਜਤ ਮੁਚੰਗ

ਛੈਣੇ, ਮੁਚੰਗ, ਬੀਣਾ,

ਬੀਨਾ ਸੁ ਬੈਣ ਬੰਸੀ ਮ੍ਰਿਦੰਗ

The tunes of Iyer, drum etc. were heard

ਬੀਨ, ਬੰਸਰੀ, ਮ੍ਰਿਦੰਗ,

ਡਫ ਤਾਲ ਤੁਰੀ ਸਹਿਨਾਇ ਰਾਗ

ਡਫ, ਕੈਂਸੀਆਂ, ਤੁਰੀ, ਸ਼ਹਿਨਾਈਆਂ ਵਜਣ ਨਾਲ ਰਾਗ ਪੈਦਾ ਹੁੰਦਾ ਸੀ

ਬਾਜੰਤ ਜਾਨ ਉਪਨਤ ਸੁਹਾਗ ॥੨੦॥

The pleasing sounds of tabors, clarions, clarionets ect. Were also heard.2o.

ਅਤੇ ਵਜਣ ਨਾਲ ਮਾਨੋ ਸੌਭਾਗ ਪ੍ਰਤਖ ਸੀ ॥੨੦॥

ਕਹੂੰ ਤਾਲ ਤੂਰ ਬੀਨਾ ਮ੍ਰਿਦੰਗ

ਕਿਤੇ ਛੈਣੇ, ਤੂਰ, ਬੀਣਾ, ਮ੍ਰਿਦੰਗ,

ਡਫ ਝਾਝ ਢੋਲ ਜਲਤਰ ਉਪੰਗ

Somewhere there wes tune of drum, lyer etc. and somewhere the sound of tabor, anklet, drum,musical glasses ect. Was heard

ਡਫ, ਝਾਂਝ, ਢੋਲ, ਜਲਤਰੰਗ ਅਤੇ ਉਪੰਗ (ਨਾਂ ਦੇ ਸਾਜ਼ ਵਜਦੇ ਹਨ)।

ਜਹ ਜਹ ਬਿਲੋਕ ਤਹ ਤਹ ਸੁਬਾਸ

ਜਿਥੇ ਜਿਥੇ ਵੇਖੋ ਉਥੇ ਉਥੇ ਹੀ ਸੁਗੰਧੀ ਹੈ।

ਉਠਤ ਸੁਗੰਧ ਮਹਕੰਤ ਅਵਾਸ ॥੨੧॥

There was feeling of fragrance everywhere and with this rising odour,all the abodes seemed fragrant.21.

ਸੁਗੰਧ ਦੇ ਉਠਣ ਨਾਲ ਘਰ ਮਹਿਕ ਰਹੇ ਹਨ ॥੨੧॥