ਦੋਹਰਾ

Dohira.

ਦੋਹਰਾ:

ਸਿਪਰ ਸਰੋਹੀ ਸੈਹਥੀ ਧੁਜਾ ਰਹੀ ਫਹਰਾਇ

Bedecked with a sword, a shield, a spear, and a flag, instead of a fernale.

ਢਾਲ, ਤਲਵਾਰ, ਬਰਛੀ ਅਤੇ ਝੂਲਦੇ ਝੰਡੇ ਨਾਲ

ਮਹਾਬੀਰ ਸੀ ਜਾਨਿਯੈ ਤ੍ਰਿਯਾ ਸਮਝੀ ਜਾਇ ॥੬॥

She reflected herself to be a great warrior.(6)

ਉਹ ਸੂਰਵੀਰ ਜਿਹੀ ਲਗਦੀ ਸੀ, ਇਸਤਰੀ ਨਹੀਂ ਸਮਝੀ ਜਾ ਸਕਦੀ ਸੀ ॥੬॥

ਬਨਿਜ ਹੇਤ ਬਨਿਯਾ ਚਲਿਯੋ ਅਤਿ ਹਰਖਤ ਸਭ ਅੰਗ

The moneylender was satisfied in all respects,

ਬਹੁਤ ਪ੍ਰਸੰਨ ਚਿਤ ਹੋ ਕੇ ਵਣਜ ਕਰਨ ਲਈ ਬਨੀਆ ਚਲਿਆ

ਗਾਵਤ ਗਾਵਤ ਗੀਤ ਸੁਭ ਬਨ ਮੈ ਧਸਿਯੋ ਨਿਸੰਗ ॥੭॥

And had proceeded jovially towards the woods, singing all the way.(7)

ਅਤੇ ਗੀਤ ਗਾਉਂਦਾ ਹੋਇਆ ਜੰਗਲ ਵਿਚ ਨਿਸੰਗ ਚਲਾ ਗਿਆ ॥੭॥