ਚੌਪਈ

Chaupaee

ਚੌਪਈ:

ਚੋਰ ਮਹਲ ਪਰ ਦਏ ਚੜਾਈ

ਚੋਰਾਂ ਨੂੰ ਮਹਲ ਉਤੇ ਚੜ੍ਹਾ ਦਿੱਤਾ

ਆਪੁ ਮਾਰਿ ਤਾਲੇ ਉਠਿ ਆਈ

After sending them up in the pent-house, she came down and locked the door behind

ਅਤੇ ਆਪ ਜੰਦਰਾ ਮਾਰ ਕੇ ਉਠ ਕੇ ਆ ਗਈ।

ਬੈਠਿ ਤੇਲ ਕੋ ਭੋਜ ਪਕਾਯੋ

After sending them up in the pent-house, she came down and locked the door behind

ਬੈਠ ਕੇ ਤੇਲ ਵਿਚ ਭੋਜਨ ਤਿਆਰ ਕੀਤਾ

ਅਧਿਕ ਬਿਖੈ ਭੇ ਤਾਹਿ ਮਿਲਾਯੋ ॥੯॥

She, then settled down to prepare the meal and put poison in that.(9)

ਅਤੇ ਉਸ ਵਿਚ ਬਹੁਤ ਜ਼ਹਿਰ ਮਿਲਾ ਦਿੱਤੀ ॥੯॥